album cover
Step
65
Pop
Step은(는) 앨범에 수록된 곡으로 2023년 6월 27일일에 Sky Digital에서 발매되었습니다.5 Star - EP
album cover
발매일2023년 6월 27일
라벨Sky Digital
멜로디에 강한 음악
어쿠스틱 악기 중심
발랑스
춤추기 좋은 음악
에너지
BPM155

크레딧

실연 아티스트
Jigar
Jigar
실연자
품바21
실연자
Narinder Batth
Narinder Batth
실연자
작곡 및 작사
Narinder Batth
Narinder Batth
작사가 겸 작곡가
프로덕션 및 엔지니어링
품바21
프로듀서

가사

ਦੇਸੀ ਕ੍ਰਿਊ
ਦੇਸੀ ਕ੍ਰਿਊ
ਦੇਸੀ ਕ੍ਰਿਊ
ਦੇਸੀ ਕ੍ਰਿਊ
ਨੀ ਮੈਂ ਗਿੱਧੇ ਚ' ਸਟੈਪ ਛੋਟੇ ਚੱਕ ਦੀ
ਨੋਟ ਵੱਡੇ-ਵੱਡੇ ਸੁੱਟੇ ਗੱਭਰੂ
ਭਾਵੇ ਫਿਲਮ ਬਣਾ ਲੋ, ਕੁੜੀਓ
ਭਾਵੇ ਫਿਲਮ ਬਣਾ ਲੋ, ਕੁੜੀਓ
ਹੀਰੋ ਆਂ ਤੋਂ ਉੱਤੇ ਗੱਭਰੂ
ਨੀ ਮੈਂ ਗਿੱਧੇ ਚ' ਸਟੈਪ ਛੋਟੇ ਚੱਕ ਦੀ
ਨੋਟ ਵੱਡੇ-ਵੱਡੇ ਸੁੱਟੇ ਗੱਭਰੂ
ਨੀ ਮੈਂ ਗਿੱਧੇ ਚ' ਸਟੈਪ ਛੋਟੇ ਚੱਕ ਦੀ
ਨੋਟ ਵੱਡੇ-ਵੱਡੇ ਸੁੱਟੇ ਗੱਭਰੂ
ਟੱਕ ਕੇ ਗਲੋ ਨਖਰੋ ਦੇ ਚੇਹਰੇ ਦਾ
ਖਿੜਿਆ ਨੀ ਸੰਗ ਦਾ, ਗੁਲਾਬ ਸਾਡੇ ਵੇਹੜੇ ਦਾ
ਰੰਡਿਆ ਦੇ ਤਾਹਨਿਆਂ ਤੋਂ ਬੱਚਦਾ ਸਵੇਰ ਦਾ
ਨੀ ਬੇਗੀ ਪਾਨ ਦੀ ਚੋਂ, ਰਹਿੰਦਾ ਮੈਨੂੰ ਦੇਖਦਾ
ਨੀ ਬੇਗੀ ਪਾਨ ਦੀ ਚੋਂ ਰਹਿੰਦਾ ਮੈਨੂੰ ਦੇਖਦਾ
ਜਦੋ ਵੇਹਲਾ ਤਾਸ਼ ਕੁੱਟੇ ਗੱਭਰੂ
ਨੀ ਮੈਂ ਗਿੱਧੇ ਚ' ਸਟੈਪ ਛੋਟੇ ਚੱਕ ਦੀ
ਨੋਟ ਵੱਡੇ-ਵੱਡੇ ਸੁੱਟੇ ਗੱਭਰੂ
ਨੀ ਮੈਂ ਗਿੱਧੇ ਚ' ਸਟੈਪ ਛੋਟੇ ਚੱਕ ਦੀ
