album cover
Freestyle
album cover
Freestyle은(는) {albumName} 앨범에 수록된 곡으로 2023년 6월 17일일에 Sony Music Entertainment India Pvt. Ltd. / Big Bang Records Pvt. Ltd.에서 발매되었습니다.Freestyle - Single
2023년 6월 17일
라벨Sony Music Entertainment India Pvt. Ltd. / Big Bang Records Pvt. Ltd.
BPM100
멜로디에 강한 음악
어쿠스틱 악기 중심
발랑스
춤추기 좋은 음악
에너지

가사

[Intro]
Ay ay ay
[Verse 1]
ਓਹ ਫਿਰਾਂ ਘੁੰਮਦਾ ਮੈਂ ਕੱਲਾ ਕੋਈ ਖ਼ੌਫ਼ ਹੈ ਨੀ
ਨਿਗਾਹ ਟੌਪ ਤੇ ਆ ਵਿੱਚ ਕੋਈ ਸਟੌਪ ਹੈ ਨੀ
ਅੱਖਾਂ ਚੜ੍ਹੀਆਂ ਦੇ ਉੱਤੇ ਕਾਲੇ ਰੰਗ ਦਾ ਡਿਓਰ
ਰਹਿੰਦੇ ਲੋ ਕੀ ਮੁੰਡੇ ਜਮਾਂ ਸ਼ੋ ਆਫ ਹੈ ਨੀ
ਹੋ ਨਿਗਾਹ ਚੋਬਰ ਤੇ ਰੱਖੇ ਤੇਰਾ ਬਲਾਕ ਨੀ
ਨੀ ਮੈਂ ਰੁੱਕਦਾ ਰਕਾਨੇ ਵਾਂਗ ਕਲੌਕ ਨੀ
ਨਈਓ ਠੱਗੀਆਂ ਦਾ ਟਾਈਮ
ਰੱਖੀ ਮਨੀ ਓਨ ਮਾਈ ਮਾਈਂਡ
ਗੱਲ ਬੈਗ ਦੀ ਜੇ ਹੋਵੇ ਕਰਾਂ ਟਾਕ ਵੀ
[Verse 2]
ਸਿੱਧਾ ਲੱਗਣਾ ਨਈਓ ਕਾਲ ਬਿੱਲੋ
ਓਨ ਗ੍ਰਾਈਂਡ ਮੋਡ ਇਸ ਸਾਲ ਬਿੱਲੋ
ਵੱਖ ਲੇਨ ਤੇ ਵੱਖ ਆ ਚਾਲ ਬਿੱਲੋ
ਤਾਂ ਹੀ ਮੌਜਾਂ ਲੁਟਦਾ
ਓਹ ਵੱਖ ਲੈਣੇ ਤੇ ਵੱਖ ਆ ਚਾਲ ਬਿੱਲੋ
ਤਾਂ ਹੀ ਮੌਜਾਂ ਲੁੱਟਦਾ ਯਾਰ ਬਿੱਲੋ
ਵੱਖ ਲੇਨ ਤੇ ਵੱਖ ਆ ਚਾਲ ਬਿੱਲੋ
ਤਾਂ ਹੀ ਮੌਜਾਂ ਲੁਟਦਾ ਯਾਰ ਬਿੱਲੋ
[Verse 3]
(ਤਾਂ ਹੀ ਮੌਜਾਂ ਲੁੱਟਦਾ ਯਾਰ ਬਿੱਲੋ)
(ਤਾਂ ਹੀ ਮੌਜਾਂ ਲੁੱਟਦਾ ਯਾਰ ਬਿੱਲੋ)
ਤਾਂ ਹੀ ਮੌਜਾਂ ਲੁਟਦਾ
(ਤਾਂ ਹੀ ਮੌਜਾਂ ਲੁੱਟਦਾ ਯਾਰ ਬਿੱਲੋ)
[Verse 4]
ਹੋ ਮਾੜੀ ਹੋਣ ਨਈਓ ਦਿੰਦੇ ਮਾੜੀ ਕਰਦੇ ਨੀ
ਮੁੰਡੇ ਗੈਰਾਂ ਦਿਆਂ ਥਾਲੀਆਂ'ਚ ਵੱਡ'ਦੇ ਨੀ
ਜਿੰਨਾ ਦਿੱਤਾ ਓਹੀ ਬਹੁਤ ਸਾਡਾ ਕਰਦੇ ਨੀ
[Verse 5]
ਨੋਟ ਪਿੱਛੇ ਯਾਰੀਆਂ ਨੂੰ ਵੱਢ'ਦੇ ਨੀ
ਹੋਣ ਚਰਚਾ ਜੀ ਲੱਗੀ ਨਾਮ ਆਣ ਮੈਂ ਸੁਣਜੂ
ਮਿਤਰਾਂ ਨਾ ਲਾਉਣ ਆਲੇ ਖਾਬ ਬੁਣ ਤੂੰ
ਮੂਵ ਟਾਈਟ ਤੇ ਨਿਗਾਹ ਓਨ ਪ੍ਰਾਈਜ਼ ਨੀ
6-6 ਫੁੱਟ ਬਿੱਲੋ ਝੋਟਿਆਂ ਦਾ ਸਾਈਜ਼ ਨੀ
[Verse 6]
ਚਿੱਟੀ ਫਾਰੇਨ ਦੇ ਵਿੱਚ ਆ ਸਵਾਰ ਬਿੱਲੋ
ਜਿੰਨੂੰ ਰੱਖਦਾ ਮੈਂ ਲਿਸ਼ਕਾਰ ਬਿੱਲੋ
ਵੱਖ ਲੇਨ ਤੇ ਵੱਖ ਆ ਚਾਲ ਬਿੱਲੋ
ਤਾਂ ਹੀ ਮੌਜਾਂ ਲੁਟਦਾ
ਓਹ ਵੱਖ ਲੈਣੇ ਤੇ ਵੱਖ ਆ ਚਾਲ ਬਿੱਲੋ
ਤਾਂ ਹੀ ਮੌਜਾਂ ਲੁੱਟਦਾ ਯਾਰ ਬਿੱਲੋ
ਵੱਖ ਲੇਨ ਤੇ ਵੱਖ ਆ ਚਾਲ ਬਿੱਲੋ
ਤਾਂ ਹੀ ਮੌਜਾਂ ਲੁਟਦਾ ਯਾਰ ਬਿੱਲੋ
[Outro]
ਤਾਂ ਹੀ ਮੌਜਾਂ ਲੁਟਦਾ
(ਤਾਂ ਹੀ ਮੌਜਾਂ ਲੁੱਟਦਾ ਯਾਰ ਬਿੱਲੋ)
(ਤਾਂ ਹੀ ਮੌਜਾਂ ਲੁੱਟਦਾ ਯਾਰ ਬਿੱਲੋ)
(ਤਾਂ ਹੀ ਮੌਜਾਂ ਲੁੱਟਦਾ ਯਾਰ ਬਿੱਲੋ)
Written by: Kunwarr
instagramSharePathic_arrow_out􀆄 copy􀐅􀋲

Loading...