album cover
Breathe
album cover
Breathe은(는) {albumName} 앨범에 수록된 곡으로 2023년 6월 9일일에 Gurinder Gill에서 발매되었습니다.Hard Choices
2023년 6월 9일
라벨Gurinder Gill
BPM85
멜로디에 강한 음악
어쿠스틱 악기 중심
발랑스
춤추기 좋은 음악
에너지

가사

[Verse 1]
ਅੱਸੀ ਸਾਹਾਂ ਤੋਂ ਸੀ ਲਾਈ
ਤੇਥੋਂ ਗਈ ਨਾ ਨਿਭਾਈ
ਲੱਗ ਲੋਕਾਂ ਦੇ ਤੂੰ ਪਿੱਛੇ
ਐਵੇਂ ਕਦਰ ਗਵਾਈ
ਅੱਸੀ ਸਾਹਾਂ ਤੋਂ ਸੀ ਲਾਈ
ਤੇਥੋਂ ਗਈ ਨਾ ਨਿਭਾਈ
ਲੱਗ ਲੋਕਾਂ ਦੇ ਤੂੰ ਪਿੱਛੇ
ਐਵੇਂ ਕਦਰ ਗਵਾਈ
[Verse 2]
ਜਾਲ ਪਿਆਰ ਵਾਲਾ ਪਾਇਆ
ਨੀ ਤੂੰ ਪੂਰਾ ਜੋਰ ਲਾਇਆ
ਤੇਰੀ ਮਾੜੀ ਸਿਗੀ ਨੀਤ
ਤਾਹੀਓਂ ਕੁਝ ਨੀ ਪੱਲੇ ਆਇਆ
ਤਾਹੀਓ ਕੁਝ ਨੀ ਪੱਲੇ ਆਇਆ
[Verse 3]
ਓ ਯਾਦ ਕਰ ਸਾੜ ਜਦੋ ਬਣ ਠਣ
ਘੁੰਮਦੀ ਸੀ ਜੱਟ ਨਾਲ ਨੀ
ਇਹਨਾਂ ਗੂੜ੍ਹਾ ਸੀ ਪਿਆਰ
ਤੇਰਾ ਲੰਘ ਦਾ ਕੱਲੀ ਦਾ ਇੱਕ ਪਲ ਵੀ ਨਾ ਸੀ
[Verse 4]
ਹੁਣ ਚੇਤਾ ਮੇਰਾ ਭੁੱਲਾ ਏ ਸੀ ਜੱਟ ਅਨਮੁੱਲਾ
ਦੇਖ ਜੇਬੀ ਵਿੱਚ ਨੋਟ ਮੇਰੇ ਪਿੱਛੇ ਪਿੱਛੇ ਆਈ
ਰੱਖੀ ਦਿਲ ਦੇ ਕਰੀਬ
ਤੇਰੇ ਮਾੜੇ ਸੀ ਨਸੀਬ
ਪਹਿਲਾ ਰੱਬ ਦੀ ਤੂੰ ਜਗ੍ਹਾ ਮੈਨੂੰ ਮੰਨ ਕੇ ਸੀ ਲਾਈ
[Verse 5]
ਅੱਸੀ ਸਾਹਾਂ ਤੋਂ ਸੀ ਲਾਈ
ਤੇਥੋਂ ਗਈ ਨਾ ਨਿਭਾਈ
ਲੱਗ ਲੋਕਾਂ ਦੇ ਤੂੰ ਪਿੱਛੇ
ਐਵੇਂ ਕਦਰ ਗਵਾਈ
[Verse 6]
ਜਾਲ ਪਿਆਰ ਵਾਲਾ ਪਾਇਆ
ਨੀ ਤੂੰ ਪੂਰਾ ਜੋਰ ਲਾਇਆ
ਤੇਰੀ ਮਾੜੀ ਸਿਗੀ ਨੀਤ
ਤਾਹੀਓਂ ਕੁਝ ਨੀ ਪੱਲੇ ਆਇਆ
ਤਾਹੀਓ ਕੁਝ ਨੀ ਪੱਲੇ ਆਇਆ
[Verse 7]
ਤੇਰੇ ਕਰਕੇ ਹੀ ਹੋਇਆ ਸੱਚੇ ਪਿਆਰ ਦਾ ਵਪਾਰ
ਬੱਸ ਯਾਦਾਂ ਕੋਲ ਨੀ
ਦਿਲ ਵਾਲੀ ਸਾਂਝ ਨਾਲ ਹੁਣ ਕਿੰਨਾ ਵੀ ਤੂੰ ਚਾਵੇ
ਕਦੇ ਆਉਣਾ ਯਾਰ ਨੀ
[Verse 8]
ਸੌਂਹ ਪਿਆਰ ਦੀ ਤੂੰ ਖਾਧੀ
ਵੇਖ ਹੋਈ ਬਰਬਾਦੀ
ਏਵੇਂ ਸਮਾਂ ਹੀ ਖਰਾਬ ਕੀਤਾ ਤੇਰੇ ਉੱਤੇ ਨੀ
ਹੁਣ ਫਿਰੇ ਘਬਰਾਈ ਵੇਖ ਹੋਗੀ ਚੜ੍ਹਾਈ
ਤੇਰੇ ਵਰਗੀਆਂ ਜੱਟ ਪਿੱਛੇ ਕਈ ਨੇ ਛਡਾਈ
[Verse 9]
ਅੱਸੀ ਸਾਹਾਂ ਤੋਂ ਸੀ ਲਾਈ
ਤੇਥੋਂ ਗਈ ਨਾ ਨਿਭਾਈ
ਲੱਗ ਲੋਕਾਂ ਦੇ ਤੂੰ ਪਿੱਛੇ
ਐਵੇਂ ਕਦਰ ਗਵਾਈ
[Verse 10]
ਜਾਲ ਪਿਆਰ ਵਾਲਾ ਪਾਇਆ
ਨੀ ਤੂੰ ਪੂਰਾ ਜੋਰ ਲਾਇਆ
ਤੇਰੀ ਮਾੜੀ ਸਿਗੀ ਨੀਤ
ਤਾਹੀਓਂ ਕੁਝ ਨੀ ਪੱਲੇ ਆਇਆ
ਤੇਰੀ ਮਾੜੀ ਸਿਗੀ ਨੀਤ
ਤਾਹੀਓ ਕੁਝ ਨੀ ਪੱਲੇ ਆਇਆ
Written by: Gurinder Gill, Mankaran Singh Bhullar, Money Musik
instagramSharePathic_arrow_out􀆄 copy􀐅􀋲

Loading...