뮤직 비디오

뮤직 비디오

크레딧

실연 아티스트
Arjan Dhillon
Arjan Dhillon
보컬
작곡 및 작사
Arjan Dhillon
Arjan Dhillon
작사가 겸 작곡가

가사

ਓ ਕੱਲੇ ਯਾਰੀ ਆਲੇ ਗੀਤ ਲਾਕੇ
Wooffer'an ਨੀ ਫਾੜ ਦੇ
ਸੰਗਣੇ ਯਾਰਾਨੇ ਹੁੰਦੇ ਕਾਸ਼ੀਓ Cigar ਦੇ
(ਸੰਗਣੇ ਯਾਰਾਨੇ ਹੁੰਦੇ ਕਾਸ਼ੀਓ Cigar ਦੇ)
ਓ ਕੱਲੇ ਯਾਰੀ ਆਲੇ ਗੀਤ ਲਾਕੇ
Wooffer'an ਨੀ ਫਾੜ ਦੇ
ਸੰਗਣੇ ਯਾਰਾਨੇ ਹੁੰਦੇ ਕਾਸ਼ੀਓ Cigar ਦੇ
ਗੱਲ ਕਰਦੇ ਨੀ ਉਰੇ ਆਰ ਪਾਰ ਤੋਂ ਹਥਿਆਰ ਤੋਂ
ਬਿਨਾਂ ਕਿਥੇ ਕੱਟ ਦੇ ਆ ਰੱਖਦੇ ਆ
ਡੱਬਾ ਚ ਰੌਲਯਾ 'ਚ ਯਬਾ ਚ
ਖੜਦੇ ਆ ਅੜਦੇ ਆ ਮੁਡ ਤੋਂ ਅਸੂਲ ਕੁੜੇ
ਜੱਟਾ ਦੀ ਜੁੰਡੀ ਦਾ
ਹਿਕ ਦੇ ਆ ਵਾਲ ਮੇਰੇ
ਉਹਦੋਂ ਦੇ ਨਾਲ ਮੇਰੇ
ਜਦੋਂ ਪਤਾ ਵੀ ਨਹੀਂ ਸੀ
ਯਾਰੀ ਚੀਜ਼ ਕੀ ਹੁੰਦੀ ਐ
ਹਿਕ ਦੇ ਆ ਵਾਲ ਮੇਰੇ
ਉਹਦੋਂ ਦੇ ਨਾਲ ਮੇਰੇ
ਜਦੋਂ ਪਤਾ ਵੀ ਨਹੀਂ ਸੀ
ਯਾਰੀ ਚੀਜ਼ ਕੀ ਹੁੰਦੀ ਐ
(ਚੀਜ਼ ਕੀ ਹੁੰਦੀ ਐ)
(ਚੀਜ਼ ਕੀ ਹੁੰਦੀ ਐ)
Versace ਦੇ print ਵਾਂਗੂ
ਅੱਖਾ ਵਿਚ ਬਜ ਦੇ ਆ
ਗੱਜ ਦੇ ਆ ਦੇਖ ਕੇ
ਪਟੋਲੇ ਕਿਥੇ ਰੱਜ ਦੇ ਆਂ
ਤੱਕ ਕੇ ਹਾਣ ਦੀਏ ਫਿਰਦੇ ਆ ਡੱਟ ਕੇ
ਅੱਖ ਨੇ LMG ਕਰੀ fail ਨੀ, fail ਨੀ
ਚੋਬਰਾਂ ਨੂੰ ਵੇਲ਼ਾ ਕੋਲੋਂ ਵੇਲ ਨੀ, ਮੇਲ ਨੀ
ਹੋਣਾ ਸਾਡੇ ਛੱਲੇ ਨਾ ਮੁੰਦੀ ਦਾ
ਹਿਕ ਦੇ ਆ ਵਾਲ ਮੇਰੇ
ਉਹਦੋਂ ਦੇ ਨਾਲ ਮੇਰੇ
ਜਦੋਂ ਪਤਾ ਵੀ ਨਹੀਂ ਸੀ
ਯਾਰੀ ਚੀਜ਼ ਕੀ ਹੁੰਦੀ ਐ
ਹਿਕ ਦੇ ਆ ਵਾਲ ਮੇਰੇ
ਉਹਦੋਂ ਦੇ ਨਾਲ ਮੇਰੇ
ਜਦੋਂ ਪਤਾ ਵੀ ਨਹੀਂ ਸੀ
ਯਾਰੀ ਚੀਜ਼ ਕੀ ਹੁੰਦੀ ਐ
(ਚੀਜ਼ ਕੀ ਹੁੰਦੀ ਐ)
(ਚੀਜ਼ ਕੀ ਹੁੰਦੀ ਐ)
ਵੇਲਿਆਂ ਦੇ ਪੀਰ ਮੁੰਡੇ
23-23 ਸਾਲ ਦੇ, ਨਾਲ ਦੇ
ਹਾਣ ਦੀਏ ਨਿਤ ਮੌਤ ਟਾਲ ਦੇ
Record ਨੀ ਵੱਜੇ ਡੇਰਾ
ਸ਼ੇਰਾ ਦਾ ਪਾਦੌੜ ਨੀ, ਲਗਾਉੜ ਨੀ
