뮤직 비디오

SLEEPLESS - AP Dhillon (Official Music Video)
{artistName}의 {trackName} 뮤직 비디오 보기

제공

크레딧

실연 아티스트
AP Dhillon
AP Dhillon
보컬
Castello Beats
Castello Beats
프로그래밍
작곡 및 작사
Amritpal Singh Dhillon
Amritpal Singh Dhillon
송라이터
Satinderpal Singh
Satinderpal Singh
송라이터
Castello Beats
Castello Beats
작곡가
Shinda Kahlon
Shinda Kahlon
작사
프로덕션 및 엔지니어링
Castello Beats
Castello Beats
프로듀서

가사

It is Castello Beats ਵੇ ਮੈਂ ਰਾਤਾਂ ਨੂੰ ਉਠ-ਉਠ ਰੋਈ ਚੰਨ ਵੇ ਮੇਰੀ ਨੀਂਦਰ ਕਿੱਧਰ ਆ ਖੋਈ ਚੰਨ ਵੇ? ਮੈਂ ਰਾਤਾਂ ਨੂੰ ਉਠ-ਉਠ ਰੋਈ ਚੰਨ ਵੇ ਮੇਰੀ ਨੀਂਦਰ ਕਿੱਧਰ ਆ ਖੋਈ ਚੰਨ ਵੇ? ਇੱਜ਼ਤ ਗੰਵਾਈ, ਨਾਲ਼ੇ ਗੰਵਾਈਆਂ ਨਜ਼ਦੀਕੀਆਂ ਲੇਖਾਂ ਦੀ ਮਾਰੀ, ਖਾਲੀ ਕੰਧਾਂ ਵੀ ਨੇ ਚੀਕੀਆਂ ਗੱਲ ਅੰਦਰ ਦੀ ਕਿਉਂ ਨਾ ਤੂੰ... ਗੱਲ ਅੰਦਰ ਦੀ ਕਿਉਂ ਨਾ ਤੂੰ ਢੋਈ ਚੰਨ ਵੇ? ਵੇ ਮੈਂ ਰਾਤਾਂ ਨੂੰ ਉਠ-ਉਠ ਰੋਈ ਚੰਨ ਵੇ ਮੇਰੀ ਨੀਂਦਰ ਕਿੱਧਰ ਆ... ਮਸਲਾ ਮਲੂਕ ਐ, ਕਠੋਰ ਨਹੀਂ ਝੱਲਦਾ ਕੀ ਕਰਾਂ? ਦਿਲ ਉੱਤੇ ਜ਼ੋਰ ਨਹੀਂ ਚੱਲਦਾ ਮੇਰੀ ਸੁਧ-ਬੁਧ ਮੇਰੇ ਤੋਂ... ਮੇਰੀ ਸੁਧ-ਬੁਧ ਮੇਰੇ ਤੋਂ ਲਕੋਈ ਚੰਨ ਵੇ ਵੇ ਮੈਂ ਰਾਤਾਂ ਨੂੰ ਉਠ-ਉਠ ਰੋਈ ਚੰਨ ਵੇ ਮੇਰੀ ਨੀਂਦਰ ਕਿੱਧਰ ਆ ਖੋਈ ਚੰਨ ਵੇ? ਵੇ ਮੈਂ ਰਾਤਾਂ ਨੂੰ ਉਠ-ਉਠ ਰੋਈ ਚੰਨ ਵੇ ਮੇਰੀ ਨੀਂਦਰ ਕਿੱਧਰ ਆ ਖੋਈ ਚੰਨ ਵੇ? ਮੈਂ ਰਾਤਾਂ ਨੂੰ ਉਠ-ਉਠ, ਰਾਤਾਂ ਨੂੰ ਉਠ-ਉਠ... ਰਾਤਾਂ ਨੂੰ ਉਠ-ਉਠ ਰੋਈ ਚੰਨ ਵੇ ਵੇ ਮੈਂ ਰਾਤਾਂ ਨੂੰ ਉਠ-ਉਠ, ਰਾਤਾਂ ਨੂੰ ਉਠ-ਉਠ... ਰਾਤਾਂ ਨੂੰ ਉਠ-ਉਠ ਰੋਈ ਚੰਨ ਵੇ ਮੇਰੀ ਨੀਂਦਰ ਕਿੱਧਰ ਆ ਖੋਈ ਚੰਨ ਵੇ? ਵੇ ਮੈਂ ਰਾਤਾਂ ਨੂੰ ਉਠ-ਉਠ ਰੋਈ ਚੰਨ ਵੇ ਮੇਰੀ ਨੀਂਦਰ ਕਿੱਧਰ ਆ ਖੋਈ ਚੰਨ ਵੇ? ਮੈਂ ਰਾਤਾਂ ਨੂੰ ਉਠ-ਉਠ ਰੋਈ ਚੰਨ ਵੇ
Writer(s): Amritpal Singh Dhillon, Satinderpal Singh Lyrics powered by www.musixmatch.com
instagramSharePathic_arrow_out