album cover
Naina
album cover
Naina은(는) {albumName} 앨범에 수록된 곡으로 2016년 1월 1일일에 Moviebank에서 발매되었습니다.Dulla Bhatti (Original Motion Picture Soundtrack) - EP
2016년 1월 1일
라벨Moviebank
BPM84
멜로디에 강한 음악
어쿠스틱 악기 중심
발랑스
춤추기 좋은 음악
에너지

가사

ਮੈਨੂੰ ਯੋਂ ਲੱਗਦਾ ਜਿਵੇਂ
ਨੀਡ ਅੱਖਾਂ ਨੂੰ ਭੁੱਲ ਜਾਣੀ
ਜਿੰਦ ਪਾਣੀ ਬਣ ਕੇ ਜਿਵੇਂ
ਯਾਰ ਤੇ ਦੁੱਲ ਜਾਣੀ
ਓਹਦੇ ਵੀ ਫਿਰਨ ਗਵਾਚੇ
ਸੁਪਨੇ ਕੁਵਾਰੇ ਜੀ
ਲੱਗਦਾ ਹੁਣ ਪਿਆਰ ਹੋਊਗਾ
ਖਾਸਾ ਚਿਰ ਪਿੱਛੋਂ ਲਾਡ ਗਏ
ਨੈਣਾਂ ਦੇ ਤਾਰੇ ਜੀ
ਲੱਗਦਾ ਹੁਣ ਪਿਆਰ ਹੋਊਗਾ
ਦਿਲ ਵਿੱਚ ਇਕ ਚਣਕਾਹਟ ਜੇਹੀ ਹੁਣ ਉੱਠਦੀ ਏ
ਮੈਨੂੰ ਇੰਜ ਲੱਗਦਾ ਕਦ ਮਿਲਣਾ
ਜਿਵੇਂ ਓਹ ਪੁੱਛਦੀ ਏ
ਓਹਵੀ ਤਾਂ ਗਿਣਦੀ ਲਗਦੀ
ਰਾਤਾਂ ਨੂੰ ਤਾਰੇ ਜੀ
ਲੱਗਦਾ ਹੁਣ ਪਿਆਰ ਹੋਊਗਾ
ਖਾਸਾ ਚਿਰ ਪਿੱਛੋਂ ਲਾਡ ਗਏ
ਨੈਣਾਂ ਦੇ ਤਾਰੇ ਜੀ
ਲੱਗਦਾ ਹੁਣ ਪਿਆਰ ਹੋਊਗਾ
ਓਹ ਖੜੀ ਛੱਤ ਤੇ ਦਿੱਸਦੀ
ਮੈਨੂੰ ਹੱਸਦੀ ਏ
ਮੈਨੂੰ ਲੱਗਦਾ ਸ਼ੀਸ਼ੇ ਮੁਹਰੇ
ਮੇਰੇ ਲਈ ਜਚਦੇ ਏ
ਓਹਨੂੰ ਮੈਂ ਦਿਸਦਾ ਹੋਣਾ
ਹੁਣ ਪਾਸੇ ਚਾਰੇ ਜੀ
ਲੱਗਦਾ ਹੁਣ ਪਿਆਰ ਹੋਊਗਾ
ਖਾਸਾ ਚਿਰ ਪਿੱਛੋਂ ਲਾਡ ਗਏ
ਨੈਣਾਂ ਦੇ ਤਾਰੇ ਜੀ
ਲੱਗਦਾ ਹੁਣ ਪਿਆਰ ਹੋਊਗਾ
ਜਿਵੇਂ ਚੰਨ ਤੇ ਤਾਰੇ
ਕਾਲੀਆਂ ਰਾਤਾਂ ਚਾਹੁੰਦੇ ਨੇ
ਸਾਡਾ ਮੇਲ ਹੋ ਗਿਆ
ਲੱਗਦਾ ਸੁਪਨੇ ਆਉਂਦੇ ਨੇ
ਹੈਪੀ ਰਾਇਕੋਟੀ ਚੜ੍ਹਿਆ ਫਿਰਦਾ ਚੁਬਾਰੇ ਵੀ
ਲੱਗਦਾ ਹੁਣ ਪਿਆਰ ਹੋਊਗਾ
ਖਾਸਾ ਚਿਰ ਪਿੱਛੋਂ ਲਾਡ ਗਏ
ਨੈਣਾਂ ਦੇ ਤਾਰੇ ਜੀ
ਲੱਗਦਾ ਹੁਣ ਪਿਆਰ ਹੋਊਗਾ
Written by: Happy Raikoti, Laddi Gill
instagramSharePathic_arrow_out􀆄 copy􀐅􀋲

Loading...