뮤직 비디오

Diljit Dosanjh | Lemonade | Intense | Raj Ranjodh | Drive Thru
{artistName}의 {trackName} 뮤직 비디오 보기

제공

크레딧

실연 아티스트
Diljit Dosanjh
Diljit Dosanjh
실연자
Raj Ranjodh
Raj Ranjodh
실연자
작곡 및 작사
Raj Ranjodh
Raj Ranjodh
송라이터
프로덕션 및 엔지니어링
Intense
Intense
프로듀서

가사

Intense ਹੋ, ਮੁੰਡਾ ਹੁੰਦਾ ਧੁੱਪਾਂ ਵਿੱਚ tan, ਕੁੜੀਏ ਨੀ ਤੂੰ ਕਦੇ ਲਾਏ ਨਹੀਓਂ ਅੱਖੀਆਂ ਤੋਂ shade ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade ਹੋ, ਮੁੰਡਾ ਹੁੰਦਾ ਧੁੱਪਾਂ ਵਿੱਚ tan, ਕੁੜੀਏ ਨੀ ਤੂੰ ਕਦੇ ਲਾਏ ਨਹੀਓਂ ਅੱਖੀਆਂ ਤੋਂ shade ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade ਕੁੜੀ ਜਿਵੇਂ ਨਿਕਲ਼ੀ ਐ ਕਿਸੇ romantic ਗਾਣੇ 'ਚੋਂ ਤੂੰ ਲੱਭਦੀ ਐ Snapchat 'ਤੇ, ਮੁੰਡਾ ਲੱਭੇ ਠਾਣੇ 'ਚੋਂ ਮੈਂ ਤੇ ਕਰਾਂ avoid ਕੁੜੀ ਨੂੰ, ਉਹ ਮੰਗਦੀ ਮੇਰਾ phone ਐ ਸਾਡੇ ਪੁੱਠੇ ਕੰਮ, ਸੋਹਣੀਏ, ੨੪ ਘੰਟੇ on ਐਂ ਓ, ਜਦੋਂ ਦੇਖੇ ਜੱਟਾਂ ਦੇ ਸੁਭਾਅ ਅੱਥਰੇ ਤੇਰੇ ਲਵ-ਸ਼ਵ ਸਾਰੇ ਹੋ ਜਾਣੇ ਆਂ fade ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade ਹੋ, ਮੁੰਡਾ ਹੁੰਦਾ ਧੁੱਪਾਂ ਵਿੱਚ tan, ਕੁੜੀਏ ਨੀ ਤੂੰ ਕਦੇ ਲਾਏ ਨਹੀਓਂ ਅੱਖੀਆਂ ਤੋਂ shade ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade ਤੁਰੀ ਜਾਂਦੀ ਨੂੰ ਮੈਂ ਵਾਜ ਮਾਰ ਕੇ ਸੱਦ ਲਿਆ ਬਿਠਾ ਲਿਆ ਵਿੱਚ ਗੱਡੀ ਦੇ, ਪੁੱਛਿਆ, "ਕਿੱਥੇ ਛੱਡ ਦਿਆਂ?" ਸੰਗਦੀ-ਸੰਗਦੀ ਨੇ, ਉਹਨੇ ਹੱਥਾਂ ਨਾ' ਮੂੰਹ ਕੱਜ ਲਿਆ ਮੈਂ ਕਿਹਾ, "ਚੱਲਦੇ ਆਂ, ਨੀ yacht private ਅੱਜ ਲਿਆ" ਓ, ਕਦੇ ਬਿੱਲੋ seaside, ਕਦੇ jet 'ਤੇ ਕਿੱਥੇ ਨੀ ਤੂੰ ਸਮਝੇਂਗੀ ਜੱਟਾਂ ਦੇ trade ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade ਹੋ, ਮੁੰਡਾ ਹੁੰਦਾ ਧੁੱਪਾਂ ਵਿੱਚ tan, ਕੁੜੀਏ ਨੀ ਤੂੰ ਕਦੇ ਲਾਏ ਨਹੀਓਂ ਅੱਖੀਆਂ ਤੋਂ shade ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade ਹੋ, ਮੁੰਡਾ ਹੁੰਦਾ ਧੁੱਪਾਂ ਵਿੱਚ tan, ਕੁੜੀਏ ਨੀ ਤੂੰ ਕਦੇ ਲਾਏ ਨਹੀਓਂ ਅੱਖੀਆਂ ਤੋਂ shade ਐਥੇ ਜੱਟ ਪਾਣੀ ਵੀ ਨਹੀਂ ਪਾਉਂਦਾ, ਸੋਹਣੀਏ ਤੈਨੂੰ ਤੇਰੀ ਦਾਰੂ 'ਚ ਪਸੰਦ ਐ lemonade
Writer(s): Raj Ranjodh, Diljit Dosanjh, Aneil Singh Kainth Lyrics powered by www.musixmatch.com
instagramSharePathic_arrow_out