뮤직 비디오
Maanya Arora의 상위 곡
유사한 곡
크레딧
실연 아티스트
Maanya Arora
실연자
작곡 및 작사
Maanya Arora
작곡가
가사
ਦਿਨ ਸ਼ਗਨਾਂ ਦਾ ਚੜ੍ਹਿਆ
ਆਓ ਸਖੀਓਂ, ਨੀ ਵਿਹੜਾ ਸਜਿਆ
Hmm-mmm
ਮੇਰਾ ਸੱਜਣਾ ਮਿਲਿਆ
ਸੱਜਣਾ, ਮਿਲਣ ਵਧਾਈਆਂ, ਹਾਂ
ਨੀ ਸਾਜਨ ਡੋਲੀ ਲੈਕੇ ਆਉਣਾ
ਨੀ ਵਿਹੜਾ ਸਜਿਆ
ਦਿਨ ਸ਼ਗਨਾਂ ਦਾ ਚੜ੍ਹਿਆ
ਆਓ ਸਖੀਓਂ, ਨੀ ਵਿਹੜਾ ਸਜਿਆ, ਹਾਂ
ਵੱਜੀਆਂ ਵਿਹੜੇ ਵਿੱਚ ਸ਼ਹਿਨਾਈਆਂ
ਸਖੀਆਂ ਡੋਲੀ ਪਾਵਣ ਆਈਆਂ
ਧੀਆਂ ਜੰਮਦੀਆਂ ਹੋਣ ਪਰਾਈਆਂ
ਨਾ ਰੋ ਬਾਬੁਲਾ, ਹੋ, ਨਾ ਰੋ ਬਾਬੁਲਾ
ਵੱਜੀਆਂ ਵਿਹੜੇ ਵਿੱਚ ਸ਼ਹਿਨਾਈਆਂ
ਸਖੀਆਂ ਡੋਲੀ ਪਾਵਣ ਆਈਆਂ
ਧੀਆਂ ਜੰਮਦੀਆਂ ਹੋਣ ਪਰਾਈਆਂ
ਨਾ ਰੋ ਬਾਬੁਲਾ, ਹੋ, ਨਾ ਰੋ ਬਾਬੁਲਾ
Writer(s): Maanya Arora, Traditional
Lyrics powered by www.musixmatch.com