뮤직 비디오

Diljit Dosanjh: CLASH (Official) Music Video | G.O.A.T.
{artistName}의 {trackName} 뮤직 비디오 보기

제공

크레딧

실연 아티스트
Diljit Dosanjh
Diljit Dosanjh
보컬
작곡 및 작사
Raj Ranjodh
Raj Ranjodh
작사
The Kidd
The Kidd
작곡가
프로덕션 및 엔지니어링
The Kidd
The Kidd
프로듀서

가사

Ayy, yo The Kidd ਓ, ਲੋਕੀਂ ਕਹਿੰਦੇ ਜੱਟ ਨੂੰ crack, ਥੋੜ੍ਹਾ ਕੌੜਾ ਨੀ ਛਿੱਲਿਆ ਲਫੈਂਡ, ਜਿਹੜਾ ਹੁੰਦਾ ਮੂਹਰੇ ਚੌੜਾ ਨੀ ਆਹ ਕੱਲ੍ਹ ਦੇ ਛਲਾਰੂਆਂ ਕੋ' ਜੇਬ ਵਿੱਚ ਘੋੜਾ ਨੀ ਕਰਦੇ stalk ਤੈਨੂੰ, ਤੋੜ-ਤੋੜ ਮੋੜਾਂ ਨੀ ਆਹ ਭੂੰਡ ਆਸ਼ਿਕ ਨੀ ਟਲਦੇ ਫ਼ਾਇਦਾ ਕੋਈ ਨੀ ਓ, ਗੱਲ ਸਮਝਾ ਕੇ ਓ, ਜੱਟ ਨਾ' clash ਕਰਦੇ ਬੜੇ ਮੋੜੇ ਮੈਂ trolley'an 'ਚ ਪਾ ਕੇ ਓ, ਜੱਟ ਨਾ' clash ਕਰਦੇ ਬੜੇ ਮੋੜੇ ਮੈਂ trolley'an 'ਚ ਪਾ ਕੇ ਓ, ਇੱਕ ਤੇਰੀ ਕਰਦੀ glow ਐ skin ਨੀ ਤੁਰਦੀ ਐਂ ਗੁੱਤ 'ਚ ਵਲੇਂਵੇ ਪੈਂਦੇ ਤਿੰਨ ਨੀ Roli ਲਾਈ ਗੁੱਟ ਤੇ, ਮੁੱਛਾਂ ਨੂੰ ਚਾੜੇ ਵੱਟ ਆ ਆਜਾ ਤੈਨੂੰ ਕਰਦਾਂ drop hop in ਨੀ ਓ, Tesla truck, ਬੱਲੀਏ ਓ, ਨਵਾਂ ਤੇਰੇ ਲਈ ਲਿਆਇਆ, ਮੈਂ ਕੱਢਾ ਕੇ ਓ, ਜੱਟ ਨਾ' clash ਕਰਦੇ ਬੜੇ ਮੋੜੇ ਮੈਂ trolley'an 'ਚ ਪਾ ਕੇ ਜੱਟ ਨਾ' clash ਕਰਦੇ ਬੜੇ ਮੋੜੇ ਮੈਂ trolley'an 'ਚ ਪਾ ਕੇ (ਜੱਟ ਨਾ' clash ਕਰਦੇ) (ਜੱਟ ਨਾ' clash) (Clash ਕਰਦੇ) (ਜੱਟ ਨਾ' clash ਕਰਦੇ) ਓ, ਛੱਡ ਖਹਿੜਾ ਸਹੇਲੀਆਂ ਦਾ, ਵੇਹਲੀਆਂ ਨੂੰ ਕੰਮ ਨੀ ਕਹਿਣ ਮੈਨੂੰ casanova, ਗੱਲਾਂ ਵਿੱਚ ਦਮ ਨੀ ਓ, ਤੇਰੇ ਜਿਹੀ ਹੋਰ ਕੁੜੀ ਵਿੱਚ ਗੱਲਬਾਤ ਨਾ ਪਹਿਲੇ ਘੁੱਟ ਮਾਰਦੀ ਆਂ ਚੱਕ, ਜਿਵੇਂ rum ਨੀ ਨੀ ਲੱਗਦੀ ਐਂ ਪਹਿਲੇ ਤੋੜ ਦੀ ਓ, ਮੁੰਡਾ ਰੱਖਦਾ ਏ ਅੱਖ ਜੀ ਚੜਾ ਕੇ ਓ, ਜੱਟ ਨਾ' clash ਕਰਦੇ ਬੜੇ ਮੋੜੇ ਮੈਂ trolly'an 'ਚ ਪਾ ਕੇ ਜੱਟ ਨਾ' clash ਕਰਦੇ ਬੜੇ ਮੋੜੇ ਮੈਂ trolly'an 'ਚ ਪਾ ਕੇ (ਜੱਟ ਨਾ' clash ਕਰਦੇ) (ਜੱਟ ਨਾ' clash) (ਜੱਟ-ਜੱਟ, ਚੱਲ) (Clash ਕਰਦੇ) (ਜੱਟ ਨਾ' clash ਕਰਦੇ) ਓ, ਕੁੜੀ ਕਰੇ ਗੋਰੇ ਚਿੱਟੇ ਰੰਗ ਤੇ ਗ਼ਰੂਰ, ਓਏ ਜੰਮਣ ਨੀ ਦਿੰਦੀ ਉਹ scecher'an ਤੇ ਧੂੜ, ਓਏ ਗੱਬਰੂ ਦੀ ਮਾਰ Bollywood ਤੋਂ beyond ਆ Senti ਕੁੜੀਆਂ ਨੂੰ ਦੂਰ ਰੱਖੇ ਘੂਰ-ਘੂਰ, ਓਏ ਓ, ਬਣ ਜਾ queen ਜੱਟ ਦੀ ਰਾਜ ਰੱਖੂ ਤੈਨੂੰ ਦਿਲ 'ਚ ਬਿਠਾ ਕੇ ਓ, ਜੱਟ ਨਾ' clash ਕਰਦੇ ਬੜੇ ਮੋੜੇ ਮੈਂ trolley'an 'ਚ ਪਾ ਕੇ ਜੱਟ ਨਾ' clash ਕਰਦੇ ਬੜੇ ਮੋੜੇ ਮੈਂ trolley'an 'ਚ ਪਾ ਕੇ
Writer(s): Raj Ranjodh Lyrics powered by www.musixmatch.com
instagramSharePathic_arrow_out