album cover
ASSAULT
4,308
Pop
ASSAULT은(는) {albumName} 앨범에 수록된 곡으로 2023년 1월 8일일에 Jassa Dhillon에서 발매되었습니다.VIBIN
album cover
앨범VIBIN
발매일2023년 1월 8일
라벨Jassa Dhillon
멜로디에 강한 음악
어쿠스틱 악기 중심
발랑스
춤추기 좋은 음악
에너지
BPM94

뮤직 비디오

뮤직 비디오

가사

[Verse 1]
ਹੋ ਜੱਫੇ ਮਾੜੀਆਂ ਤੋਂ ਪੈਣ ਨਾ ਸ਼ਤੀਰਾਂ ਨੂੰ
ਬੜਾ ਮਾਨ ਮੇਰੇ ਉੱਤੇ ਮੇਰੇ ਵੀਰਾਂ ਨੂੰ
ਅੱਜ ਤਕ ਨਾ ਮੈਂ ਕਿ ਸੀ ਅੱਗੇ ਡੋਲਿਆ
ਬੜਾ ਕੀਮਤੀ ਏ ਟਾਈਮ ਕਿੱਥੇ ਹੀਰਾਂ ਨੂੰ
ਵੈਰੀ ਪਾਉਣ ਨਾ ਦੁਬਾਰਾ ਉੱਤੇ ਚੁੱਕਦੇ
ਤੇ ਸਾਡੀ ਕੀਤੀ ਗੱਲ ਲੱਖ ਦੀ ਹੋ ਮੌਤ ਨੱਚਦੀ
ਮੌਤ ਨੱਚਦੀ ਏ ਮੋੜੀਆਂ ਤੇ ਜੱਟ ਦੇ
ਤੂੰ ਸਾਨੂੰ ਪਿਆਰ ਨਾਲ ਤਕਦੀ
(ਮੌਤ ਨੱਚਦੀ)
ਮੌਤ ਨੱਚਦੀ ਏ ਮੋੜੀਆਂ ਤੇ ਜੱਟ ਦੇ
ਤੂੰ ਸਾਨੂੰ ਪਿਆਰ ਨਾਲ ਤਕਦੀ
[Verse 2]
ਹੋ ਪੁੱਤ ਜੱਟ ਦੇ ਨੇ ਸੁਰੇਸ਼ੌਟ ਆਖਦੇ
ਹੋ ਕਾਤੋ ਹੋਰ ਹੀ ਨਿਗਾਹ ਨਾਲ ਝਾਂਕਦੇ
ਹੋ ਅੱਸੀ ਸਿਖਰਾਂ ਨੂੰ ਹੱਥ ਪਾਈਏ ਬੱਲਿਆ
ਹੋ ਬੰਦੇ ਨਰਮ ਦਾ ਰਾਹ ਨਈਓ ਢੱਕਦੇ
ਹੋ ਕਾਬੂ ਸਾਡੇ ਉੱਤੇ ਪਾਉਣਾ ਵੱਸੋਂ ਬਾਹਰਿਆ
ਤੂੰ ਭੇਦ ਆਵੇਂ ਫਿਰੇ ਨਪਦੀ ਮੌਤ ਨਚਦੀ
ਮੌਤ ਨੱਚਦੀ ਏ ਮੋੜੀਆਂ ਤੇ ਜੱਟ ਦੇ
ਤੂੰ ਸਾਨੂੰ ਪਿਆਰ ਨਾਲ ਤਕਦੀ
(ਮੌਤ ਨੱਚਦੀ)
ਮੌਤ ਨੱਚਦੀ ਏ ਮੋੜੀਆਂ ਤੇ ਜੱਟ ਦੇ
ਤੂੰ ਸਾਨੂੰ ਪਿਆਰ ਨਾਲ ਤਕਦੀ
[Verse 3]
ਹੋ ਅੱਸੀ ਮੁੰਡੀਆਂ ਵਟਾਉਣ ਵਾਲੇ ਯਾਰ ਨੀ
ਹੋ ਵੈਰੀ ਘਰੇ ਲਈਏ ਲਲਕਾਰ ਨੀ
ਸਾਨੂੰ ਪੁੱਛ ਕੇ ਇਲਾਕਾ ਸਾਰਾ ਤੁਰਦਾ
ਅੱਸੀ ਲਾਕੇ ਵਿੱਚ ਵਜਦੇ ਫ਼ਰਾਰ ਨੀ
ਹੋ ਮਾਰ ਕੇ ਗੰਡਾਸਾ ਦਿੰਦੇ ਸਿਰ ਖੋਲ ਨੀ
ਸਿੱਧਿਆ ਨਿਸ਼ਾਨੇ ਕਿੱਤੇ ਗੱਲ ਗੋਲ ਨੀ
ਹੋ ਲਾ ਲਾ ਕਰਦੇ ਜੋ ਬਹੁਤ ਮਿੱਠੀਏ
ਸੌਂਹ ਲੱਗੇ ਦੇਣੇ ਪਿਤਲ ਨਾ ਤੋਲ ਨੀ
ਸਾਡੇ ਖੂਨ ਚ ਨਾ ਛਿੱਟੇ ਯਾਰ ਮਾਰ ਦੇ
ਹੋ ਯਾਰੀ ਵੀ ਨਾ ਸਾਡੀ ਕੱਚਦੀ
(ਮੌਤ ਨੱਚਦੀ)
(ਮੌਤ ਨੱਚਦੀ ਏ ਮੋਢਿਆਂ ਤੇ ਜੱਟ ਦੇ)
ਤੂੰ ਸਾਨੂੰ ਪਿਆਰ ਨਾਲ ਤਕਦੀ
(ਮੌਤ ਨੱਚਦੀ)
(ਮੌਤ ਨੱਚਦੀ ਏ ਮੋਢਿਆਂ ਤੇ ਜੱਟ ਦੇ)
ਤੂੰ ਸਾਨੂੰ ਪਿਆਰ ਨਾਲ ਤਕਦੀ
[Verse 4]
ਦੂਰ ਸੌ ਫੁੱਟ ਤੋਂ ਖਲੋ ਕੇ ਤੇ ਗੋਲੀ ਕੰਨਾਂ ਥਾਵਾਂ ਦੀ ਕੱਢ ਦਿੰਦੇ ਨੇ
ਓਹ ਆ ਬ੍ਰੈਂਪਟਨ ਵਾਲੇ ਬੜੇ ਭੈੜੇ ਨੇ ਵਿਚੋ ਬੰਦਾ ਵੱਢ ਦਿੰਦੇ ਨੇ
Written by: Jassa Dhillon, prodGK
instagramSharePathic_arrow_out􀆄 copy􀐅􀋲

Loading...