album cover
Infinity
album cover
Infinity은(는) {albumName} 앨범에 수록된 곡으로 2023년 4월 25일일에 TreeHouse V.H.T에서 발매되었습니다.Infinity
앨범Infinity
2023년 4월 25일
라벨TreeHouse V.H.T
BPM96
멜로디에 강한 음악
어쿠스틱 악기 중심
발랑스
춤추기 좋은 음악
에너지

가사

ਇਨਫਿਨਿਟੀ ਏ ਹੁਸਨ ਤੇਰਾ ਨੀ,
ਜਿਹਦੀ ਹੈਨੀ ਕਹਿੰਦੇ ਕੋਈ ਵੀ ਲਿਮਿਟ ਨਾ,
ਦੱਸ ਨਾਪਾ ਕਿਹੜੇ ਸਕੇਲ ਦੇ ਉੱਤੇ,
ਮੈਨੂਫੈਕਚਰ ਹੋਈ ਕੋਈ ਕਿੱਟ ਨਾ,
ਅੱਖਾਂ ਤੇਰੀਆਂ ਨੇ ਮੱਖਣੇਆ ਵਰਗੀਆਂ,
ਬੁੱਲੀਆਂ ਚੋਂ ਗੰਨੇਆ ਵਰਗੀਆਂ,
ਆਉਂਦੀਆਂ ਨੇ ਆਵਾਜ਼ਾਂ ਮਿੱਠੀਏ
ਕੋਲ ਬਹਿ ਕੇ ਸੁਣਾਜਾ ਮਿੱਠੀਏ,
ਨੈਨ ਤੇਰੇ ਮਾਰਨ ਠੱਗੀਆਂ,
ਜ਼ੁਲਫਾ ਦਿਆ ਮੌਜਾਂ ਲੱਗੀਆਂ,
ਤੇਰੀ ਗੱਲਾਂ ਉੱਤੇ ਲਾਲੀ ਚਮਕੇ ਅੰਗਿਆਰਿਆਂ ਵਾਂਗੂ ਮਗੀਆਂ,
ਚਲਦੀ ਹਵਾਵਾਂ ਵਿੱਚ ਨੀ,
ਮਿਲਦੀ ਆ ਰਾਹਾਂ ਵਿੱਚ
ਹਰ ਪਾਸੇ ਤੇਰੀ ਖੁਸ਼ਬੂ ਆਵੇ,
ਅਜੇ ਲਿਆ ਤੈਨੂੰ ਬਾਹਾਂ ਵਿੱਚ ਨੀ,
ਇਨਫਿਨਿਟੀ ਏ ਹੁਸਨ ਤੇਰਾ ਨੀ,
ਜਿਹਦੀ ਹੈਨੀ ਕਹਿੰਦੇ ਕੋਈ ਵੀ ਲਿਮਿਟ ਨਾ,
ਦੱਸ ਨਾਪਾ ਕਿਹੜੇ ਸਕੇਲ ਦੇ ਉੱਤੇ,
ਮੈਨੂਫੈਕਚਰ ਹੋਈ ਕੋਈ ਕਿੱਟ ਨਾ
ਅੱਖਾਂ ਤੇਰੀਆਂ ਨੇ ਮੱਖਣੇਆ ਵਰਗੀਆਂ,
ਬੁੱਲੀਆਂ ਚੋਂ ਗੰਨੇਆ ਵਰਗੀਆਂ,
ਆਉਂਦੀਆਂ ਨੇ ਆਵਾਜ਼ਾਂ ਮਿੱਠੀਏ
ਕੋਲ ਬਹਿ ਕੇ ਸੁਣਾਜਾ ਮਿੱਠੀਏ,
ਮਿੱਠੀਏ ਏ ਦੱਸ ਤੇਰਾ ਦਿਲ ਕਿਵੇਂ ਜਿੱਤੀਏ
ਮਿੱਠੀਏ ਏ ਸਾਡੇ ਤੂੰ ਮੁਕੱਦਰਾਂ ਚ ਲਿਖੀਏਂ
