album cover
Whenever
16,544
Indian Pop
Whenever은(는) {albumName} 앨범에 수록된 곡으로 2023년 6월 26일일에 Times Music에서 발매되었습니다.Whenever - Single
album cover
발매일2023년 6월 26일
라벨Times Music
멜로디에 강한 음악
어쿠스틱 악기 중심
발랑스
춤추기 좋은 음악
에너지
BPM141

크레딧

실연 아티스트
Amrit Maan
Amrit Maan
리드 보컬
품바21
실연자
작곡 및 작사
Amrit Maan
Amrit Maan
작사가 겸 작곡가
품바21
작곡가
프로덕션 및 엔지니어링
품바21
프로듀서

가사

Yeah!
ਦੇਸੀ ਕ੍ਰਿਊ!
ਦੇਸੀ ਕ੍ਰਿਊ! ਦੇਸੀ ਕ੍ਰਿਊ! ਦੇਸੀ ਕ੍ਰਿਊ! ਦੇਸੀ ਕ੍ਰਿਊ!
ਮੁਖੜਾ ਜਨਾਬ ਦਾ ਘੜਾ ਜਿਓਂ ਸ਼ਰਾਬ ਦਾ
ਬਾਰਿਸ਼ਾ ਦਾ ਟਾਈਮ ਏ ਮਾਹੋਲ ਵੀ ਖਰਾਬ ਜੇਹਾ
ਵਗਦੇ ਚਨਾਬ ਜੇਹਾ ਮਹਿਕਦੇ ਗੁਲਾਬ ਜੇਹਾ
ਲੌਟ ਸੱਡੇ ਆਉਣਾ ਨਹੀਂ ਚਕਮਾ ਹਿਸਾਬ ਜੇਹਾ
ਜੀ ਸਾਡੇ ਵੱਲ ਦੇਖਦੇ ਹੋ ਜਦੋ ਜਦੋ ਵੀ
ਦੂਰੋ ਮੱਥਾ ਟੇਕਦੇ ਹੋ ਜਦੋ ਜਦੋ ਵੀ
ਸੱਚ ਜਾਣੋ ਰੁੱਤਾਂ ਚੇਂਜ ਹੋ ਜਾਂਦੀ ਆ
ਦੁਪਹਿਰੇ ਧੂਪਾਂ ਸੇਕਦੇ ਹੋ ਜਦੋ ਜਦੋ ਵੀ
ਐਲਵੀ ਪਰਾਡਾ ਫੈਲ ਕਰੇ ਹੋਏ ਨੇ
ਇਹੋ ਜੇਹੇ ਚੇਹਰੇ ਕਿੱਥੇ ਧਰੇ ਹੋਏ ਨੇ
ਜਿਹਦਿਨ ਦੇ ਰੇਂਜ ਵਿੱਚ ਤੁਸੀਂ ਆਏ ਹੋ
ਨੈਗੇਟਿਵ ਥੌਟ ਸਾਰੇ ਪਰੇ ਹੋਏ ਨੇ
ਹਾਂਜੀ ਹਾਂਜੀ ਥੋਨੂੰ ਹੀ ਕੇਹਾ
ਹਰ ਇੱਕ ਰੰਗ ਜੱਚ ਜਾਂਦੈ ਸੂਟਾਂ ਦਾ
ਰੀਜ਼ਨ ਆ ਵੱਜਦੇ ਸਲੂਟਾਂ ਦਾ
ਗੱਲਾਂ ਵਿੱਚ ਰੰਗ ਆ ਫਰੂਟਾਂ ਦਾ
ਤੇ ਡੇਲੀ ਜੱਟ ਗੌਰ ਰੱਖੇ ਰੂਟ'ਆਂ ਦਾ
