가사

Snappy ਕਰ ਲੂੰਗਾ wait ਮੈਂ ਤਾਂ, ਮੈਨੂੰ ਕੋਈ ਕਾਹਲ਼ੀ ਨਹੀਂ Chill ਹੋਕੇ ਸੋਚੋ, ਲੈਣੀ tension ਵੀ ਬਾਹਲ਼ੀ ਨਹੀਂ ਕਰ ਲੂੰਗਾ wait ਮੈਂ ਤਾਂ, ਮੈਨੂੰ ਕੋਈ ਕਾਹਲ਼ੀ ਨਹੀਂ Chill ਹੋਕੇ ਸੋਚੋ, ਲੈਣੀ tension ਵੀ ਬਾਹਲ਼ੀ ਨਹੀਂ (Tension ਵੀ ਬਾਹਲ਼ੀ ਨਹੀਂ) ਥੋੜ੍ਹੀ ਜਿਹੀ ਤਰੀਫ਼, ਦੱਸਾਂ ਮੈਂ brief ਗਲ਼ ਵਿੱਚ necklace ਲੱਕ ਤੋਂ ਬਰੀਕ ਐ ਹਾਂ ਜੀ, ਹਾਂ ਜੀ, ਠੀਕ ਐ ਜੇ ਲੈਣਾ ਤੁਸੀਂ week ਐ ਸੁਰਖ ਜਿਹੇ ਬੁੱਲ੍ਹਾਂ ਵਿੱਚੋਂ, ਡਿੱਗਦਿਆਂ ਫ਼ੁੱਲਾਂ ਵਿੱਚੋਂ ਗੱਭਰੂ ਨੂੰ ਬਸ ਤੁਹਾਡੀ ਹਾਂ ਦੀ ਉਡੀਕ ਐ ਹਾਂ ਜੀ, ਹਾਂ ਜੀ, ਠੀਕ ਐ ਜੇ ਲੈਣਾ ਤੁਸੀਂ week ਐ ਸੁਰਖ ਜਿਹੇ ਬੁੱਲ੍ਹਾਂ ਵਿੱਚੋਂ, ਡਿੱਗਦਿਆਂ ਫ਼ੁੱਲਾਂ ਵਿੱਚੋਂ ਗੱਭਰੂ ਨੂੰ ਬਸ ਤੁਹਾਡੀ ਹਾਂ ਦੀ ਉਡੀਕ ਐ ਹਾਂ ਜੀ, ਹਾਂ ਜੀ, ਠੀਕ ਐ (ਠੀਕ ਐ) ਹਾਂ ਜੀ, ਹਾਂ ਜੀ, ਠੀਕ ਐ (ਠੀਕ ਐ) ਹਾਂ ਜੀ, ਹਾਂ ਜੀ, ਹਾਂ ਜੀ, ਹਾਂ ਜੀ, ਠੀਕ ਐ (ਠੀਕ ਐ) ਹਾਂ ਜੀ, ਹਾਂ ਜੀ, ਠੀਕ ਐ ਬਿੱਲੀਆਂ ਅੱਖਾਂ 'ਚ ਪਾਏ ਕਜਲੇ ਦਾ ਹੱਲ ਨਾ Agree ਆਂ ਤੁਹਾਡੀ ਕੀਤੀ ਹਰ ਇੱਕ ਗੱਲ ਨਾ' ਬਿੱਲੀਆਂ ਅੱਖਾਂ 'ਚ ਪਾਏ ਕਜਲੇ ਦਾ ਹੱਲ ਨਾ Agree ਆਂ ਤੁਹਾਡੀ ਕੀਤੀ ਹਰ ਇੱਕ ਗੱਲ ਨਾ' ਕੀ mood ਆ ਤੁਹਾਡਾ ਦੱਸੋ ਸਾਡੇ ਨਾਲ਼ vacation ਦਾ? ਚੰਗਾ ਜਿਹਾ response ਦੇ ਦਿਓ ਸਾਡੀ application ਦਾ (Application ਦਾ) ਜੀ ਤੁਹਾਡਾ ਕੋਈ ਮੇਲ ਨਾ, minute ਵੀ ਵਿਹਲ ਨਾ ਵੱਡੀ ਗੱਲ-ਬਾਤ ਕਹਿੰਦੇ fashion freak ਐ ਹਾਂ ਜੀ, ਹਾਂ ਜੀ, ਠੀਕ ਐ ਜੇ ਲੈਣਾ ਤੁਸੀਂ week ਐ ਸੁਰਖ ਜਿਹੇ ਬੁੱਲ੍ਹਾਂ ਵਿੱਚੋਂ, ਡਿੱਗਦਿਆਂ ਫ਼ੁੱਲਾਂ ਵਿੱਚੋਂ ਗੱਭਰੂ ਨੂੰ ਬਸ ਤੁਹਾਡੀ ਹਾਂ ਦੀ ਉਡੀਕ ਐ ਹਾਂ ਜੀ, ਹਾਂ ਜੀ, ਠੀਕ ਐ ਜੇ ਲੈਣਾ ਤੁਸੀਂ week ਐ ਸੁਰਖ ਜਿਹੇ ਬੁੱਲ੍ਹਾਂ ਵਿੱਚੋਂ, ਡਿੱਗਦਿਆਂ ਫ਼ੁੱਲਾਂ ਵਿੱਚੋਂ ਗੱਭਰੂ ਨੂੰ ਬਸ ਤੁਹਾਡੀ ਹਾਂ ਦੀ ਉਡੀਕ ਐ ਹਾਂ ਜੀ, ਹਾਂ ਜੀ ਹਾਂ ਜੀ, ਹਾਂ ਜੀ ਹਾਂ ਜੀ, ਹਾਂ ਜੀ ਹਾਂ ਜੀ, ਹਾਂ ਜੀ ਧੱਕਾ-ਸ਼ਾਹੀ ਕਰਦਾ ਨਾ, ਹੋ ਜਾਓ ਰਜਾਮੰਦ ਜੀ Rav Hanjra ਨੂੰ ਤੁਸੀਂ ਆ ਗਿਓ ਪਸੰਦ ਜੀ ਧੱਕਾ-ਸ਼ਾਹੀ ਕਰਦਾ ਨਾ, ਹੋ ਜਾਓ ਰਜਾਮੰਦ ਜੀ Rav Hanjra ਨੂੰ ਤੁਸੀਂ ਆ ਗਿਓ ਪਸੰਦ ਜੀ ਹੋ, ਸਾਊ ਮੁੱਢ ਤੋਂ ਜੱਟ ਸੁਣੀਦਾ ਸਮਝੀ ਨਾ ਤੂੰ ਵਿਹਲੜ, ਕੁੜੇ ਰੰਬੇ ਪਿੰਡ ਤੋਂ ਆਇਆ ਮੁੰਡਾ UK ਤੈਨੂੰ ਮਿਲਣ, ਕੁੜੇ (UK ਤੈਨੂੰ ਮਿਲਣ, ਕੁੜੇ) ਮੰਦਾ-ਚੰਗਾ ਬੋਲਦੀ, ਨਜਾਇਜ ਗੱਲਾਂ ਖੋਲ੍ਹਦੀ ਮੇਰੇ ਕੋਲ਼ੋਂ ਸੜਦੀ ਐ, ਤੇਰੀ ਜੋ colleague ਐ ਹਾਂ ਜੀ, ਹਾਂ ਜੀ, ਠੀਕ ਐ ਜੇ ਲੈਣਾ ਤੁਸੀਂ week ਐ ਸੁਰਖ ਜਿਹੇ ਬੁੱਲ੍ਹਾਂ ਵਿੱਚੋਂ, ਡਿੱਗਦਿਆਂ ਫ਼ੁੱਲਾਂ ਵਿੱਚੋਂ ਗੱਭਰੂ ਨੂੰ ਬਸ ਤੁਹਾਡੀ ਹਾਂ ਦੀ ਉ... (Snappy) ਹਾਂ ਜੀ, ਹਾਂ ਜੀ, ਠੀਕ ਐ ਜੇ ਲੈਣਾ ਤੁਸੀਂ week ਐ ਸੁਰਖ ਜਿਹੇ ਬੁੱਲ੍ਹਾਂ ਵਿੱਚੋਂ, ਡਿੱਗਦਿਆਂ ਫ਼ੁੱਲਾਂ ਵਿੱਚੋਂ ਗੱਭਰੂ ਨੂੰ ਬਸ ਤੁਹਾਡੀ ਹਾਂ ਦੀ ਉਡੀਕ ਐ ਹਾਂ ਜੀ, ਹਾਂ ਜੀ (ਹਾਂ ਜੀ, ਹਾਂ ਜੀ) ਹਾਂ ਜੀ, ਹਾਂ ਜੀ, ਠੀਕ ਐ ਹਾਂ ਦੀ ਉਡੀਕ ਐ ਹਾਂ ਜੀ, ਹਾਂ ਜੀ (ਹਾਂ ਜੀ, ਹਾਂ ਜੀ)
Writer(s): Rav Hanjra Lyrics powered by www.musixmatch.com
instagramSharePathic_arrow_out