ਮਿੱਠੀਏ ਏ ਦੱਸ ਤੇਰਾ ਦਿਲ ਕਿਵੇਂ ਜਿੱਤੀਏ
ਮਿੱਠੀਏ ਏ ਸਾਡੇ ਤੂੰ ਮੁਕੱਦਰਾਂ ਚ ਲਿਖੀਏਂ
ਜਿਸਮ ਮੇਰਾ ਕਰੇ ਸ਼ੇਕ ਨੀ,
ਅੱਗ ਵਾਂਗੂ ਮਾਰਦਾ ਸੇਕ ਨੀ
ਰਹਿੰਦਾ ਮੈਨੂੰ ਚਾਅ ਜੇਹਾ ਚੜ੍ਹਿਆ,
ਤੇਰੇ ਹੁਸਨ ਨੇ ਕੋਕਾ ਜੜ੍ਹਿਆ,
ਕਰਨੇ ਤੇਰੇ ਰੋਜ਼ ਹੀ ਦਰਸ਼ਨ,
ਗੱਭਰੂ ਨੇ ਟੀਚਾ ਫੜ੍ਹਿਆ,
ਡੁੱਬਿਆ ਤੇਰੇ ਖਿਆਲ ਚ ਰਹਿੰਦਾ
ਅੱਜ ਕੱਲ੍ਹ ਮਿੱਕੀ ਤੇਰੇ ਤੇ ਅੜਿਆ,
ਲਈ ਓਹ ਫਿਰਦਾ ਆ ਸ਼ਰਤਾਂ,
ਕਹਿੰਦਾ ਤੇਰਾ ਦਿਲ ਏ ਜਿੱਤ ਨਾ ਬਿੱਲੋ ਅਜੇ ਤੈਨੂੰ ਪੱਟਣ ਦੇ ਮਾਰੇ,
ਪੰਮਾ ਕਰਦਾ ਕੋਈ ਝੂਠੀ ਸਿਫ਼ਤ ਨਾ
ਲਈ ਓਹ ਫਿਰਦਾ ਆ ਸ਼ਰਤਾਂ,
ਕਹਿੰਦਾ ਤੇਰਾ ਦਿਲ ਏ ਜਿੱਤ ਨਾ
ਬਿੱਲੋ ਅਜੇ ਤੈਨੂੰ ਪੱਟਣ ਦੇ ਮਾਰੇ
ਪੰਮਾ ਕਰਦਾ ਕੋਈ ਝੂਠੀ ਸਿਫ਼ਤ ਨਾ
ਇਨਫਿਨਿਟੀ ਏ ਹੁਸਨ ਤੇਰਾ ਨੀ,
ਜਿਹਦੀ ਹੈਨੀ ਕਹਿੰਦੇ ਕੋਈ ਵੀ ਲਿਮਿਟ ਨਾ,
ਦੱਸ ਨਾਪਾ ਕਿਹੜੇ ਸਕੇਲ ਦੇ ਉੱਤੇ,
ਮੈਨੂਫੈਕਚਰ ਹੋਈ ਕੋਈ ਕਿੱਟ ਨਾ
ਅੱਖਾਂ ਤੇਰੀਆਂ ਨੇ ਮੱਖਣੇਆ ਵਰਗੀਆਂ,
ਬੁੱਲੀਆਂ ਚੋਂ ਗੰਨੇਆ ਵਰਗੀਆਂ,
ਆਉਂਦੀਆਂ ਨੇ ਆਵਾਜਾਂ ਮਿੱਠੀਏ,
ਕੋਲ ਬਹਿ ਕੇ ਸੁਣਾਜਾ ਮਿੱਠੀਏ,
ਮਿੱਠੀਏ ਏ ਦੱਸ ਤੇਰਾ ਦਿਲ ਕਿਵੇਂ ਜਿੱਤੀਏ
ਮਿੱਠੀਏ ਏ ਸਾਡੇ ਤੂੰ ਮੁਕੱਦਰਾਂ ਚ ਲਿਖੀਏਂ
ਮਿੱਠੀਏ ਏ ਦੱਸ ਤੇਰਾ ਦਿਲ ਕਿਵੇਂ ਜਿੱਤੀਏ
ਮਿੱਠੀਏ ਏ ਸਾਡੇ ਤੂੰ ਮੁਕੱਦਰਾਂ ਚ ਲਿਖੀਏਂ
Written by: Jay Skilly, Pam Sengh, Paramveer Singh
instagramSharePathic_arrow_out􀆄 copy􀐅􀋲

Loading...