album cover
We Alone
album cover
We Alone은(는) {albumName} 앨범에 수록된 곡으로 2023년 6월 20일일에 Universal Music India Pvt Ltd.에서 발매되었습니다.We Alone - Single
Released2023년 6월 20일
라벨Universal Music India Pvt Ltd.
BPM64
멜로디에 강한 음악
어쿠스틱 악기 중심
발랑스
춤추기 좋은 음악
에너지

가사

[Verse 1]
ਹੋ ਪਹਿਲਾਂ ਤੇਰੇ ਨਾਲ ਹੱਥ ਫੜ੍ਹ ਕਰਦੇ ਸੀ ਗੱਲਾਂ
ਅੱਜ ਦੇਖ ਲੈ ਮੈਂ ਕੱਲਾ ਰਹਿ ਗਿਆ
ਜੇਹੜੇ ਤੇਰੇ ਨਾਲ ਬੈਠ ਕੇ ਸੀ ਸੁਪਨੇ ਸਜਾਏ
ਓਹ ਸੁਪਨਾ ਪਲ ਚ ਢਹਿ ਗਿਆ
[Verse 2]
ਹੋ ਪਹਿਲਾਂ ਤੇਰੇ ਨਾਲ ਹੱਥ ਫੜ੍ਹ ਕਰਦੇ ਸੀ ਗੱਲਾਂ
ਅੱਜ ਦੇਖ ਲੈ ਮੈਂ ਕੱਲਾ ਰਹਿ ਗਿਆ
ਜੇਹੜੇ ਤੇਰੇ ਨਾਲ ਬੈਠ ਕੇ ਸੀ ਸੁਪਨੇ ਸਜਾਏ
ਓਹ ਸੁਪਨਾ ਪਲ ਚ ਢਹਿ ਗਿਆ
[Verse 3]
ਕਯੂ ਤੂੰ ਹੁਣ ਮੇਰੇ ਕੋਲ ਖਾਬਾਂ ਵਿੱਚ ਆਉਂਦੀ ਨੀ
ਖੁਸ਼ ਦੋਵੇਂ ਰਹੀਏ ਬੱਸ ਏਹੀ ਤਾਂ ਤੂੰ ਚੌਂਦੀ ਸੀ
ਸਾਰੀਆਂ ਸ਼ਰਤਾਂ ਮਨੀਆਂ ਨਾ ਲਾਉਂਦੇ ਸੀ ਰੋੱਕ ਰਕਾਨੇ
ਧੋਕਾ ਤੂੰ ਦਿੱਤਾ ਅੱਖੀ ਮਿੱਟੀ ਗਈਆਂ ਝੋਕ ਰਕਾਨੇ
ਦਿਲ ਸਾਡਾ ਕੁੜਿਆ ਓਹਦੋਂ ਟੁੱਟ ਸੀ ਗਿਆ ਨੀ ਜੱਦ ਗੈਰਾਂ ਨਾਲ ਬੈਠੀ ਦੇਖੀ ਸੀ
ਓਹ ਹੱਥਾਂ ਵਿੱਚ ਹੱਥ ਪਾਕੇ ਕੀਤੀ ਹੋਣੀ ਗੱਲਾਂ
ਦਿਲ ਮਾੜੀ ਇਹ ਸੱਟ ਸਹਿ ਗਿਆ
[Verse 4]
ਹੋ ਪਹਿਲਾਂ ਤੇਰੇ ਨਾਲ ਹੱਥ ਫੜ੍ਹ ਕਰਦੇ ਸੀ ਗੱਲਾਂ
ਅੱਜ ਦੇਖ ਲੈ ਮੈਂ ਕੱਲਾ ਰਹਿ ਗਿਆ
ਜੇਹੜੇ ਤੇਰੇ ਨਾਲ ਬੈਠ ਕੇ ਸੀ ਸੁਪਨੇ ਸਜਾਏ
ਓਹ ਸੁਪਨਾ ਪਲ ਚ ਢਹਿ ਗਿਆ
ਹੋ ਪਹਿਲਾਂ ਤੇਰੇ ਨਾਲ ਹੱਥ ਫੜ੍ਹ ਕਰਦੇ ਸੀ ਗੱਲਾਂ
ਅੱਜ ਦੇਖ ਲੈ ਮੈਂ ਕੱਲਾ ਰਹਿ ਗਿਆ
ਜੇਹੜੇ ਤੇਰੇ ਨਾਲ ਬੈਠ ਕੇ ਸੀ ਸੁਪਨੇ ਸਜਾਏ
ਓਹ ਸੁਪਨਾ ਪਲ ਚ ਢਹਿ ਗਿਆ
[Verse 5]
ਤੇਰੇ ਝੂਟੇ ਸੀ ਵਾੜੇ ਉਠੋ ਲਾਉਂਦੀ ਸੀ ਲਾਰੇ ਨੀ
ਦੇਖ ਕੇ ਹਾਲਾਤ ਮੇਰੇ ਹੱਸਦੇ ਸੀ ਤਾਰੇ ਵੀ
ਚੰਨ ਵੀ ਹਾਏ ਭਰੇ ਗਵਾਹੀ ਮੇਰੇ ਪਿਆਰ ਦੀ
ਜੋ ਡੋਲਦੀ ਸੀ ਮੂਹਰੇ ਮੇਰੇ ਹੰਜੂ ਸੱਬ ਖਰੇ
[Verse 6]
ਬੱਸ ਤੇਰੇ ਨਾਲ ਹੀ ਹੋਇਆ, ਪਿੱਛੇ ਤੇਰੇ ਕਿੰਨਾ ਰੋਇਆ
ਤੂੰ ਤਾਂ ਹੱਸਦੀ ਹੋਣੀ ਏ, ਤੈਨੂੰ ਦਿਲ ਹੋਰ ਮੋਇਆ
ਨਾ ਸੀ ਚੰਗੀ ਤੇਰੀ ਨੀਤ, ਬਦਨਾਮ ਕੀਤਾ ਮੀਤ
ਦਿਲ ਲੱਭ ਜਾਨੇ ਲੱਖਾਂ ਪਰ ਹੀਰਾ ਆ ਤੂੰ ਖੋਇਆ
[Outro]
ਗੱਲ ਸੱਚ ਦੱਸਾਂ ਤੈਨੂੰ ਨਾ ਹੀ ਹੋਣਾ ਏ ਦੁਬਾਰਾ ਇਤਬਾਰ
ਨਾ ਹੋਣਾ ਏ ਪਿਆਰ, ਨਾ ਹੋਣਾ ਏ ਪਿਆਰ
(ਹਾਂ ਹਾਂ)
Written by: Meet
instagramSharePathic_arrow_out􀆄 copy􀐅􀋲

Loading...