album cover
Backstab
20,282
Regional Indian
Backstab은(는) {albumName} 앨범에 수록된 곡으로 2022년 7월 6일일에 Kulbir Jhinjer에서 발매되었습니다.Backstab - Single
album cover
발매일2022년 7월 6일
라벨Kulbir Jhinjer
멜로디에 강한 음악
어쿠스틱 악기 중심
발랑스
춤추기 좋은 음악
에너지
BPM78

뮤직 비디오

뮤직 비디오

크레딧

실연 아티스트
Kulbir Jhinjer
Kulbir Jhinjer
실연자
작곡 및 작사
Kulbir Jhinjer
Kulbir Jhinjer
작사가 겸 작곡가

가사

सब जानते हुए अनजान मत बनना
और बार-बार लोगों के गुनाह माफ़ मत करना
क्यों की मेरे दोस्त ज़िन्दगी धोखे ज़रूर देती है
लेकिन तज़ुर्बा उसे भी ज़्यादा
ਉੱਤੋਂ ਚੰਗਾ-ਚੰਗਾ sound ਕਰਦੇ
ਸਾਲੇ ਐਵੇਂ fuck around karde
ਉੱਤੋਂ ਚੰਗਾ-ਚੰਗਾ sound ਕਰਦੇ
ਸਾਲੇ ਐਵੇਂ fuck around karde
ਓ ਕੋਈ ਨੀ ਕਿਸੇ ਦਾ ਝਿੰਜੇਰਾ
ਗੱਲਾਂ-ਗੱਲਾਂ ਵਿਚ bound ਕਰਦੇ
ਮੈਂ ਟੁੱਟਦੇ ਭਰੋਸੇ ਦੇਖ ਲਏ
ਦਿਲਾਂ ਵਿਚ ਖ਼ਾਰ ਹੋ ਗਈਂ
ਓ ਇੰਨੇ ਵਾਰ ਹੋਏ ਪਿਠ ਤੇ
ਪਿਠ ਜੰਗ ਦਾ ਮੈਦਾਨ ਹੋ ਗਈਂ
ਓ ਵੇਚਤੇ ਜ਼ਮੀਰ ਲੋਕਾਂ ਨੇ
ਗੱਲ ਸਮਝੋ ਹੀ ਬਾਹਰ ਹੋ ਗਈਂ
ਹੋ ਗੱਲਾਂ ਮਿੱਠੀਆਂ ਦਾ ਪਾਉਂਦੇ ਪਰਦਾ
ਕੀਤੀ ਦਗਾ ਨੂੰ ਲੱਕਉਣ ਵਾਸਤੇ
ਓ ਬੰਦਾ ਆਪਣਿਆਂ ਹੱਥੋਂ ਲੁੱਟ ਜੇ
ਤਾਂ ਮੋਡੇ ਲਭਦੇ ਨਾ ਰੋਣ ਵਾਸਤੇ
ਫਿਰ ਆਉਂਦਾ ਨਾ ਸਵਾਦ ਜੀਣ ਦਾ
ਜੇ ਯਾਰੀ ਸਿੱਰ ਉੱਤੇ ਭਾਰ ਹੋ ਗਈਂ
ਓ ਇੰਨੇ ਵਾਰ ਹੋਏ ਪਿਠ ਤੇ
ਪਿਠ ਜੰਗ ਦਾ ਮੈਦਾਨ ਹੋ ਗਈਂ
ਓ ਵੇਚਤੇ ਜ਼ਮੀਰ ਲੋਕਾਂ ਨੇ
ਗੱਲ ਸਮਝੋ ਹੀ ਬਾਹਰ ਹੋ ਗਈਂ
ਓ ਦੁੱਖ ਇਸ ਗੱਲ ਦਾ ਕੀ ਦਿਲ ਟੁੱਟਿਆ
ਖੁਸ਼ੀ ਏਸ ਗੱਲ ਦੀ ਕੇ ਅੱਖ ਖੁਲਗੀ
ਸੀਨੇਂ ਨਾਲ ਕਿੰਨੇ ਲਗੇ ਗਿਣੇ ਨੀ ਕਦੇ
ਤੇ ਵਾਰ ਕਿੰਨੇ ਹੋਏ ਮੇਰੀ ਪਿਠ ਭੁੱਲਗੀ
ਦੀਪ ਜੰਡੂ
ਓ ਖਾਲੀ ਜੇਬ ਮਾੜਾ ਦੌਰ ਬੰਦੇ ਨੂੰ
ਚੇਹਰੇ ਅਸਲੀ ਦਿਖਾਉਂਦਾ ਲੋਕਾਂ ਦੇ
ਐਸੇ ਸਮੇਂ ਟੁੱਟ ਜਾਣ ਯਾਰੀਆਂ
ਲਹੂ ਪੀਣ ਪਿੱਛੋਂ ਵਾਂਗ ਜੋਕਾਂ ਦੇ
ਓ ਪਾਪੀ ਯਾ ਫ਼ਕੀਰ ਬਣਦਾ
ਜਿਹਦੀ ਰੂਹ ਤਾਰ-ਤਾਰ ਹੋ ਗਈਂ
ਓ ਇੰਨੇ ਵਾਰ ਹੋਏ ਪਿਠ ਤੇ
ਪਿਠ ਜੰਗ ਦਾ ਮੈਦਾਨ ਹੋ ਗਈਂ
ਓ ਵੇਚਤੇ ਜ਼ਮੀਰ ਲੋਕਾਂ ਨੇ
ਗੱਲ ਸਮਝੋ ਹੀ ਬਾਹਰ ਹੋ ਗਈਂ
ਓ ਸ਼ੁਰੂ ਵਿਚ ਨਾਲ ਚੱਲੇ ਕਾਫਲਾਂ
ਇੱਕ ਅੱਧਾ ਰਹਿ ਜਾਵੇ ਅਖੀਰ ਨੂੰ
ਹੋ ਜਿਨ੍ਹਾਂ ਲਈ ਲੋਕਾਂ ਨਾਲ ਭਿੜ ਗਏ
ਓ ਮਾੜਾ ਦੱਸਦੇ ਨੇ ਕੁਲਬੀਰ ਨੂੰ
ਓ ਜਾਂਦੀ ਵਰਤ ਕੇ ਛੱਡ ਦੁਨੀਆਂ
ਬਾਹਲੀ ਹੋਸ਼ਿਆਰ ਹੋ ਗਈਂ
ਓ ਇੰਨੇ ਵਾਰ ਹੋਏ ਪਿਠ ਤੇ
ਪਿਠ ਜੰਗ ਦਾ ਮੈਦਾਨ ਹੋ ਗਈਂ
ਓ ਵੇਚਤੇ ਜ਼ਮੀਰ ਲੋਕਾਂ ਨੇ
ਗੱਲ ਸਮਝੋ ਹੀ ਬਾਹਰ ਹੋ ਗਈਂ
Kulbir Jhinjer worldwide baby
Fuck them haters, fuck them
Let's go (ਬੁਰਾਹ, ਹਾ-ਹਾ-ਹਾ)
ਆ ਗਿਆ ਨੀ ਓਹੀ ਬਿੱਲੋ time
Written by: Kulbir Jhinjer
instagramSharePathic_arrow_out􀆄 copy􀐅􀋲

Loading...