가사

ਮੇਰੇ ਹੰਝੂਆਂ ਨੂੰ ਪਾਣੀ ਨਾ ਸਮਝ ਮੇਰੇ ਹੰਝੂਆਂ ਨੂੰ ਪਾਣੀ ਨਾ ਸਮਝ ਇਹ ਦਰਦ ਮੇਰੇ ਦਿਲ ਦਾ ਅੱਖੀਆਂ 'ਚੋਂ ਵਹਿੰਦਾ ਐ ਇੱਕ ਤੇਰੇ ਬਿਨ ਮੇਰੇ ਅੰਦਰ ਕੁਝ ਟੁੱਟਦਾ ਰਹਿੰਦਾ ਐ ਸੱਚੀ ਗੱਲ ਨੂੰ ਕਹਾਣੀ ਨਾ ਸਮਝ ਮੇਰੇ ਹੰਝੂਆਂ ਨੂੰ ਪਾਣੀ ਨਾ ਸਮਝ ਮੇਰੇ ਹੰਝੂਆਂ ਨੂੰ ਪਾਣੀ ਨਾ ਸਮਝ तुझे देख-देख जीते हैं ਤੂੰ ਕਦਰ ਨਹੀਂ ਕਰਦੀ ਮੇਰੀ ਕੋਈ ਬਾਤ ਤੁਝਪੇ ਅਸਰ ਨਹੀਂ ਕਰਦੀ दुनिया के नज़ारे तेरी अखियों में सारे ਮੇਰੇ ਨਾਮ ਇੱਕ ਭੀ ਨਜ਼ਰ ਨਹੀਂ ਕਰਦੀ ਬੇਕਦਰਾ, ਫਿਰ ਭੀ ਤੂੰ ਇੱਕ ਬਸ ਮੇਰਾ ਹੈ ਇਹ ਦਿਲ ਜੋ ਮੇਰਾ ਦਿਲ ਹੈ, ਜਨਮਾਂ ਲਈ ਤੇਰਾ ਹੈ ਦੋ ਪਲ ਦੀ ਕਹਾਣੀ ਨਾ ਸਮਝ ਮੇਰੇ ਹੰਝੂਆਂ ਨੂੰ ਪਾਣੀ ਨਾ ਸਮਝ ਮੇਰੇ ਹੰਝੂਆਂ ਨੂੰ ਪਾਣੀ ਨਾ ਸਮਝ ਸੱਚੀ ਗੱਲ ਨੂੰ ਕਹਾਣੀ ਨਾ ਸਮਝ ਮੇਰੇ ਹੰਝੂਆਂ ਨੂੰ ਪਾਣੀ ਨਾ ਸਮਝ ਹਾਂ, ਮੇਰੇ ਹੰਝੂਆਂ ਨੂੰ ਪਾਣੀ ਨਾ ਸਮਝ ਮੇਰੇ ਹੰਝੂਆਂ ਨੂੰ ਪਾਣੀ ਨਾ ਸਮਝ ਹਾਂ, ਮੇਰੇ ਹੰਝੂਆਂ ਨੂੰ ਪਾਣੀ ਨਾ ਸਮਝ
Writer(s): Kumaar, Vipin Patwa Lyrics powered by www.musixmatch.com
instagramSharePathic_arrow_out