가사

ਅੱਖੀਂ ਵੇੰਦਿਆ ਵੇਂਦਿਆ ਵੇਖ਼ ਮਾਨਾ ਤੂਰ ਗਈਆਂ ਨੇ ਜਿੰਦੜੀਆਂ ਹਾਣ ਦੀਆਂ ਜ਼ਰਾ ਠਹਿਰ ਜਾ ਜਿੰਦੜੀਏ ਹੋ ਕਾਲ਼ੀਏ ਨੀ ਤੈਨੂੰ ਪਈਆਂ ਕਿ ਕਾਲੀਆਂ ਜਾਣ ਦੀਆਂ? ਤੂਰ ਗਈਆਂ ਨੇ ਜਿੰਦੜੀਆਂ ਹਾਣ ਦੀਆਂ ਤੈਨੂੰ ਪਈਆਂ ਕਾਲੀਆਂ ਜਾਣ ਦੀਆਂ ਤੂਰ ਗਈਆਂ ਨੇ ਜਿੰਦੜੀਆਂ ਹਾਣ ਦੀਆਂ ਤੈਨੂੰ ਪਈਆਂ ਕਾਲੀਆਂ ਜਾਣ ਦੀਆਂ ਹਰ ਕਦਮ-ਕਦਮ ਹਰ ਪੈਰ ਹਰ ਕਦਮ-ਕਦਮ ਹਰ ਪੈਰ ਹਜੇ ਮੈਂ ਹੋਰ ਬੜਾ ਕੁੱਝ ਕਰਨਾ ਕੁੱਝ ਠਹਿਰ ਜਿੰਦੜੀਏ ਕੁੱਝ ਠਹਿਰ ਜਿੰਦੜੀਏ ਠਹਿਰ ਠਹਿਰ ਮੈਂ ਹੋਰ ਬੜਾ ਕੁੱਝ ਕਰਨਾ ਕੁੱਝ ਠਹਿਰ ਜਿੰਦੜੀਏ ਠਹਿਰ ਠਹਿਰ ਮੈਂ ਹੋਰ ਬੜਾ ਕੁੱਝ ਕਰਨਾ ਜ਼ਿੰਦਗ਼ੀ ਦੇ ਰੰਗਲੇ ਚਰਖ਼ੇ ਤੇ, ਮੈਂ ਹੋਰ ਬੜੇ ਤੰਦ ਪਾਉਣੇ ਨੇ ਜੌ ਗੀਤ ਹਜੇ ਤੱਕ ਨਹੀਂ ਗਾਏ, ਓਹ ਗੀਤ ਹਜੇ ਮੈਂ ਗਾਉਣੇ ਨੇ ਮੇਰੇ ਦਿੱਲ ਚੋ ਉੱਠਦੀ ਲਹਿਰ, ਮੇਰੇ ਦਿੱਲ ਚੋ ਉੱਠਦੀ ਲਹਿਰ ਹਜੇ ਮੈਂ ਹੋਰ ਬੜਾ ਨੀ ਕੁੱਝ ਕਰਨਾ ਕੁੱਝ ਠਹਿਰ ਜਿੰਦੜੀਏ ਕੁੱਝ ਠਹਿਰ ਜਿੰਦੜੀਏ ਠਹਿਰ ਠਹਿਰ ਮੈਂ ਹੋਰ ਬੜਾ ਕੁੱਝ ਕਰਨਾ ਕੁੱਝ ਠਹਿਰ ਜਿੰਦੜੀਏ ਠਹਿਰ ਠਹਿਰ ਮੈਂ ਹੋਰ ਬੜਾ ਕੁੱਝ ਕਰਨਾ ਪੈਰਾਂ ਹੇਠ ਰੁੱਲੇ ਪਰਛਾਵਾਂ, ਸੂਰਜ ਸਿਰ ਤੇ ਆਯਾ ਹੋ ਪੈਰਾਂ ਹੇਠ ਰੁੱਲੇ ਪਰਛਾਵਾਂ, ਓਏ ਸੂਰਜ ਸਿਰ ਤੇ ਆਯਾ ਸਿੱਖਰ ਦੁਪਹਰੇ ਇੱਕ ਹੋ ਗਏ ਆਂ, ਓਏ ਮੈਂ ਤੇ ਮੇਰਾ ਸਾਯਾ ਮੇਰੇ ਤੇ ਆ ਸਿੱਖਰ ਦੁਪਹਿਰ, ਮੇਰੇ ਸਿਰ ਤੇ ਆ ਸਿੱਖਰ ਦੁਪਹਿਰ ਹਜੇ ਮੈਂ ਹੋਰ ਬੜਾ ਕੁੱਝ ਕਰਨਾ ਕੁੱਝ ਠਹਿਰ ਜਿੰਦੜੀਏ ਕੁੱਝ ਠਹਿਰ ਜਿੰਦੜੀਏ ਠਹਿਰ ਠਹਿਰ ਮੈਂ ਹੋਰ ਬੜਾ ਕੁੱਝ ਕਰਨਾ ਕੁੱਝ ਠਹਿਰ ਜਿੰਦੜੀਏ ਠਹਿਰ ਠਹਿਰ ਮੈਂ ਹੋਰ ਬੜਾ ਕੁੱਝ ਕਰਨਾ ਕੋਈ ਅੱਜ ਪਰਦੇਸੀਂ ਹੋ ਚੱਲਿਆ, ਕਿੱਸੇ ਕੱਲ ਪਰਦੇਸੀਂ ਹੋ ਜਾਣਾਂ ਕੋਈ ਹੱਸ ਪਰਦੇਸੀਂ ਹੋ ਚੱਲਿਆ, ਨੀ ਕਿੱਸੇ ਰੋ ਪਰਦੇਸੀਂ ਹੋ ਜਾਣਾਂ ਇਹ ਛੱਡ ਸੱਜਣਾ ਦਾ ਸ਼ਹਿਰ ਇਹ ਛੱਡ ਸੱਜਣਾ ਦਾ ਸ਼ਹਿਰ ਅੱਗੇ ਮੈਂ ਹੋਰ ਬੜਾ ਕੁੱਝ ਕਰਨਾ ਕੁੱਝ ਠਹਿਰ ਜਿੰਦੜੀਏ ਕੁੱਝ ਠਹਿਰ ਜਿੰਦੜੀਏ ਠਹਿਰ ਠਹਿਰ ਮੈਂ ਹੋਰ ਬੜਾ ਕੁੱਝ ਕਰਨਾ ਕੁੱਝ ਠਹਿਰ ਜਿੰਦੜੀਏ ਠਹਿਰ ਠਹਿਰ ਮੈਂ ਹੋਰ ਬੜਾ ਕੁੱਝ ਕਰਨਾ ਜ਼ਿੰਦਗ਼ੀ ਦਾ ਕਿ ਪਰਵਾਸਾ ਹੈਂ? ਜਿਵੇਂ ਪਾਣੀ ਵਿੱਚ ਪਤਾਸਾ ਹੈਂ ਜਿੱਧਰ ਨੂੰ ਦੌੜੀ ਜਾਣੀ ਐਂ ਓਦਰ ਦਾ ਦੁੱਜਾ ਪਾਸਾ ਹੈਂ (ਓਦਰ ਦਾ ਦੁੱਜਾ ਪਾਸਾ ਹੈਂ) ਜ਼ਿੰਦਗ਼ੀ ਦਾ ਕਿ ਪਰਵਾਸਾ ਹੈਂ? ਜਿਵੇਂ ਪਾਣੀ ਵਿੱਚ ਪਤਾਸਾ ਹੈਂ ਜਿੱਧਰ ਨੂੰ ਦੌੜੀ ਜਾਣੀ ਐਂ, ਓਦਰ ਦਾ ਦੁੱਜਾ ਪਾਸਾ ਹੈਂ ਤੂੰ ਮੈਂ ਜ਼ਿੰਦਗੀ ਦੀ ਖ਼ੈਰ, ਤੂੰ ਮੰਗ ਜ਼ਿੰਦਗੀ ਦੀ ਖ਼ੈਰ ਹਜੇ ਮੈਂ ਹੋਰ ਬੜਾ ਕੁੱਝ ਕਰਨਾ ਕੁੱਝ ਠਹਿਰ ਜਿੰਦੜੀਏ ਕੁੱਝ ਠਹਿਰ ਜਿੰਦੜੀਏ ਠਹਿਰ ਠਹਿਰ ਮੈਂ ਹੋਰ ਬੜਾ ਕੁੱਝ ਕਰਨਾ ਕੁੱਝ ਠਹਿਰ ਜਿੰਦੜੀਏ ਠਹਿਰ ਠਹਿਰ ਮੈਂ ਹੋਰ ਬੜਾ ਕੁੱਝ ਕਰਨਾ ਕੁੱਝ ਠਹਿਰ ਜਿੰਦੜੀਏ ਠਹਿਰ ਠਹਿਰ ਮੈਂ ਹੋਰ ਬੜਾ ਕੁੱਝ ਕਰਨਾ
Writer(s): Babu Singh Maan, Gurmeet Singh, Karnail Singh Paras, Tiger Style Lyrics powered by www.musixmatch.com
instagramSharePathic_arrow_out