album cover
Coco
album cover
Coco은(는) {albumName} 앨범에 수록된 곡으로 2021년 12월 9일일에 Universal Music India Pvt. Ltd. (Desi Melodies)에서 발매되었습니다.Coco - Single
2021년 12월 9일
라벨Universal Music India Pvt. Ltd. (Desi Melodies)
BPM130
멜로디에 강한 음악
어쿠스틱 악기 중심
발랑스
춤추기 좋은 음악
에너지

뮤직 비디오

뮤직 비디오

가사

[Verse 1]
Coco
Oh coco
Coco
Oh coco
[Verse 2]
ਹਾਏ ਨੀ ਤੇਰੀ ਹੀਲ ਕੋਕੋ
ਹਾਏ ਨੀ ਤੇਰਾ ਫੀਲ ਕੋਕੋ
ਨੈਨ ਤੇਰੇ ਨੀਲੇ ਨੀਲੇ
ਪਾਣੀ ਦੀ ਝੀਲ ਕੌਕੋ
ਹਾਏ ਨੀ ਤੇਰੀ ਮਾ ਕੋਕੋ
ਹਾਏ ਨੀ ਤੇਰਾ ਪਿਓ ਕੋਕੋ
ਯਾਰ ਤਾ ਜਾਣੀ ਤੇਰਾ
ਬਾਕੀ ਤੇਰੇ ਬਰੋ ਕੋਕੋ
Coco coco coco coco coco coco coco
Coco coco coco coco coco coco coco
[Verse 3]
ਓਹ ਕੌਣ ਏ ਕੌਣ ਏ ਕੌਣ ਏ ਕੌਣ ਏ ਕੌਣ ਏ ਕੌਣ ਏ ਕੌਣ ਏ
ਓਹ ਕੌਣ ਏ
ਓਹ ਕੌਣ ਏ
ਓਹ ਕੌਣ ਏ ਕੌਣ ਏ ਕੌਣ ਏ
[Verse 4]
ਤੂੰ ਸੋਇਆ ਨਾ ਕਰ ਛੱਤ ਤੇ ਕੱਲੀ ਡਰ ਲੱਗਦਾ ਮੈਨੂੰ
ਚੰਨ ਨੇ ਮੌਕਾ ਵੇਖ ਕੇ ਤੈਨੂੰ ਕਰ ਲੈਣਾ ਚੋਰੀ
ਓਹ ਲਾਹੌਰ ਤੋਂ ਲੇਕੇ ਚੰਡੀਗੜ੍ਹ ਤਕ ਲੱਭੀ ਮੁੰਡਿਆਂ ਨੇ
ਝਾਂਜਰ ਤੇਰੀ ਡਿੱਗੀ ਸੀ ਨੀ ਕੱਲ੍ਹ ਅੰਬਰਸਰ ਗੋਰੀ.
ਗੱਡੀ ਏ ਕਾਲੀ ਕੋਕੋ
ਬੈਲੀ ਨੇ ਚਾਲੀ ਕੋਕੋ
ਕੇਹੜਾ ਤੈਨੂੰ ਛੇੜੂਗਾ ਨੀ
ਮੋਡੇ ਦੁਨਾਲੀ ਕੋਕੋ
(ਮੋਡੇ ਦੁਨਾਲੀ ਕੋਕੋ)
[Verse 5]
Coco coco coco coco coco coco coco
Coco coco coco coco coco coco coco
[Verse 6]
ਦਿਨੇ ਤਾ ਨਸ਼ਾ ਤੇਰਾ ਫੀਮ ਵਰਗਾ
ਦਿਨੇ ਤਾ ਨਸ਼ਾ ਤੇਰਾ ਫੀਮ ਵਰਗਾ
ਰਾਤ ਨੂੰ ਟਕੀਲਾ ਆਲਾ ਸ਼ੌਟ ਲਗਦੀ
ਨੀ ਤੂੰ ਜੱਟਾ ਦੇ ਮੁੰਡੇ ਨੂੰ ਏਨੀਂ ਹੋਟ ਲਗਦੀ
ਨੀ ਤੂੰ ਜੱਟਾ ਦੇ ਮੁੰਡੇ ਨੂੰ ਏਨੀਂ ਹੋਟ ਲਗਦੀ
ਨੀ ਤੂੰ ਜੱਟਾ ਦੇ ਮੁੰਡੇ ਨੂੰ
[Verse 7]
ਤੂੰ ਕਿਹੜੇ ਪਿੰਡ ਦੀ ਕਿਹੜੇ ਸ਼ਹਿਰ ਦੀ ਕਿੱਥੋਂ ਦੀ ਮੁਟਿਆਰੇ
ਨੀ ਤੇਰੇ ਕਰਕੇ ਚੰਨ ਨੂੰ ਧੋਖਾ ਕਰਕੇ ਆ ਗਏ ਤਾਰੇ
ਚੰਨ ਹੁਣ ਕੱਲਾ ਕੋਕੋ
ਛੱਡੀ ਨਾ ਪੱਲਾ ਕੋਕੋ
ਕਹਿੰਦਾ ਤੈਨੂੰ ਨੀ ਭਾਬੀ ਭਾਬੀ
ਮੇਰਾ ਨੀ ਮੋਹੱਲਾ ਕੋਕੋ
(ਮੇਰਾ ਨੀ ਮੁਹੱਲਾ ਕੋਕੋ)
[Verse 8]
Coco coco coco coco coco coco coco
Coco coco coco coco coco coco coco
[Verse 9]
ਓਹ ਕੌਣ ਏ ਕੌਣ ਏ ਕੌਣ ਏ ਕੌਣ ਏ ਕੌਣ ਏ ਕੌਣ ਏ ਕੌਣ ਏ
ਓਹ ਕੌਣ ਏ
ਓਹ ਕੌਣ ਏ
ਓਹ ਕੌਣ ਏ ਕੌਣ ਏ ਕੌਣ ਏ
[Verse 10]
Coco coco coco coco coco coco coco
Coco coco coco coco coco coco coco
Coco coco coco coco coco coco coco
Coco coco coco coco coco coco coco
Written by: Jaani
instagramSharePathic_arrow_out􀆄 copy􀐅􀋲

Loading...