album cover
Propose
110
Pop
Propose은(는) 앨범에 수록된 곡으로 2021년 10월 16일일에 Grewal Broz. Records에서 발매되었습니다.Less Talk
album cover
앨범Less Talk
발매일2021년 10월 16일
라벨Grewal Broz. Records
멜로디에 강한 음악
어쿠스틱 악기 중심
발랑스
춤추기 좋은 음악
에너지
BPM80

크레딧

작곡 및 작사
Major Singh Grewal
Major Singh Grewal
작사가 겸 작곡가

가사

ਮੇਰੇ ਨਾਲੋਂ ਵੱਧ ਨਖ਼ਰੇ ਆ ਯਾਰਾਂ ਤੇਰੇ ਵੈ
ਦਿਲ ਦਾ ਐ ਸਾਫ ਕਿਓਂ ਬਣਈ ਰੱਖੇ ਚੇਹਰੇ ਵੈ
ਕਦੇ ਕਦੇ ਤੇਰੀ ਮੇਰੀ ਨੋਕ ਝੋਕ ਚੱਲੇ
ਕਾਤੋ ਰੋਜ ਦਾ ਸਿਆਪਾ ਚਾਨਾ ਪਾਈ ਜਨਾ ਐ
ਆਪੇ Propose ਵੇ ਤੂੰ ਕਿਤਾ ਜੱਟੀ ਨੂੰ
ਹੁਣ ਆਪੇ ਹੀ ਤੂੰ ਆਕੜਾਂ ਦਿਖਾਈ ਜਾਨਾ ਐ
Gucci ਤੇ Prada ਦੇ ਤੂੰ ਭੁੱਲ ਗਾਇਓ ਵਾਧੇ ਵੈ
ਪੂਰੇ ਨਹੀਓ ਕਰਦਾ ਤੂੰ ਨਖ਼ਰੇ ਨੇ ਕਾਦੇ ਵੇ
ਸ਼ੋਕ ਆਪਣੇ ਤੂੰ ਸਾਰੇ ਪੂਰੇ Full ਕਰਦਾ
ਬੱਸ ਮੇਰੇ ਬਾਰੀ ਬਿੱਲਾ ਨੂੰ ਗਾਨੀਇ ਜਾਨਾ ਏ
ਆਪੇ Propose ਵੇ ਤੂੰ ਕਿਤਾ ਜੱਟੀ ਨੂੰ
ਹੁਣ ਆਪੇ ਹੀ ਤੂੰ ਆਕੜਾਂ ਦਿਖਾਈ ਜਾਨਾ ਐ
ਪਹਿਲਾਂ ਵਾਲੀਆਂ ਨਾ ਹੁਣ ਕਰੇ ਤੂੰ ਸ਼ਰਾਰਤਾਂ
ਪੁੱਛ ਦੀਆਂ ਕਾਤੋ ਹੁਣ ਪਾਉਣਾ ਏ ਬੁਜਾਰਤਾਂ
ਕਹਿੰਦਾ ਸੀ ਘੁਮਾਉਂ ਤੈਨੂੰ ਦੁਨੀਆਂ ਮੈ ਸਾਰੀ
ਹੁਣ ਮੁਕਰੇ ਤੂੰ ਲਾਰੇ ਬੱਸ ਲਾਇ ਜਨਾ ਏ
ਆਪੇ Propose ਵੇ ਤੂੰ ਕਿਤਾ ਜੱਟੀ ਨੂੰ
ਹੁਣ ਆਪੇ ਹੀ ਤੂੰ ਆਕੜਾਂ ਦਿਖਾਈ ਜਾਨਾ ਐ
ਗੁੱਸੇ ਵਿਚ ਕਾਤੋ ਦਿੰਨਾ ਉੱਚਾ ਨਿਵਾ ਬੋਲ ਵੇ
ਮੇਰੇ ਵਾਲਾ ਪਿਆਰ ਨਇਓ ਮਲੋ ਕਿਤੋਂ ਹੋਰ ਵੇ
ਦੱਸ ਗਰੇਵਾਲਾ ਕਿਓਂ ਨਾਰਾਜ ਨਾ ਹੋਵਾ
ਕੇੜਾ ਰੁਸੀ ਨੂੰ ਮਨਾਉਣ ਲਈ ਤੂੰ ਗੀਤ ਗਾਉਣਾ ਏ
ਆਪੇ Propose ਵੇ ਤੂੰ ਕਿਤਾ ਜੱਟੀ ਨੂੰ
ਹੁਣ ਆਪੇ ਹੀ ਤੂੰ ਆਕੜਾਂ ਦਿਖਾਈ ਜਾਨਾ ਐ
Written by: Major Singh Grewal
instagramSharePathic_arrow_out􀆄 copy􀐅􀋲

Loading...