뮤직 비디오

크레딧

실연 아티스트
Neha Kakkar
Neha Kakkar
실연자
Parmish Verma
Parmish Verma
실연자
Rajat Nagpal
Rajat Nagpal
실연자
작곡 및 작사
Rajat Nagpal
Rajat Nagpal
송라이터
Vicky sandhu
Vicky sandhu
송라이터

가사

ਆਯੇ... ਆਯੇ... ਮੂਡ ਬੜਾ ਕਰਦਾ ਮੇਰਾ ਲੈਕੇ ਜਾਵੇ mall ਮੈਨੂੰ ਤੇਰਾ PUBG ਨਾ ਖਤਮ ਹੋਵੇ ਕਰਦਾ ignore ਮੈਨੂੰ Cute ਜਿਹਾ face ਦਾ ਹਾਲ਼ ਕੀ ਹੋ ਗਿਆ ਮੇਰਾ ਤੇਰੇ ਕਰਕੇ ਆਜਾ ਚੱਲ ਵਿਆਹ ਕਰਵਾਈਏ Lockdown ਵਿੱਚ ਘੱਟ ਹੋਣੇ ਖ਼ਰਚੇ ਲੈਦੋ ਛੱਲਾ, ਛੱਲਾ Diamond ਦਾ ਛੱਲਾ ਲੈਦੋ, ਹਾਂਜੀ ਦਿਲ ਮੇਰਾ ਕਰਦਾ ਤੇਰੇ ਇੱਕ ਟਕਾਵਾਂ ਵੱਸ ਮੇਰਾ ਚੱਲਦਾ ਨਾ ਜੀ ਲੈਦੋ ਛੱਲਾ, ਛੱਲਾ Diamond ਦਾ ਛੱਲਾ ਲੈਦੋ, ਹਾਂਜੀ ਦਿਲ ਮੇਰਾ ਕਰਦਾ ਤੇਰੇ ਇੱਕ ਟਕਾਵਾਂ ਵੱਸ ਮੇਰਾ ਚੱਲਦਾ ਨਾ ਜੀ, ਓਏ ਹੋਏ ਓਏ, ਸੁਣ ਨਾ ਮੈਨੂੰ ਛੱਡ ਕੇ date ਕੀਤਾਂ ਕਿੱਸੇ ਹੋਰ ਨੂੰ ਹਿਸਾਬ ਤੂੰ ਲਾ ਲਈਂ ਤੈਨੂੰ ਕਰਦੀ ਪਿਆਰ ਬਹੁਤ ਗੱਲ ਵਿੱਚ ਦਿਮਾਗ ਦੇ ਪਾ ਲਈਂ ਕਦੇ ਹੱਥ ਫੜ੍ਹ ਕੇ ਤੂੰ ਕਹਿੰਦਾ ਮੈਨੂੰ ਪਿਆਰ ਬਹੁਤ ਕਰਦਾ ਗੁੱਸਾ ਨਾ ਕਰਿਆ ਕਰ, baby ਗੱਲ ਕਰ ਲਿਆ ਕਰ ਸਾਂਝੀ ਲੈਦੇ ਛੱਲਾ, ਛੱਲਾ Diamond ਦਾ ਛੱਲਾ ਲੈਦੋ, ਹਾਂਜੀ ਦਿਲ ਮੇਰਾ ਕਰਦਾ ਤੇਰੇ ਇੱਕ ਟਕਾਵਾਂ ਵੱਸ ਮੇਰਾ ਚੱਲਦਾ ਨਾ ਜੀ, ਓਏ ਹੋਏ ਓ, ਗੱਲ ਛੱਲੇ ਦੀ ਕੀ ਕਰਦੀ ਐਂ ਰਾਣੀ ਹਾਰ ਬਣਾਦਾਂ ਓ, ਚੱਲ ਮਿੱਤਰਾਂ ਦੇ ਨਾਲ, ਗੋਰੀਏ ਹੀਰਿਆਂ ਵਿੱਚ ਜੜਾਦਾਂ ਦਿਲ ਦਾ ਰਾਜਾ ਗੱਭਰੂ ਮੈ ਕਿਹਾ ਵੇਖ ਜ਼ਰਾ ਅਜਮਾ ਕੇ ਤੂੰ ਮੂਡ ਬਣਾ ਇੱਕ ਵਾਰੀ, ਬਿੱਲੋ ਮੈਂ lockdown ਖੁਲਵਾਦਾਂ ਆਯੇ... ਆਯੇ... ਆਯੇ... ਓ, ਵਿੱਚ ਗੱਡੀ ਦੇ ਗੇੜੀਆਂ ਲਾਉਂਦਾ ਨਾਲ ਯਾਰਾਂ ਦੇ daily ਮੈਨੂੰ ਵੀ ਕਦੇ ਲੇ ਜਾਇਆ ਕਰ ਜਦ ਹੁੰਦੀ ਯਾ ਵਿਹਲੀ ਵਿੱਚ Porsche ਦੇ ਗੇੜੀਆਂ ਲਾਉਂਦਾ ਨਾਲ ਯਾਰਾਂ ਦੇ daily ਮੈਨੂੰ ਵੀ ਕਿੱਤੇ ਲੇ ਜਾਇਆ ਕਰ ਜਦ ਹੋਵਾਂ ਮੈਂ ਵਿਹਲੀ ਤੂੰ ਕਿੰਨਾ wait ਕਰਾਉਂਦਾ ਕਦੇ ਨਾ ਆਵੇ time ਤੇ ਸ਼ਾਮੀ ਘਰ ਨੂੰ ਮੇਰੇ Vicky Sandhu ਤੇਰੇ ਨਾਲ ਰੁੱਸ ਕੇ ਬੈਠੀ ਤਾਂ ਜੀ ਲੈਦੇ ਛੱਲਾ, ਛੱਲਾ Diamond ਦਾ ਛੱਲਾ ਲੈਦੋ, ਹਾਂਜੀ ਦਿਲ ਮੇਰਾ ਕਰਦਾ ਤੇਰੇ ਇੱਕ ਟਕਾਵਾਂ ਵੱਸ ਮੇਰਾ ਚੱਲਦਾ ਨਾ ਜੀ, ਓਏ ਹੋਏ ਓ, ਤੇਰੇ ਕਹਿਣ ਤੋਂ ਬਿਨਾ, ਸੋਹਣੀੲੇ ਰੀਝ ਪਗਾਵਾਂ ਤੇਰੀ ਓ, ਚੱਕ diamond ਦਾ ਛੱਲਾ ਦਸ ਕੀ ਹੋਰ demand ਜੇ ਤੇਰੀ ਹੋ, ਨਾ Goa ਨਾ ਸ਼ਿਮਲੇ ਨੀ ਮੈਂ ਵੱਡੇ plan ਬਣਾਵਾਂ ਓ, ਰੁੱਸਿਆ ਨਾ ਕਰ, ਕੁੜੀਏ ਨੀ ਚੱਲ Sydney ਲੈਕੇ ਜਾਵਾਂ ਲੈਦੇ ਛੱਲਾ, ਛੱਲਾ Diamond ਦਾ ਛੱਲਾ ਲੈਦੋ, ਹਾਂਜੀ ਦਿਲ ਮੇਰਾ ਕਰਦਾ ਤੇਰੇ ਇੱਕ ਟਕਾਵਾਂ ਵੱਸ ਮੇਰਾ ਚੱਲਦਾ ਨਾ ਜੀ, ਓਏ ਹੋਏ-ਹੋਏ
Writer(s): Vicky Sandhu, Rajat Nagpal Lyrics powered by www.musixmatch.com
instagramSharePathic_arrow_out