album cover
Queen
153
World
Queen은(는) 앨범에 수록된 곡으로 2023년 2월 10일일에 WinWin Records에서 발매되었습니다.Queen - Single
album cover
발매일2023년 2월 10일
라벨WinWin Records
멜로디에 강한 음악
어쿠스틱 악기 중심
발랑스
춤추기 좋은 음악
에너지
BPM100

크레딧

작곡 및 작사
Pav Dharia
Pav Dharia
작사가 겸 작곡가
Fateh Singh
Fateh Singh
작사가 겸 작곡가

가사

ਪਾਉਂਦੀ ਕੌਫ਼ੀ ਚ ਕੋਲੰਬੀਅਨ ਬੀਨ
ਆਹਦੀ ਖੰਡ ਨਾਲ ਥੋੜ੍ਹੀ ਜੇਹੀ ਕ੍ਰੀਮ
ਕ੍ਰੌਪ ਟੌਪ ਨਾਲ ਕੁਲ੍ਹੇ ਜੇਹੀ ਜੀਨ
ਕੌਣ ਕਹਿੰਦਾ ਇਹ ਮਾਰ ਗੀ ਕੁਈਨ
ਪਾਉਂਦੀ ਕੌਫ਼ੀ ਚ ਕੋਲੰਬੀਅਨ ਬੀਨ
ਆਹਦੀ ਖੰਡ ਨਾਲ ਥੋੜ੍ਹੀ ਜੇਹੀ ਕ੍ਰੀਮ
ਕ੍ਰੌਪ ਟੌਪ ਨਾਲ ਕੁਲ੍ਹੇ ਜੇਹੀ ਜੀਨ
ਕੌਣ ਕਹਿੰਦਾ ਇਹ ਮਾਰ ਗੀ ਕੁਈਨ
Work of art she belong in the moma
ਲੱਗੇ ਰਾਣੀ ਜਦੋਂ ਪਾਉਂਦੀ ਇਹ ਸੋਹਣਾ
ਉਥੇ ਤੜਕੇ ਕੌਫੀ ਅਰੋਮਾਸ
Then she practice how to be in the moment
ਜਿਮ ਤੋਂ ਪਹਿਲਾਂ ਓਹ ਪੇਂਦੀ ਐਸਪ੍ਰੈਸੋ
ਗਾਣੇ ਓਹ ਲਾਵੇ ਬਾਈ ਫਿਊਚਰ & ਮੈਟਰੋ
Working all week trying to build up like lego
Entrepreneur she on a new level
ਸ਼ੌਰਟੀ ਰੇਅਰ ਜਿਵੇਂ ਕੋਹਿਨੂਰ
ਜੇਹੜੇ ਹੱਥ ਵਿੱਚ ਆਗੀ ਬੇਬੀ ਦੇਅ ਏਂਟ ਗੋਇੰਗ ਤੋਂ ਲੈੱਟ ਗੋ
ਓਹਦੇ ਰੂਪ ਦਾ ਸਾਰਾ ਕਸੂਰ
ਟਾਈਪ ਆਫ਼ ਵੂਮੈਨ ਮੇਕ ਅ ਮੈਨ ਸਿੰਗ ਇਨ ਫ਼ਾਲਸੈਟੋ
ਪਾਉਂਦੀ ਕੌਫ਼ੀ ਚ ਕੋਲੰਬੀਅਨ ਬੀਨ
ਆਹਦੀ ਖੰਡ ਨਾਲ ਥੋੜ੍ਹੀ ਜੇਹੀ ਕ੍ਰੀਮ
ਕ੍ਰੌਪ ਟੌਪ ਨਾਲ ਕੁਲ੍ਹੇ ਜੇਹੀ ਜੀਨ
ਕੌਣ ਕਹਿੰਦਾ ਇਹ ਮਾਰ ਗਈ ਕਵੀਨ?
ਪਾਉਂਦੀ ਕੌਫ਼ੀ ਚ ਕੋਲੰਬੀਅਨ ਬੀਨ
ਆਹਦੀ ਖੰਡ ਨਾਲ ਥੋੜ੍ਹੀ ਜੇਹੀ ਕ੍ਰੀਮ
ਕ੍ਰੌਪ ਟੌਪ ਨਾਲ ਕੁਲ੍ਹੇ ਜੇਹੀ ਜੀਨ
ਕੌਣ ਕਹਿੰਦਾ ਇਹ ਮਾਰ ਗਈ ਕਵੀਨ?
In the mirror trying to zip up that blouse
Contour to balance it out
ਮੂਸੇਵਾਲਾ ਪਲੇਇੰਗ ਇਨ ਦਾ ਹਾਊਸ
Jo malone before she step out
ਯਾਰਾਂ ਦੇ ਨਾਲ ਓਹ ਬਣਾਉਂਦੀ ਆਹ ਰੇਸੋਸ
ਪੈਰਾਂ ਦੇ ਥੱਲੇ ਓਹ ਪਾਉਂਦੀ ਸਟਿਲੈਟੋਸ
ਮੁੰਡੇ ਓਹ ਧਾਰੇ ਕਹਿਣ ਨੂੰ ਹੈਲੋ
ਫਰਾਈਡੇ ਦਿ ਸ਼ਾਮ ਲਾਉਂਦੀ ਪ੍ਰੋਸੈਕੋ
ਓਹਦੀ ਤੌਰ ਚ ਬੁਰਾ ਗਰੂਰ
ਨਾਲੇ ਪਲਕਾਂ ਨੇ ਜਿਵੇਂ ਫੁੱਲਾਂ ਦੇ ਪੈਡਲਸ
ਕਿਨੇ ਦਿਲ ਤੋੜੋ ਗੇ ਹਜ਼ੂਰ
ਉਡੀਕ ਦੀ ਓਹਨੂੰ ਸ਼ੀ ਡੋਂਟ ਵਾਨਾ ਸੈਟਲ
ਪਾਉਂਦੀ ਕੌਫ਼ੀ ਚ ਕੋਲੰਬੀਅਨ ਬੀਨ
ਆਹਦੀ ਖੰਡ ਨਾਲ ਥੋੜ੍ਹੀ ਜੇਹੀ ਕ੍ਰੀਮ
ਕ੍ਰੌਪ ਟੌਪ ਨਾਲ ਕੁਲ੍ਹੇ ਜੇਹੀ ਜੀਨ
ਕੌਣ ਕਹਿੰਦਾ ਇਹ ਮਾਰ ਗਈ ਕਵੀਨ?
ਪਾਉਂਦੀ ਕੌਫ਼ੀ ਚ ਕੋਲੰਬੀਅਨ ਬੀਨ
ਆਹਦੀ ਖੰਡ ਨਾਲ ਥੋੜ੍ਹੀ ਜੇਹੀ ਕ੍ਰੀਮ
ਕ੍ਰੌਪ ਟੌਪ ਨਾਲ ਕੁਲ੍ਹੇ ਜੇਹੀ ਜੀਨ
ਕੌਣ ਕਹਿੰਦਾ ਇਹ ਮਾਰ ਗਈ ਕਵੀਨ?
Written by: Fateh Singh, Pav Dharia
instagramSharePathic_arrow_out􀆄 copy􀐅􀋲

Loading...