album cover
Step Cut
1,141
Punjabi Pop
Step Cut은(는) 앨범에 수록된 곡으로 2017년 1월 1일일에 Lokdhun에서 발매되었습니다.Step Cut - Single
album cover
발매일2017년 1월 1일
라벨Lokdhun
멜로디에 강한 음악
어쿠스틱 악기 중심
발랑스
춤추기 좋은 음악
에너지
BPM84

크레딧

실연 아티스트
Sandeep Brar
Sandeep Brar
실연자
작곡 및 작사
Aman Hayer
Aman Hayer
작곡가
Shivjot
Shivjot
가사

가사

ਟੋਟਿਆਂ ਚ ਕਰਤਾ ਡਿਵਾਈਡ ਜੱਟ ਨੀ
ਲੇ ਲਿਆ ਤੂੰ ਜਦੋ ਦਾ ਸਟੈਪ ਕੱਟ ਨੀ,
ਨਿੱਤ ਕਰਾਂ ਮਾਲਕ ਦੇ ਅੱਗੇ ਫਰਿਆਦ
ਜਿਹੜਾ ਦਿਲਾਂ ਨੂੰ ਦਿਲਾਂ ਨਾ ਧੁਰੋਂ ਜੋੜ ਦਾ.
ਹੋ ਮੂਰਤਾਂ ਬਣਾਕੇ ਜੇਈ ਕੋਈ ਰੱਖੇ ਤੇਰੀਆਂ
ਨੀ ਪੀਸ ਕੱਲਾ-ਕੱਲਾ ਵਿਕ ਜੇ ਕਰੋੜ ਦਾ .
ਸਿਰੋਂ ਲੈ ਕੇ ਤਕ ਤੱਕ ਦਿੱਤਾ ਨੀ ਨੀ
ਟਿੱਕੇ ਨਾਲ ਲਾਕੇ ਰੱਖੇ ਸਾਈਡ ਪਿੰਨ ਨੀ,
ਸਿਰੋ ਲੈਕੇ ਪੈਰਾਂ ਤਕ ਦਿੱਤਾ ਵਿੰਨ੍ਹ ਨੀ
ਟਿੱਕੇ ਨਾਲ ਲਾਕੇ ਰੱਖੇ ਸਾਈਡ ਪਿੰਨ ਨੀ
ਹਰਫ਼ਾਂ ਚ ਹੁਸਨ ਪਰੋਕੇ ਸ਼ਿਵਜੋਤ
ਮੁੱਲ ਕੱਲੇ ਕੱਲੇ ਨਖਰੇ ਦਾ ਮੋੜ ਦਾ.
ਹੋ ਮੂਰਤਾਂ ਬਣਾਕੇ ਜੇਈ ਕੋਈ ਰੱਖੇ ਤੇਰੀਆਂ
ਨੀ ਪੀਸ ਕੱਲਾ-ਕੱਲਾ ਵਿਕ ਜੇ ਕਰੋੜ ਦਾ .
ਅੱਡੀਆਂ ਤੋਂ ਉੱਚੀ ਰੱਖੇ ਸਲਵਾਰ ਤੂੰ
ਕਸੂਰ ਤੋਂ ਮੰਗਵਾਵੇ ਜੁੱਤੀ ਤਿੱਲੇਦਾਰ ਤੂੰ,
ਅੱਡੀਆਂ ਤੋਂ ਉੱਚੀ ਰੱਖੇ ਸਲਵਾਰ ਤੂੰ
ਕਸੂਰ ਤੋਂ ਮੰਗਾਵੇ ਜੁੱਤੀ ਤਿੱਲੇਦਾਰ ਤੂੰ
ਪਹੁੰਚਿਆ ਤੂੰ ਫੁੱਲ ਲੱਗੇ ਹੋ ਗਿਆ ਦੀਵਾਨਾ
ਬਿੱਲੋ ਝਾਂਜਰ ਤੇਰੀ ਦੇ ਪੈਂਦੇ ਸ਼ੋਰ ਦਾ।
ਹੋ ਮੂਰਤਾਂ ਬਣਾਕੇ ਜੇਈ ਕੋਈ ਰੱਖੇ ਤੇਰੀਆਂ
ਨੀ ਪੀਸ ਕੱਲਾ ਕੱਲਾ ਵਿਕ ਜੇ ਕਰੋੜ ਦਾ .
ਮਾਰਦਾ ਸੁਗੰਦਾ ਤੇਰਾ ਰੂਪ ਸੋਣੀਏ
ਨੀ ਉਤੋਂ ਪਾਵੇਂ ਸਿਲਕ ਦੇ ਸੂਟ ਸੋਣੀਏ,
ਮਰਦਾ ਸੁਗੰਧਾ ਤੇਰਾ ਰੂਪ ਸੋਹਣੀਏ
ਉਤੋਂ ਪਾਵੇ ਸਿਲਕ ਦੇ ਸੂਟ ਸੋਣੀਏ
ਮੱਥੇ ਉੱਤੇ ਲਾਵਾਂ ਤੇਰੇ ਸੂਟਾਂ ਤੇ ਸਜਾਵਾਂ
ਰਾਹਾਂ ਰਾਤਾਂ ਵਿੱਚ ਤਾਰੇ ਮੈਂ ਫਰੋਲਦਾ।
ਮੂਰਤਾਂ ਬਣਾਕੇ ਜੇਈ ਕੋਈ ਰੱਖੇ ਤੇਰੀਆਂ
ਨੀ ਪੀਸ ਕੱਲਾ-ਕੱਲਾ ਵਿਕ ਜੇ ਕਰੋੜ ਦਾ .
Written by: Aman Hayer, Shivjot
instagramSharePathic_arrow_out􀆄 copy􀐅􀋲

Loading...