album cover
Without You
album cover
Without You은(는) {albumName} 앨범에 수록된 곡으로 2022년 12월 9일일에 Prem Dhillon에서 발매되었습니다.Archives - EP
Released2022년 12월 9일
라벨Prem Dhillon
BPM100
멜로디에 강한 음악
어쿠스틱 악기 중심
발랑스
춤추기 좋은 음악
에너지

가사

(ਚੰਨ ਵਰਗੀ ਮਿਲ ਗਈ ਤੂੰ)
Yeah
ਸੁੱਖ ਨਾਲ ਤੇਰੇ ਵੱਸਦੇ (ਵੱਸਦੇ)
ਦੁਨੀਆ ਇਓਂ ਦੁੱਖਾਂ ਦਾ ਡੇਰਾ
ਸੁੱਖ ਨਾਲ ਤੇਰੇ ਵੱਸਦੇ (ਵੱਸਦੇ)
ਦੁਨੀਆ ਇਓਂ ਦੁੱਖਾਂ ਦਾ ਡੇਰਾ
ਚੰਨ ਵਰਗੀ ਮਿਲ ਗਈ ਤੂੰ
ਜ਼ਿੰਦਗੀ ਸੀ ਮੱਸਿਆਂ ਦਾ ਹਨੇਰਾ
ਚੰਨ ਵਰਗੀ ਮਿਲ ਗਈ ਤੂੰ
ਜ਼ਿੰਦਗੀ ਸੀ ਮੱਸਿਆਂ ਦਾ ਨੇਰਾ, ਹਾਂ
(ਜ਼ਿੰਦਗੀ ਸੀ ਮੱਸਿਆਂ ਦਾ ਨੇਹਰਾ)
(ਚੰਨ ਵਰਗੀ ਮਿਲ ਗਈ ਤੂੰ)
ਛਾਂ ਪਾਉਣ ਲਈ ਖਿਆਲਾਂ ਦੀ
ਨੀ ਮੈਂ ਰਵਾਂ ਜੋੜ'ਦਾ ਤੀਲੇ
ਜੀਵਨ ਦੀਆਂ ਦਿੱਤਾਂ ਨੂੰ
ਤੂੰ ਮਿਲੀ ਤਾਂ ਮਿਲ ਗਏ ਹੀਲੇ
ਖੌਰੇ ਤਰਸ ਆ ਗਿਆ ਹੋਊ
ਰੱਬ ਨੂੰ ਹਾਲ ਵੇਖ ਕੇ ਮੇਰਾ
ਚੰਨ ਵਰਗੀ ਮਿਲ ਗਈ ਤੂੰ
ਜ਼ਿੰਦਗੀ ਸੀ ਮੱਸਿਆਂ ਦਾ ਹਨੇਰਾ
ਚੰਨ ਵਰਗੀ ਮਿਲ ਗਈ ਤੂੰ
ਜ਼ਿੰਦਗੀ ਸੀ ਮੱਸਿਆਂ ਦਾ ਹਨੇਰਾ
ਮੇਰਾ ਗੀਤ ਅਧੂਰਾ ਸੀ
ਪੂਰਾ ਆਉਣ ਤੇਰੇ ਨਾਲ ਹੋਇਆ
ਦਿਲ ਪੱਥਰ ਜੇਹਾ ਬਣਕੇ
ਮੇਰੀ ਅੱਖ 'ਚੋਂ ਅੜੀਏ ਚੋਇਆ
ਓਹਲੇ ਕਦੇ ਵੀ ਹੋਵੀ ਨਾ
ਅੜੀਏ, ਥੋੜਾ ਬੀਰ ਦਾ ਜੇਰਾ
ਚੰਨ ਵਰਗੀ ਮਿਲ ਗਈ ਤੂੰ
ਜ਼ਿੰਦਗੀ ਸੀ ਮੱਸਿਆਂ ਦਾ ਹਨੇਰਾ
ਚੰਨ ਵਰਗੀ ਮਿਲ ਗਈ ਤੂੰ
ਜ਼ਿੰਦਗੀ ਸੀ ਮੱਸਿਆਂ ਦਾ ਨੇਰਾ, ਹਾਂ
(yeah)
ਤੂੰ ਸਮਝ ਲਿਆ ਝੱਟ ਹੀ
ਮੇਰੀ ਰੂਹ ਵਿੱਚ ਜੋ ਸੀ ਦੱਬਿਆ
ਤੂੰ ਕਿਹਾ, "ਮੈਂ ਨਾਲ ਤੇਰੇ"
ਮੈਨੂੰ ਜੀਨ ਦਾ ਮਤਲਬ ਲੱਭਿਆ
ਸਾਡੇ ਦਗਮਗ ਰਾਹਵਾਂ ਦਾ
ਕੀਤਾ ਤੇਰੇ ਇਸ਼ਕ ਨਬੇੜਾ
ਚੰਨ ਵਰਗੀ ਮਿਲ ਗਈ ਤੂੰ
ਜ਼ਿੰਦਗੀ ਸੀ ਮੱਸਿਆਂ ਦਾ ਹਨੇਰਾ
ਚੰਨ ਵਰਗੀ ਮਿਲ ਗਈ ਤੂੰ
(ਜ਼ਿੰਦਗੀ ਸੀ ਮੱਸਿਆਂ ਦਾ ਨੇਹਰਾ), ਯੇਹ!
(ਚੰਨ ਵਰਗੀ ਮਿਲ ਗਈ ਤੂੰ)
(ਚੰਨ ਵਰਗੀ ਮਿਲ ਗਈ ਤੂੰ)
Written by: Bir Singh
instagramSharePathic_arrow_out􀆄 copy􀐅􀋲

Loading...