ਜੀ ਸਾਡੇ ਵੱਲ ਦੇਖਦੇ ਹੋ ਜਦੋ ਜਦੋ ਵੀ
ਦੂਰੋ ਮੱਥਾ ਟੇਕਦੇ ਹੋ ਜਦੋ ਜਦੋ ਵੀ
ਸੱਚ ਜਾਣ ਰੁੱਤਾਂ ਚੇਂਜ ਹੋ ਜਾਂਦੀ ਆ
ਦੁਪਹਿਰੇ ਧੂਪਾਂ ਸੇਕਦੇ ਹੋ ਜਦੋ ਜਦੋ ਵੀ
ਉਂਝ ਜੇ ਦਿਲ ਥੋੜ੍ਹਾ ਕਰੇ ਹੋਜੇ ਧਰਤੀ ਵੀ ਸੋਨਾ
ਤੁਸੀਂ ਜਿੱਥੇ ਜਿੱਥੇ ਪੈਰ ਧਰ ਦੋ
ਦਿਲ ਤੁਹਾਡਾ ਕਰੇ ਇੱਕ ਤਕਨੀ ਦੇ ਨਾਲ
ਤੁਸੀਂ ਮੌਸਮਾਂ ਨੂੰ ਚੇਂਜ ਕਰ ਦੋ
ਜੇ ਓਹੋ ਥੋਨੂੰ ਪਿਆਰ ਦੇ ਸਨੇਹ ਕਲਦੈ
ਜੇਹਦੇ ਕਹਿਣੇ ਵਿੱਚ ਹੁਣ ਸਮਾਂ ਚੱਲਦਾ
ਤੇ ਗੱਡੀ ਦੇ ਬ੍ਰੇਕਾਂ ਨਾਲ ਅਮਰੀਕਾ ਥਲਦੈ
ਏਰੀਆ ਬਠਿੰਡਾ ਗੋਨਿਆਣੇ ਵੱਲ ਦੇ
ਜੀ ਸਾਡੇ ਵੱਲ ਦੇਖਦੇ ਹੋ ਜਦੋ ਜਦੋ ਵੀ
ਦੂਰੋ ਮੱਥਾ ਟੇਕਦੇ ਹੋ ਜਦੋ ਜਦੋ ਵੀ
ਸੱਚ ਜਾਣ ਰੁੱਤਾ ਚੇਂਜ ਹੋ ਜਾਂਦੀ ਆ
ਦੁਪਹਿਰੇ ਧੂਪਾਂ ਸੇਕਦੇ ਹੋ ਜਦੋ ਜਦੋ ਵੀ
ਮਾਨ ਮਾਨ ਮਾਨ ਮਾਨ ਕਹੀ ਜਾਨੇ ਹੋ
ਸਾਡੇ ਤੁਸੀਂ ਕਹਿਣੇ ਵਿੱਚ ਰਹੀ ਜਾਣੇ ਓਹ
ਕੱਦੇ ਕੱਦੇ ਗੁੱਸਾ ਕੱਦੇ ਪਿਆਰ ਬੋਲਦੈ
ਸਹੀ ਜਾਣੇ ਹੋ ਜੀ ਤੁਸੀਂ ਸਹੀ ਜਾਣੇ ਹੋ
ਜੇ ਜਾਣ ਜਾਣ ਮੁੰਡਾ ਥੋਡੇ ਨਾਲ ਤੁਰਦੈ
ਹਾਸਾ ਜੀਵੇਂ ਪਾਣੀ ਚ ਪਤਾਸਾ ਖੁਰਦੈ
ਲਾਈਫਟਾਈਮ ਥੋਡੇ ਨਾਲ ਹੀ ਨਾ ਜੁੱੜੇ
ਰਿਸ਼ਤਾ ਸ਼ਰਾਬ ਨਾਲ ਜਿਵੇਂ ਗੂੜ੍ਹੇ
ਜੀ ਸਾਡੇ ਵੱਲ ਦੇਖਦੇ ਹੋ ਜਦੋ ਜਦੋ ਵੀ
ਦੂਰੋ ਮੱਥਾ ਟੇਕਦੇ ਹੋ ਜਦੋ ਜਦੋ ਵੀ
ਸੱਚ ਜਾਣ ਰੁੱਤਾ ਚੇਂਜ ਹੋ ਜਾਂਦੀ ਆ
ਦੁਪਹਿਰੇ ਧੂਪਾਂ ਸੇਕਦੇ ਹੋ ਜਦੋ ਜਦੋ ਵੀ
Written by: Amrit Maan, Desi Crew
instagramSharePathic_arrow_out􀆄 copy􀐅􀋲

Loading...