ਨੋਟ ਵੱਡੇ-ਵੱਡੇ ਸੁੱਟੇ ਗੱਭਰੂ
ਟੁੱਟ ਗਿਆ ਘੁੰਗਰੂ, ਪੰਜਾਬੀ ਮੇਰੀ ਜੁੱਤੀ ਦਾ
ਟੁੱਟ ਗਿਆ ਘੁੰਗਰੂ, ਪੰਜਾਬੀ ਮੇਰੀ ਜੁੱਤੀ ਦਾ
ਡੋਂਟ ਵਰੀ ਕਹਿੰਦਾ, "ਬਾਏ ਕਰ ਲਵਾਂਗੇ ਗੂਚੀ ਦਾ"
(ਡੋਂਟ ਵਰੀ ਕਹਿੰਦਾ, "ਬਾਏ ਕਰ ਲਵਾਂਗੇ ਗੁੱਚੀ ਦਾ")
ਟੁੱਟ ਗਿਆ ਘੁੰਗਰੂ, ਪੰਜਾਬੀ ਮੇਰੀ ਜੁੱਤੀ ਦਾ
ਡੋਂਟ ਵਰੀ ਕਹਿੰਦਾ, "ਬਾਏ ਕਰ ਲਵਾਂਗੇ ਗੂਚੀ ਦਾ"
ਆਪ ਭਾਵੇ ਝੂਠਾ ਪਿਆਰ ਕਰੇ ਸੱਚੀ ਮੁੱਚੀ ਦਾ
ਸਿੱਧਾ ਮੇਰੇ ਨਾਲ ਚੱਲੇ ਪਹਿਲੇ ਦਿਨ ਤੋਂ
ਸਿੱਧਾ ਮੇਰੇ ਨਾਲ ਚੱਲੇ ਪਹਿਲੇ ਦਿਨ ਤੋਂ
ਕਰੇ ਕਾਰੋਬਾਰ ਪੁੱਠੇ ਗੱਭਰੂ
ਨੀ ਮੈਂ ਗਿੱਧੇ ਚ' ਸਟੈਪ ਛੋਟੇ ਚੱਕ ਦੀ
ਨੋਟ ਵੱਡੇ-ਵੱਡੇ ਸੁੱਟੇ ਗੱਭਰੂ
ਨੀ ਮੈਂ ਗਿੱਧੇ ਚ' ਸਟੈਪ ਛੋਟੇ ਚੱਕ ਦੀ
ਨੋਟ ਵੱਡੇ-ਵੱਡੇ ਸੁੱਟੇ ਗੱਭਰੂ
(ਨੀ ਉਸ ਵੇਲੇ ਜੱਟ ਮੈਨੂੰ ਦੂਣਾ ਚੰਗਾ ਲੱਗਦਾ)
(ਪਿਆਰ ਨਾਲ ਜਦੋ, ਮੈਨੂੰ ਖੰਡ ਕੇਹ ਕੇ ਸੱਦ ਦਾ)
ਨੀ ਉਸ ਵੇਲੇ ਜੱਟ ਮੈਨੂੰ ਦੂਣਾ ਚੰਗਾ ਲੱਗਦਾ
ਪਿਆਰ ਨਾਲ ਜਦੋ, ਮੈਨੂੰ ਖੰਡ ਕੇਹ ਕੇ ਸੱਦ ਦਾ
ਜਿਗਰ ਆ ਅਸਦਾ ਦਾ ਭੇਤੀ ਰੱਗ ਰੱਗ ਦਾ
ਬੱਠਾ ਵਾਲੇ ਤੋਂ ਲਿਖਾਉਂਦਾ ਗੀਤ ਟੌਪ ਦੇ
ਰੂਪ ਮੇਰੇ ਉੱਤੇ ਗੱਭਰੂ
ਨੀ ਮੈਂ ਗਿੱਧੇ ਚ' ਸਟੈਪ ਛੋਟੇ ਚੱਕ ਦੀ
ਨੋਟ ਵੱਡੇ-ਵੱਡੇ ਸੁੱਟੇ ਗੱਭਰੂ
ਨੀ ਮੈਂ ਗਿੱਧੇ ਚ' ਸਟੈਪ ਛੋਟੇ ਚੱਕ ਦੀ
ਨੋਟ ਵੱਡੇ-ਵੱਡੇ ਸੁੱਟੇ ਗੱਭਰੂ
Written by: Narinder Batth
instagramSharePathic_arrow_out􀆄 copy􀐅􀋲

Loading...