뮤직 비디오

Toye Hoye - Official Music Video | Romee Khan | Vicky Sandhu
{artistName}의 {trackName} 뮤직 비디오 보기

제공

크레딧

실연 아티스트
Romee Khan
Romee Khan
배우
Vicky sandhu
Vicky sandhu
실연자
작곡 및 작사
Vicky sandhu
Vicky sandhu
작곡가

가사

(ਮੁੰਡੇ ਲੁੱਟ ਲਏ ਤੂੰ ਓਏ-ਹੋਏ-ਓਏ-ਹੋਏ-ਓਏ) (ਗੱਲਾਂ ਦੇ ਵਿੱਚ ਟੋਏ-ਹੋਏ-ਓਏ-ਹੋਏ-ਓਏ) (ਮੁੰਡੇ ਲੁੱਟ ਲਏ ਤੂੰ ਓਏ-ਹੋਏ-ਓਏ-ਹੋਏ-ਓਏ) ਗੱਲਾਂ ਦੇ ਵਿੱਚ ਟੋਏ-ਹੋਏ-ਓਏ-ਹੋਏ-ਓਏ ਮੁੰਡੇ ਲੁੱਟ ਲਏ ਤੂੰ ਓਏ-ਹੋਏ-ਓਏ-ਹੋਏ-ਓਏ ਗੱਲਾਂ ਦੇ ਵਿੱਚ ਟੋਏ-ਹੋਏ-ਓਏ-ਹੋਏ-ਓਏ ਮੁੰਡੇ ਲੁੱਟ ਲਏ ਤੂੰ ਓਏ-ਹੋਏ-ਓਏ-ਹੋਏ-ਓਏ Road ਹੋ ਗਏ ਨੇ ਜਾਮ ਤੇਰੇ ਕਰਕੇ ਹਰ ਗਲੀ ਤੇ ਮੁਹੱਲੇ ਵਿੱਚ ਚਰਚੇ ਹਰ ਗਲੀ ਤੇ ਮੁਹੱਲੇ ਵਿੱਚ ਚਰਚੇ ਮੁੰਡੇ ਕਰਤੇ ਸ਼ਰਾਬੀ ਲੋਏ-ਲੋਏ (ਸ਼ਰਾਬੀ ਲੋਏ-ਲੋਏ) ਗੱਲਾਂ ਦੇ ਵਿੱਚ ਟੋਏ-ਹੋਏ-ਓਏ-ਹੋਏ-ਓਏ ਮੁੰਡੇ ਲੁੱਟ ਲਏ ਤੂੰ ਓਏ-ਹੋਏ-ਓਏ-ਹੋਏ-ਓਏ ਗੱਲਾਂ ਦੇ ਵਿੱਚ ਟੋਏ-ਹੋਏ-ਓਏ-ਹੋਏ-ਓਏ ਮੁੰਡੇ ਲੁੱਟ ਲਏ ਤੂੰ ਓਏ-ਹੋਏ-ਓਏ-ਹੋਏ-ਓਏ ਓ, Burj Khalifa ਲੈਕੇ ਜਾਣਾ ਤੈਨੂੰ, ਸੋਹਣੀਏ ਨੀ bussines class ਵਿੱਚ ਚੜ੍ਹਕੇ ਹੱਥਾਂ ਵਿੱਚ ਹੱਥ ਪਾ ਕੇ, ਤੁਰਨਾ ਤੂੰ ਨਾਲ਼ ਮੇਰੇ ਦੇਖੁਗਾ ਜ਼ਮਾਨਾ ਖੜ੍ਹ-ਖੜ੍ਹ ਕੇ ਓ, Burj Khalifa ਲੈਕੇ ਜਾਣਾ ਤੈਨੂੰ, ਸੋਹਣੀਏ ਨੀ bussines class ਵਿੱਚ ਚੜ੍ਹਕੇ ਹੱਥਾਂ ਵਿੱਚ ਹੱਥ ਪਾ ਕੇ, ਤੁਰਨਾ ਤੂੰ ਨਾਲ਼ ਮੇਰੇ ਦੇਖੁਗਾ ਜ਼ਮਾਨਾ ਖੜ੍ਹ-ਖੜ੍ਹ ਕੇ ਓ, ਨਹੀਓਂ ਪੈਸਿਆਂ ਦੀ ਲੋੜ, ਯਾਰ rich ਨੀ ਕੋਈ ਆਊਗਾ ਨਾ ਤੇਰੇ-ਮੇਰੇ ਵਿੱਚ ਨੀ ਕੋਈ ਆਊਗਾ ਨਾ ਤੇਰੇ-ਮੇਰੇ ਵਿੱਚ ਨੀ ਮੇਰੀ ਹੋਜਾ ਬਸ, ਅਸੀਂ ਤੇਰੇ ਹੋਏ (ਅਸੀਂ ਤੇਰੇ ਹੋਏ) ਗੱਲਾਂ ਦੇ ਵਿੱਚ ਟੋਏ-ਹੋਏ-ਓਏ-ਹੋਏ-ਓਏ ਮੁੰਡੇ ਲੁੱਟ ਲਏ ਤੂੰ ਓਏ-ਹੋਏ-ਓਏ-ਹੋਏ-ਓਏ ਗੱਲਾਂ ਦੇ ਵਿੱਚ ਟੋਏ-ਹੋਏ-ਓਏ-ਹੋਏ-ਓਏ ਮੁੰਡੇ ਲੁੱਟ ਲਏ ਤੂੰ... ਓ, ਫ਼ਿਰਦੀ ਬਣਾਉਂਦੀ ਟਿਕਟੋਕ ਵਾਲੀ video ਤੂੰ Billion ਵਿੱਚ ਤੇਰੇ fan ਤੂੰ ਏ ਸ਼ਿਕਾਰੀ, ਸੋਹਣੀ ਪਰੀਓਂ ਤੋਂ ਜਿਆਦਾ ਤੇਰਾ Romee Khan ਥੋੜ੍ਹਾ ਜਿਹਾ ਟੈਨ ਓ, ਫ਼ਿਰਦੀ ਬਣਾਉਂਦੀ ਟਿਕਟੋਕ ਵਾਲੀ video ਤੂੰ Billion ਵਿੱਚ ਤੇਰੇ fan ਤੂੰ ਏ ਸ਼ਿਕਾਰੀ, ਸੋਹਣੀ ਪਰੀਓਂ ਤੋਂ ਜਿਆਦਾ ਤੇਰਾ Vicky Sandhu ਥੋੜ੍ਹਾ ਜਿਹਾ ਟੈਨ ਤੇਰੇ ਪੈਸੇ ਵਾਲਾ ਦੇਖਕੇ glow ਨੀ ਦੇਖ ਮੁੰਡਿਆਂ ਦੇ ਹੋਗੇ BP low ਨੀ ਦੇਖ ਮੁੰਡਿਆਂ ਦੇ ਹੋਗੇ BP low ਨੀ ਤੇਰੇ ਵੱਲ ਦੇਖ-ਦੇਖ ਗਏ ਮੋਏ (ਦੇਖ ਗਏ ਮੋਏ) ਗੱਲਾਂ ਦੇ ਵਿੱਚ ਟੋਏ-ਹੋਏ-ਓਏ-ਹੋਏ-ਓਏ ਮੁੰਡੇ ਲੁੱਟ ਲਏ ਤੂੰ ਓਏ-ਹੋਏ-ਓਏ-ਹੋਏ-ਓਏ ਗੱਲਾਂ ਦੇ ਵਿੱਚ ਟੋਏ-ਹੋਏ-ਓਏ-ਹੋਏ-ਓਏ ਮੁੰਡੇ ਲੁੱਟ ਲਏ ਤੂੰ ਓਏ-ਹੋਏ-ਓਏ-ਹੋਏ-ਓਏ
Writer(s): Vicky Sandhu Lyrics powered by www.musixmatch.com
instagramSharePathic_arrow_out