ਬਿੱਲੋ ਕਿਥੇ ਚਾਲ ਸਾਡੀ ਚਲਦੀ, ਕਲ ਵੀ
ਕੁੰਡੇ ਨਾਲੋਂ ਸਿੱਧੀ ਗੋਲੀ ਚਲਦੀ, ਹੱਲ ਨੀ
ਕੋਈਂ ਮੁਛ ਰੱਖ ਦੇ ਕੁੰਡੀਆਂ
ਹਿਕ ਦੇ ਆ ਵਾਲ ਮੇਰੇ
ਉਹਦੋਂ ਦੇ ਨਾਲ ਮੇਰੇ
ਜਦੋਂ ਪਤਾ ਵੀ ਨਹੀਂ ਸੀ
ਯਾਰੀ ਚੀਜ਼ ਕੀ ਹੁੰਦੀ ਐ
ਹਿਕ ਦੇ ਆ ਵਾਲ ਮੇਰੇ
ਉਹਦੋਂ ਦੇ ਨਾਲ ਮੇਰੇ
ਜਦੋਂ ਪਤਾ ਵੀ ਨਹੀਂ ਸੀ
ਯਾਰੀ ਚੀਜ਼ ਕੀ ਹੁੰਦੀ ਐ
(ਚੀਜ਼ ਕੀ ਹੁੰਦੀ ਐ)
(ਚੀਜ਼ ਕੀ ਹੁੰਦੀ ਐ)
ਕੱਢ ਲਈਏ ਜਾਨ ਸੌਦੇ ਕਰਦੇ ਨੀ ਫੱਟਾਂ ਦੇ
ਸੱਟਾਂ ਦੇ ਜੱਟਾਂ ਤੋਂ ਕਾਲੇ ਅਸਲੇ ਆ ਜੱਟਾਂ ਦੇ
ਬਚਦੇ ਨੀ ਗੋਦੀ 'ਚ ਦੋਨਾਲੀ ਫਿਰਾ ਰੱਖ ਕੇ
ਜਚ ਕੇ ਨੀ ਹਾਣ ਦੀਏ ਰਹਿੰਦੇ ਮੁੰਡੇ ਹਰ ਦਮ
ਦਰਜਨ ਨਾਲ ਹੁੰਦੇ ਯਾਰ ਦਰਜਨ
ਅਰਜਨ-ਅਰਜਨ ਤਾਂ ਹੀ ਤਾਂ ਹੁੰਦੀ ਆ
ਹਿਕ ਦੇ ਆ ਵਾਲ ਮੇਰੇ
ਉਹਦੋਂ ਦੇ ਨਾਲ ਮੇਰੇ
ਜਦੋਂ ਪਤਾ ਵੀ ਨਹੀਂ ਸੀ
ਯਾਰੀ ਚੀਜ਼ ਕੀ ਹੁੰਦੀ ਐ
ਹਿਕ ਦੇ ਆ ਵਾਲ ਮੇਰੇ
ਉਹਦੋਂ ਦੇ ਨਾਲ ਮੇਰੇ
ਜਦੋਂ ਪਤਾ ਵੀ ਨਹੀਂ ਸੀ
ਯਾਰੀ ਚੀਜ਼ ਕੀ ਹੁੰਦੀ ਐ
(ਚੀਜ਼ ਕੀ ਹੁੰਦੀ ਐ)
(ਚੀਜ਼ ਕੀ ਹੁੰਦੀ ਐ)
ਰੱਬ-ਰੁੱਬ ਦੇਖਿਆ ਨੀ ਯਾਰਾ ਵਿੱਚੋ ਦਿਸਦੇ
ਲਿਖਦਾ ਨੀ ਮੁੰਡਾ ਜਮਾ ਕੋਰਾ ਸੱਚ ਲਿਖਦੇ
ਕੱਢਣਾ ਨੀ ਦੱਸ ਕੀਦਾ ਕੀਦਾ ਵਹਿਮ ਕੱਢਣਾ
ਛੱਡਣਾ ਮਿੱਤਰਾਂ ਨੇ ਬਿੱਲੋ ਕੋਈ cheat ਨੀ
ਮੀਤ ਨੀ same ਗੱਲਾਂ ਉੱਤੇ ਛਾਪੇ ਗੀਤ ਨੀ
ਗੀਤ ਨੀ ਦੱਸਦੇ ਆ ਰੀਝ ਕੀ ਹੁੰਦੀ ਐ
ਹਿਕ ਦੇ ਆ ਵਾਲ ਮੇਰੇ
ਉਹਦੋਂ ਦੇ ਨਾਲ ਮੇਰੇ
ਜਦੋਂ ਪਤਾ ਵੀ ਨਹੀਂ ਸੀ
ਯਾਰੀ ਚੀਜ਼ ਕੀ ਹੁੰਦੀ ਐ
ਹਿਕ ਦੇ ਆ ਵਾਲ ਮੇਰੇ
ਉਹਦੋਂ ਦੇ ਨਾਲ ਮੇਰੇ
ਜਦੋਂ ਪਤਾ ਵੀ ਨਹੀਂ ਸੀ
ਯਾਰੀ ਚੀਜ਼ ਕੀ ਹੁੰਦੀ ਐ
(ਚੀਜ਼ ਕੀ ਹੁੰਦੀ ਐ)
(ਚੀਜ਼ ਕੀ ਹੁੰਦੀ ਐ)
Written by: Arjan Dhillon
instagramSharePathic_arrow_out

Loading...