뮤직 비디오

Lakhi Ghuman : Bebe (Official Video) | Gopi Sarpanch | Latest Punjabi Songs | Noble Music
{artistName}의 {trackName} 뮤직 비디오 보기

제공

크레딧

실연 아티스트
Lakhi Ghumaan
Lakhi Ghumaan
실연자
작곡 및 작사
Guppi Dhillon
Guppi Dhillon
송라이터
Laddi Gill
Laddi Gill
작곡가
프로덕션 및 엔지니어링
Gopi Sarpanch
Gopi Sarpanch
책임 프로듀서

가사

ਮੇਰੀ ਕਿਸੇ ਗੱਲ ਲਈ ਨਾ ਬੇਬੇ ਕੋਲੇ ਹੁੰਦੀ ਨਾ ਥਕਾਵਟ ਤਾਂ ਲੱਗੇ ਜਿਵੇਂ ਓਹਨੇ ਗੁੱਟ ਵਿਚ ਗੁੰਦੀ ਆ ਮੇਰੇ ਬਿਨਾਂ ਪਤਾ ਨਈਓਂ ਕਿੱਦਾਂ ਰਹਿੰਦੀ ਹੋਣੀ? ਮੇਰੇ ਬਿਨਾਂ ਪਤਾ ਨਈਓਂ ਕਿੱਦਾਂ ਰਹਿੰਦੀ ਹੋਣੀ? ਸੁੱਤੇ ਪਏ ਦਾ ਵੀ ਰੱਖਦੀ ਖਿਆਲ ਆ ਬੇਬੇ ਨੀ, ਬੇਬੇ ਨੀ, ਬੇਬੇ ਨੀ ਬੇਬੇ ਨੀ ਤੂੰ ਸੱਚੀਓਂ ਕਮਾਲ ਆ ਬੇਬੇ ਨੀ, ਬੇਬੇ ਨੀ, ਬੇਬੇ ਨੀ ਬੇਬੇ ਨੀ ਤੂੰ ਸੱਚੀਓਂ ਕਮਾਲ ਆ ਬੇਬੇ ਨੀ ਤੂੰ ਸੱਚੀਓਂ ਕਮਾਲ ਆਂ Guess, Tommy, Gap ਅੱਜ ਕੱਪੜੇ ਤਾਂ 20 ਨੇ ਤੇਰੀਆਂ ਸਵੈਟਰਾਂ ਦੇ ਸਾਹਮਣੇ ਇਹ ਕੀ ਨੇ ਤੇਰੇ ਜਿਹਾ ਪਿਆਰ ਨਈਓਂ ਗ਼ੈਰਾਂ ਚ ਮੈਂ ਵੇਖਿਆ ਵੱਸਦਾ ਏ ਰੱਬ ਮਾ ਦੇ ਪੈਰਾ 'ਚ ਮੈਂ ਦੇਖਿਆ ਤੇਰੇ ਵਾਂਗੂ ਕੀਹਨੇ ਵੇਚਣੀਆਂ ਨੇ ਵਾਲੀਆਂ? ਤੇਰੇ ਪਿੱਛੇ ਕੀਹਨੇ ਵੇਚਣੀਆਂ ਨੇ ਵਾਲੀਆਂ? ਹੋ ਭਾਵੈਂ love you ਕਈਆਂ ਨੂੰ ਮੇਰੇ ਨਾਲ ਆ ਬੇਬੇ ਨੀ, ਬੇਬੇ ਨੀ, ਬੇਬੇ ਨੀ ਬੇਬੇ ਨੀ ਤੂੰ ਸੱਚੀਓਂ ਕਮਾਲ ਆ ਬੇਬੇ ਨੀ, ਬੇਬੇ ਨੀ, ਬੇਬੇ ਨੀ ਬੇਬੇ ਨੀ ਤੂੰ ਸੱਚੀਓਂ ਕਮਾਲ ਆ ਬੇਬੇ ਨੀ ਤੂੰ ਸੱਚੀਓਂ ਕਮਾਲ ਆਂ ਉਮਰਾਂ ਦੀ ਦੌੜ ਚਾਹੇ ਮੈਂ ਕਿੰਨੀ ਵੀ ਭੱਜ ਲੈ ਤੇਰੇ ਲਈ ਤਾਂ ਓਹੀ ਆਂ ਮੈਂ ਨਿੱਕਾ ਜੇਹਾ ਅੱਜ ਵੀ ਕਾਫੀਆ ਤੇ ਪੀਜ਼ੇ ਮੈਂ ਸਬ ਖਾ ਪੀ ਕੇ ਦੇਖੇ ਤੇਰੇ ਹੱਥਾਂ ਆਲੀ ਰੋਟੀ ਬਿਨਾਂ ਰੂਹ ਨਈਓਂ ਰੱਜ ਦੀ ਸਾਰੇ ਬੜਾ ਕਰਦੇ ਨੇ ਤੇਰੇ ਪੁੱਤ ਦਾ ਸਾਰੇ ਬੜਾ ਕਰਦੇ ਨੇ ਤੇਰੇ ਪੁੱਤ ਦਾ ਕੋਈ ਤੇਰੇ ਵਾਂਗੂ ਪੁੱਛਦਾ ਨਾ ਹਾਲ ਆ ਬੇਬੇ ਨੀ, ਬੇਬੇ ਨੀ, ਬੇਬੇ ਨੀ ਬੇਬੇ ਨੀ ਤੂੰ ਸੱਚੀਓਂ ਕਮਾਲ ਆ ਬੇਬੇ ਨੀ, ਬੇਬੇ ਨੀ, ਬੇਬੇ ਨੀ ਬੇਬੇ ਨੀ ਤੂੰ ਸੱਚੀਓਂ ਕਮਾਲ ਆ ਬੇਬੇ ਨੀ ਤੂੰ ਸੱਚੀਓਂ ਕਮਾਲ ਆਂ ਤੇਰਿਆਂ ਹੀ ਪਾਠਾਂ ਦਾ ਹੋਇਆ ਏ ਅਸਰ ਮਾ ਡਿੱਗਦੇਆਂ ਢੱਹਿੰਦਿਆਂ ਨੇ ਕੱਢਤੀ ਕਸਰ ਮਾ ਏਨੇ ਕੁ ਤਾਂ ਗੁਣ ਗੋਪੀ ਢਿੱਲੋਂ ਵਿਚ ਹੋਣੇ ਜਿੰਨੀਆਂ ਤੂੰ ਸਿਫਤਾਂ ਤੂੰ ਦਿੰਨੀ ਆਂ ਨੀ ਕਰ ਮਾ ਪੈਰ ਲੱਗਣ ਨੀ ਦਿੰਦੀ ਇਥੇ ਦੁਨੀਆਂ ਪੈਰ ਲੱਗਣ ਨੀ ਦਿੰਦੀ ਇਥੇ ਦੁਨੀਆਂ ਪਰ ਤੇਰੀਆਂ ਦੁਵਾਵਾਂ ਲਿਆ ਸਮਬਾਲ ਆ ਬੇਬੇ ਨੀ, ਬੇਬੇ ਨੀ, ਬੇਬੇ ਨੀ ਬੇਬੇ ਨੀ ਤੂੰ ਸੱਚੀਓਂ ਕਮਾਲ ਆ ਬੇਬੇ ਨੀ, ਬੇਬੇ ਨੀ, ਬੇਬੇ ਨੀ ਬੇਬੇ ਨੀ ਤੂੰ ਸੱਚੀਓਂ ਕਮਾਲ ਆ ਬੇਬੇ ਨੀ ਤੂੰ ਸੱਚੀਓਂ ਕਮਾਲ ਆਂ ਹੋ ਤੇਰੀ ਛਾਵੇ ਆ ਕੇ ਬੈਠਾ ਜੇ ਤੂੰ ਬੋਹੜ ਦੀ ਛਾਂ ਹੋਵੇ ਹੋਰ ਨਾ ਕੁਜ ਵੀ ਮੰਗਦਾ ਰੱਮਰੇ ਹਰ ਜਨਮ ਤੂੰ ਮੇਰੀ ਮਾ ਹੋਵੇ ਹਰ ਜਨਮ ਤੂੰ ਮੇਰੀ ਮਾ ਹੋਵੇ
Writer(s): Guppi Dhillon, Laddi Gill Lyrics powered by www.musixmatch.com
instagramSharePathic_arrow_out