album cover
Jee Riha
297
Punjabi Pop
Jee Riha은(는) 앨범에 수록된 곡으로 2023년 3월 23일일에 T-Series에서 발매되었습니다.Jee Riha - Single
album cover
발매일2023년 3월 23일
라벨T-Series
멜로디에 강한 음악
어쿠스틱 악기 중심
발랑스
춤추기 좋은 음악
에너지
BPM87

뮤직 비디오

뮤직 비디오

크레딧

실연 아티스트
Ninja
Ninja
실연자
작곡 및 작사
Snipr
Snipr
작곡가
Eemaan
Eemaan
가사

가사

ਖੋਇਆ ਏ ਕਹਿੰਦੇ ਨੇ ਮੈਨੂੰ ਕਿ ਕਰ ਰਿਹਾ ਏ
ਕਿਉਂ ਓਹਦੇ ਪਿੱਛੇ ਇੰਨਾ ਤੂੰ ਮਾਰ ਰਿਹਾ ਏ
ਖੋਇਆ ਏ ਕਹਿੰਦੇ ਨੇ ਮੈਨੂੰ ਕਿ ਕਰ ਰਿਹਾ ਏ
ਕਿਉਂ ਓਹਦੇ ਪਿੱਛੇ ਇੰਨਾ ਤੂੰ ਮਾਰ ਰਿਹਾ ਏ
ਫੱਟ ਧੋਖੇ ਦੇ ਤੇਰੇ
ਮੈਂ ਜੀ ਰਿਹਾ ਆ ਜੀ ਰਿਹਾ ਆ
ਮੈਂ ਆਪਣੇ ਦੋਹਾਂ ਦੀ ਜ਼ਿੰਦਗੀ
ਕੱਲਾ ਜੀ ਰਿਹਾ ਆ
ਮੈਂ ਆਪਣੇ ਦੋਹਾਂ ਦੀ ਜ਼ਿੰਦਗੀ
ਕੱਲਾ ਜੀ ਰਿਹਾ ਆ, ਜੀ ਰਿਹਾ ਆ
ਮੈਨੂੰ ਗੁੱਸਾ ਆਵੇ ਓਹਨਾਂ ਤੇ
ਜੋ ਕਰਦੇ ਦੁਆਵਾਂ ਮੇਰੇ ਲਈ
ਮੈਂ ਅੱਜ ਵੀ ਪੀੜਾ ਮੰਗਦਾ ਆ
ਬੇਸ ਹਾਸੇ ਮੰਗਦਾ ਤੇਰੇ ਲਈ
ਮੈਨੂੰ ਗੁੱਸਾ ਆਵੇ ਓਹਨਾਂ ਤੇ
ਜੋ ਕਰਦੇ ਦੁਆਵਾਂ ਮੇਰੇ ਲਈ
ਮੈਂ ਅੱਜ ਵੀ ਪੀੜਾ ਮੰਗਦਾ ਆ
ਬੇਸ ਹਾਸੇ ਮੰਗਦਾ ਤੇਰੇ ਲਈ
ਮੈਂ ਕੱਦੇ ਕੱਦੇ ਸੋਚਾ
ਕਰ ਕਿ ਰਿਹਾ ਆ, ਕਿ ਰਿਹਾ ਆ
ਮੈਂ ਆਪਣੇ ਦੋਹਾਂ ਦੀ ਜ਼ਿੰਦਗੀ
ਕੱਲਾ ਜੀ ਰਿਹਾ ਆ
ਮੈਂ ਆਪਣੇ ਦੋਹਾਂ ਦੀ ਜ਼ਿੰਦਗੀ
ਕੱਲਾ ਜੀ ਰਿਹਾ ਆ, ਜੀ ਰਿਹਾ ਆ
ਈਮਾਨ ਤੇਰਾ ਨਿੱਤ ਹੀ
ਪਲ ਪਲ ਤੈਨੂੰ ਯਾਦ ਕਰੇ
ਜੋ ਰਹਿ ਗਈ ਜ਼ਿੰਦਗੀ ਬਾਕੀ
ਯਾਦਾਂ ਨਾਲ ਬਰਬਾਦ ਕਰੇ
ਈਮਾਨ ਤੇਰਾ ਨਿੱਤ ਹੀ
ਪਲ ਪਲ ਤੈਨੂੰ ਯਾਦ ਕਰੇ
ਜੋ ਰਹਿ ਗਈ ਜ਼ਿੰਦਗੀ ਬਾਕੀ
ਯਾਦਾਂ ਨਾਲ ਬਰਬਾਦ ਕਰੇ
ਮੈਂ ਹੱਸਦਾ ਹੱਸਦਾ ਹੱਸਦਾ
ਰੋ ਵੀ ਰਿਹਾ ਆ, ਰੋ ਰਿਹਾ ਆ
ਮੈਂ ਆਪਣੇ ਦੋਹਾਂ ਦੀ ਜ਼ਿੰਦਗੀ
ਕੱਲਾ ਜੀ ਰਿਹਾ ਆ
ਮੈਂ ਆਪਣੇ ਦੋਹਾਂ ਦੀ ਜ਼ਿੰਦਗੀ
ਕੱਲਾ ਜੀ ਰਿਹਾ ਆ, ਜੀ ਰਿਹਾ ਆ
Written by: Eemaan, Snipr
instagramSharePathic_arrow_out􀆄 copy􀐅􀋲

Loading...