album cover
Fall
album cover
Fall은(는) {albumName} 앨범에 수록된 곡으로 2020년 7월 10일일에 Ishtar Punjabi에서 발매되었습니다.Fall - Single
Released2020년 7월 10일
라벨Ishtar Punjabi
BPM
멜로디에 강한 음악
어쿠스틱 악기 중심
발랑스
춤추기 좋은 음악
에너지

뮤직 비디오

뮤직 비디오

가사

[Verse 1]
ਇਕ ਕੁੜੀ ਮਿਲੀ ਲੰਮੀ
ਨਿਰੀ ਲਗਦੀ ਸੀ ਡੌਲ
ਕੱਲ੍ਹ ਕਰਕੇ ਓਹ ਕਾਲ
ਕਹਿੰਦੀ ਜੱਟਾ
ਤੇਰੇ ਪਿਆਰ ਵਿੱਚ ਫਾਲ ਹੋ ਗਈ
[Verse 2]
ਇਕ ਕੁੜੀ ਮਿਲੀ ਲੰਮੀ
ਨਿਰੀ ਲਗਦੀ ਸੀ ਡੌਲ
ਕੱਲ੍ਹ ਕਰਕੇ ਓਹ ਕਾਲ
ਕਹਿੰਦੀ ਜੱਟਾ
ਤੇਰੇ ਪਿਆਰ ਵਿੱਚ ਫਾਲ ਹੋ ਗਈ
[Verse 3]
ਓਹ ਜੀਦਾ ਜੀਦਾ ਘੁੰਮਦੇ ਸੀ ਟਾਇਰ ਮੇਰੀ ਕਾਰ ਦੇ
ਓਦਾਂ ਓਦਾਂ ਘੁੰਮਦੀ ਸੀ ਪਿੱਛੇ ਓਹੋ ਯਾਰ ਦੇ
ਸਮਝ ਤਾ ਆ ਗਈ ਸਿਚੂਏਸ਼ਨ ਜੋ ਬਣੀ ਸੀ
ਮਹਿਕਦੀ ਸੀ ਓਹ ਹੋ ਜਿਵੇਂ ਫੁੱਲ ਨੇ ਪਹਾੜ ਦੇ
[Verse 4]
ਮੈਂ ਵੀ ਮਾਰ ਲਈ ਬ੍ਰੇਕ
ਮੈਂ ਕਿਹਾ ਵ੍ਹਟ ਕਹਿੰਦੀ ਵੇਟ
ਸੂਟ ਪਾਇਆ ਸੀ ਸਫੇਦ
ਕਹਿੰਦੀ ਜੱਟਾ
ਤੁਹਾਡੇ ਵਾਲੀ ਤਾ ਕਮਾਲ ਹੋ ਗਈ
[Verse 5]
ਇਕ ਕੁੜੀ ਮਿਲੀ ਲੰਮੀ
ਨਿਰੀ ਲਗਦੀ ਸੀ ਡੌਲ
ਕੱਲ੍ਹ ਕਰਕੇ ਓਹ ਕਾਲ
ਕਹਿੰਦੀ ਜੱਟਾ
ਤੇਰੇ ਪਿਆਰ ਵਿੱਚ ਫਾਲ ਹੋ ਗਈ
[Verse 6]
ਕਹਿੰਦੀ ਜਚਦੇ ਹੋ ਬਾਹਲੇ ਤੁਸੀ
ਹਾਏ ਫਰੰਟ ਸੀਟ ਤੇ
ਦੇਖੀ ਤੁਹਾਡੀ ਸਨੈਪਚੈਟ
ਕੱਲ੍ਹ ਮੈਂ ਰਿਪੀਟ ਤੇ
[Verse 7]
ਦਿਲ ਤੇਜ਼ ਬੀਟ ਤੇ
ਪਾਰਾ ਮੇਰਾ ਹੀਟ ਤੇ
ਕਹਿੰਦੀ ਤੁਹਾਡੇ ਨਾਲ ਜਣਾ
ਕਲੱਬ ਐਂਡ ਵੀਕ ਤੇ
[Verse 8]
ਹੱਥਾਂ ਵਿੱਚ ਹੱਥ ਪਾ ਕੇ
ਨਚਾਂਗੇ ਫ਼ਲੋਰ ਤੇ
ਗੱਲ ਅੱਗੇ ਵਧੂ
ਖੋਲੋ ਦਿਲ ਵਾਲੇ ਡੋਰ ਜੇ
[Verse 9]
ਮੈਂ ਕਿਹਾ ਗਿਵ ਸਮ ਟਾਈਮ
ਦਿਲ ਕਰੋ ਥੋੜ੍ਹੇ ਰਾਇਮ
She said ok it's fine
ਕਹਿੰਦੀ ਜੱਟਾ ਅਟੈਚ ਤੁਹਾਡੇ ਨਾਲ ਹੋ ਗਈ
[Verse 10]
ਇਕ ਕੁੜੀ ਮਿਲੀ ਲੰਮੀ
ਨਿਰੀ ਲਗਦੀ ਸੀ ਡੌਲ
ਕੱਲ੍ਹ ਕਰਕੇ ਓਹ ਕਾਲ
ਕਹਿੰਦੀ ਜੱਟਾ
ਤੇਰੇ ਪਿਆਰ ਵਿੱਚ ਫਾਲ ਹੋ ਗਈ
[Verse 11]
ਕਹਿੰਦੀ ਕਾਹਤੋਂ ਤੁਸੀ ਕਾਲ
ਨੀ ਤੇ ਕਰਦੂ ਬਲਾਕ
ਓਹਦੇ ਫਾਲੋਅਰ ਵੇਖ
ਨਵਜੀਤ ਹੋਇਆ ਸ਼ੌਕ
[Verse 12]
ਫਿਰ ਲੱਗੀ ਮੈਨੂੰ ਸੋਹਣੀ
ਮੈਂ ਕਿਹਾ ਬੇਬੀ ਲੈਟ'ਸ ਟਾਕ
ਮੈਂ ਕਿਹਾ ਜੀਦਾ ਜੀਦਾ ਕਹੋਗੇ
ਮੈਂ ਓਦਾਂ ਓਦਾਂ ਕਰੂੰਗਾ
ਜੀਦਾ ਜੀਦਾ ਚੱਲੋਗੇ
ਮੈਂ ਓਹਦਾ ਓਹਦਾ ਚਲੂੰਗਾ
ਜਿੰਨਾ ਚਿਰ ਰਹੋਗੇ
ਮੈਂ ਕਾਲ ਤੇ ਹੀ ਰਹੂੰਗਾ
[Verse 13]
ਇਹ ਸੁਨ ਲਾਲੋ ਲਾਲ ਹੋ ਗਈ
ਓਹ ਰੱਬਾ ਇਹ ਕਮਾਲ ਹੋ ਗਈ
ਓਹ ਪਿਆਰ ਵਿੱਚ ਫਾਲ ਹੋ ਗਈ
ਪਿਆਰ ਵਿੱਚ ਫਾਲ ਹੋ ਗਈ
Written by: G Skillz, Navjeet
instagramSharePathic_arrow_out􀆄 copy􀐅􀋲

Loading...