album cover
Laavan
album cover
Laavan은(는) {albumName} 앨범에 수록된 곡으로 2021년 9월 22일일에 Times Music – Speed Records에서 발매되었습니다.Loud
앨범Loud
2021년 9월 22일
라벨Times Music – Speed Records
BPM160
멜로디에 강한 음악
어쿠스틱 악기 중심
발랑스
춤추기 좋은 음악
에너지

가사

Desi Crew, Desi Crew
Desi Crew, Desi Crew
ਚੰਗੀ ਤਰਾਂ ਦੇਖ ਲਿਓ, ਕਣ ਹੋਵੇ ਪਿਆਰ ਦਾ
(ਕਣ ਹੋਵੇ ਪਿਆਰ ਦਾ)
ਕਰਜੇ ਨਾ ਹਾਂ ਕੋਈ ਭੁੱਖਾ PR ਦਾ (ਭੁੱਖਾ PR ਦਾ)
ਚੰਗੀ ਤਰਾਂ ਦੇਖ ਲਿਓ, ਕਣ ਹੋਵੇ ਪਿਆਰ ਦਾ
ਕਰਜੇ ਨਾ ਹਾਂ ਕੋਈ ਭੁੱਖਾ PR ਦਾ
(ਕਰਜੇ ਨਾ ਹਾਂ ਕੋਈ ਭੁੱਖਾ PR ਦਾ)
ਨੀ band ਮੈਨੂੰ ਅੱਠ ਆਏ ਆ
ਨੀ ਦੱਸ ਕਿਹੜਾ ਘੱਟ ਆਏ ਆ
ਜਾਊਂ ਸਿੱਧੀ ਹੀ Canada 'ਡਾਰੀ ਮਾਰ ਨੀ
ਨਾ ਰੋਜ-ਰੋਜ ਲਈਆਂ ਜਾਣੀਆਂ
ਮਾਂਏ, ਸੋਚਕੇ ਦਵਾਈਂ ਲਾਂਵਾਂ ਚਾਰ ਨੀ
ਨਾ ਰੋਜ-ਰੋਜ ਲਈਆਂ ਜਾਣੀਆਂ
ਮਾਂਏ, ਸੋਚਕੇ ਦਵਾਈਂ ਲਾਂਵਾਂ ਚਾਰ ਨੀ
ਵੇਖਾਂ ਅਖਬਾਰ ਨੂੰ ਤੇ ਹੱਥ ਕੰਨੀਂ ਲਗਦੇ
ਸੱਜਰੇ ਜਿਹੇ ਵਿਆਹੇ, ਬੇਬੇ, ਸਾਲ ਵੀ ਨਹੀਂ ਕੱਢ ਦੇ
ਵੇਖਾਂ ਅਖਬਾਰ ਨੂੰ ਤੇ ਹੱਥ ਕੰਨੀਂ ਲਗਦੇ
ਸੱਜਰੇ ਜਿਹੇ ਵਿਆਹੇ, ਬੇਬੇ, ਸਾਲ ਵੀ ਨਹੀਂ ਕੱਢ ਦੇ
(ਸੱਜਰੇ ਜਿਹੇ ਵਿਆਹੇ, ਬੇਬੇ, ਸਾਲ ਵੀ ਨਹੀਂ ਕੱਢ ਦੇ)
ਨੀ ਦਿਲੋਂ ਕੁਝ ਹੋਰ ਹੁੰਦੇ ਆ
ਨੀ ਅਸਲ 'ਚ ਚੋਰ ਹੁੰਦੇ ਆ
ਲੱਭੇ ਸਾਊ ਜਿਹਾ ਕੋਈ ਪਰਿਵਾਰ ਨੀ
ਨਾ ਰੋਜ-ਰੋਜ ਲਈਆਂ ਜਾਣੀਆਂ
ਮਾਂਏ, ਸੋਚ ਕੇ ਦਵਾਈਂ ਲਾਂਵਾਂ ਚਾਰ ਨੀ
ਨਾ ਰੋਜ-ਰੋਜ ਲਈਆਂ ਜਾਣੀਆਂ
ਮਾਂਏ, ਸੋਚ ਕੇ ਦਵਾਈਂ ਲਾਂਵਾਂ ਚਾਰ ਨੀ
ਕੋਲ ਮੇਰੇ ਬੈਠ ਮਾਂਏ, ਧੀ ਨੇ ਕੁਝ ਮੰਗਣਾ
ਮਾਪਿਆਂ ਤੋਂ ਲੈਣਾ ਹੁੰਦਾ, ਦੱਸ ਕਾਹਦਾ ਸੰਗਣਾ
ਕੋਲ ਮੇਰੇ ਬੈਠ ਮਾਂਏ, ਧੀ ਨੇ ਕੁਝ ਮੰਗਣਾ
ਮਾਪਿਆਂ ਤੋਂ ਲੈਣਾ ਹੁੰਦਾ, ਦੱਸ ਕਾਹਦਾ ਸੰਗਣਾ
(ਮਾਪਿਆਂ ਤੋਂ ਲੈਣਾ ਹੁੰਦਾ, ਦੱਸ ਕਾਹਦਾ ਸੰਗਣਾ)
ਨੀ ਮੌਜੂ ਖੇੜੇ ਮੈਨੂੰ ਮੰਗ ਦੇ
ਨਾ ਮਾਵੀ ਬਿਨਾ ਦਿਨ ਲੰਘਦੇ
ਮੁੰਡਾ ਬੜਾ ਹੀ ਮਸ਼ਹੂਰ ਗੀਤਕਾਰ ਨੀ
ਨਾ ਰੋਜ-ਰੋਜ ਲਈਆਂ ਜਾਣੀਆਂ
ਮਾਂਏ, ਸੋਚ ਕੇ ਦਵਾਈਂ ਲਾਂਵਾਂ ਚਾਰ ਨੀ
ਨਾ ਰੋਜ-ਰੋਜ ਲਈਆਂ ਜਾਣੀਆਂ
ਮਾਂਏ, ਸੋਚ ਕੇ ਦਵਾਈਂ ਲਾਂਵਾਂ ਚਾਰ ਨੀ
Written by: Mandeep Mavi
instagramSharePathic_arrow_out􀆄 copy􀐅􀋲

Loading...