album cover
Backstabbed
album cover
Backstabbed은(는) {albumName} 앨범에 수록된 곡으로 2023년 8월 16일일에 BREAKING RECORDS에서 발매되었습니다.Blood Runs Deep
2023년 8월 16일
라벨BREAKING RECORDS
BPM80
멜로디에 강한 음악
어쿠스틱 악기 중심
발랑스
춤추기 좋은 음악
에너지

뮤직 비디오

뮤직 비디오

가사

ਕੋਈ ਨਾ ਲੱਭਦਾ ਆਸੇ ਪਾਸੇ
ਲੱਭਿਆ ਬੱਸ ਮੈਨੂੰ ਯਾਦਾਂ ਨੇ
ਕਿੱਥੇ ਤੂੰ ਤੁਰ ਗਈ ਦਿਨੇ ਦੁਪਹਿਰੀ
ਔਖੀਆਂ ਹੋਈਆਂ ਸ਼ਾਮਾਂ ਨੇ
ਮੰਗੀ ਸੀ ਮੈਂ ਤੇਰੇ ਤੋਂ ਵਫ਼ਾ
ਦੇਗੀ ਇਕ ਪਲ ਵਿੱਚ ਦਗ਼ਾ
ਦੱਸ ਹੁਣ ਕਿਹਦੇ ਨਾਲ ਕਰਾਂ ਸ਼ਿਕਵੇ
ਦੱਸ ਹਾਲ ਬਣੂ ਕਿ ਮੇਰਾ
ਜੇ ਇਸ਼ਕ ਗੁਨਾਹ ਏ
ਤੇ ਮੈਨੂੰ ਮਾਰ ਦਿਓ
ਜੇਈ ਕੋਈ ਆਪਣਾ ਛੱਡ ਜਾਵੇ
ਓਹ ਪੰਨੇ ਪੜ੍ਹ ਦਿਓ
ਜੇ ਇਸ਼ਕ ਗੁਨਾਹ ਏ ਤੇ ਮੈਨੂੰ ਮਾਰ ਦਿਓ
ਜੇਈ ਕੋਈ ਆਪਣਾ ਛੱਡ ਜਾਵੇ
ਓਹ ਪੰਨੇ ਪੜ੍ਹ ਦਿਓ
ਤੇ ਸੂਲੀ ਚਾੜ ਦੇਆ
ਓਹ ਪੰਨੇ ਪੜ੍ਹ ਦਿਓ
ਚਾਰ ਦਿਆ
ਓਹ ਪੰਨੇ ਪੜ੍ਹ ਦਿਓ
Never thought it be this way
Showed u love in every way
You said all u need is space
Crazy thoughts and rainy days
Gave my heart and u gave it away
Now i get it i'm feeling the pain
See a problem no runnin the way
Try again with no one in the way
Crack a smile when u look in my eyes
Told you that i'm not one of them guys
Now we see who was telling me lies
Spit my heart out on every line
Mama told you it'll turn out fine
Feelin like u just stabbed my spine
Knew exactly when we fell behind
When we fell behind
Could never read your lies
Now u see me shine
Now who pay the price
ਜੇ ਇਸ਼ਕ ਗੁਨਾਹ ਏ
ਤੇ ਸੂਲੀ ਚਾੜ ਦੇਆ
ਜੇਈ ਕੋਈ ਆਪਣਾ ਛੱਡ ਜਾਵੇ
ਓਹ ਪੰਨੇ ਪੜ੍ਹ ਦਿਓ
ਕਿੱਥੇ ਗਿਆ ਪਿਆਰ ਤੇਰਾ
ਤੂੰ ਹੀ ਦੱਸ ਵੈਰਨੇ
ਛੁੱਟੇ ਸੀ ਓ ਵਾਅਦੇ ਤੇਰੇ
ਕੀਤੇ ਜੇਹੜੇ ਪਿਆਰ ਦੇ
ਇਸ਼ਕ ਦੇ ਚੱਕਰਾਂ ਚ
ਹੁੰਦੀ ਬੇਸ ਮਾਤ ਆ
ਛੱਡ ਜਾਂਦੇ ਲੋਕੀ ਫੇਰ ਅੱਧ ਵਿਚਕਾਰ ਆ
ਦੁੱਖਾਂ ਦੇ ਟਾਇਰ ਫੇਰ ਚਲਣੇ ਪੈਂਦਾ ਆ
ਔਖਾਈ ਹੁੰਦੈ ਲੈਣਾਰ ਫੇਰ ਸਾਹ
ਔਖਾਈ ਹੁੰਦੈ ਲੈਣਾਰ ਫੇਰ ਸਾਹ
ਦੱਸ ਹਾਲ ਬਣੂ ਕਿ ਮੇਰਾ
ਮੰਗੀ ਸੀ ਮੈਂ ਤੇਰੇ ਤੋਂ ਵਫ਼ਾ
ਦੇਗੀ ਇਕ ਪਲ ਵਿੱਚ ਦਗ਼ਾ
ਦੱਸ ਹੁਣ ਕਿਹਦੇ ਨਾਲ ਕਰਾਂ ਸ਼ਿਕਵੇ
ਦੱਸ ਹਾਲ ਬਣੂ ਕਿ ਮੇਰਾ
ਜੇ ਇਸ਼ਕ ਗੁਨਾਹ ਏ
ਤੇ ਮੈਨੂੰ ਮਾਰ ਦਿਓ
ਜੇਈ ਕੋਈ ਆਪਣਾ ਛੱਡ ਜਾਵੇ
ਓਹ ਪੰਨੇ ਪੜ੍ਹ ਦਿਓ
ਜੇ ਇਸ਼ਕ ਗੁਨਾਹ ਏ
ਤੇ ਮੈਨੂੰ ਮਾਰ ਦਿਓ
ਜੇਈ ਕੋਈ ਆਪਣਾ ਛੱਡ ਜਾਵੇ
ਓਹ ਪੰਨੇ ਪੜ੍ਹ ਦਿਓ
ਤੇ ਸੂਲੀ ਚਾੜ ਦੇਆ
ਓਹ ਪੰਨੇ ਪੜ੍ਹ ਦਿਓ
ਚਾਰ ਦਿਆ
ਓਹ ਪੰਨੇ ਪੜ੍ਹ ਦਿਓ
Written by: Muhammad Tayyab Ghouri, Shehroz Mazhar
instagramSharePathic_arrow_out􀆄 copy􀐅􀋲

Loading...