album cover
Pagg
2,080
Pop
Pagg은(는) 앨범에 수록된 곡으로 2023년 11월 7일일에 Sky Digital에서 발매되었습니다.Pagg - Single
album cover
발매일2023년 11월 7일
라벨Sky Digital
멜로디에 강한 음악
어쿠스틱 악기 중심
발랑스
춤추기 좋은 음악
에너지
BPM80

크레딧

실연 아티스트
Harpreet Brar
Harpreet Brar
실연자
작곡 및 작사
Adab
Adab
작사가 겸 작곡가
프로덕션 및 엔지니어링
Crowny
Crowny
프로듀서

가사

Crowny
ਹੋ, ਕੱਢ ਦਿੰਦੇ ਆ ਤ੍ਰਾਹ, ਮੁੰਡੇ ਮਾਰਕੇ ਹੀ ਦਾਬਾ
ਸਵਾ-ਲੱਖ ਨਾਲ਼ ਖਹਿ ਜਾਏ ਸਾਡਾ 70ਆਂ ਦਾ ਬਾਬਾ
ਉੱਠੇ ਪਿੰਡਾਂ 'ਚੋਂ ਤੇ ਘੁੱਮੇ ਨਹੀਓਂ ਲੈ ਕੇ ਗੁਲਾਬ
ਮੁੰਡਾ represent ਦੇਖ ਕਰਦਾ Punjab
ਵੱਡੇ ਹੋਏ ਆ ਜੋ ਸ਼ੇਰ ਨਲੂਏ ਨੂੰ ਪੜ੍ਹ ਕੇ
ਕਈਆਂ ਸੁੱਥਣਾ ਸਵਾ ਲਈਆਂ ਸੀ ਜੀਹਤੋਂ ਡਰ ਕੇ
ਰਾਹੇ ਪੈ ਗਏ ਸੀ ਵਿਰੋਧੀ ਜੀਹਤੋਂ ਈਨ ਮੰਨ ਕੇ
ਰੋਭ ਵੱਖਰਾ ਈ ਹੁੰਦਾ (ਵੱਖਰਾ ਈ ਹੁੰਦਾ)
ਰੋਭ ਵੱਖਰਾ ਈ ਹੁੰਦਾ ਸਾਡਾ ਪੱਗ ਬੰਨ੍ਹ ਕੇ
ਰੋਭ ਵੱਖਰਾ ਈ ਹੁੰਦਾ
ਲਈ ਫਿਰੇ ਜਜ਼ਬਾਤਾਂ ਨਾਲ਼ ਅੱਗ ਬੰਨ੍ਹ ਕੇ
ਰੋਭ ਵੱਖਰਾ ਈ ਹੁੰਦਾ
ਵੱਖਰਾ ਈ ਹੁੰਦਾ ਸਾਡਾ ਪੱਗ ਬੰਨ੍ਹ ਕੇ
ਰੋਭ ਵੱਖਰਾ ਈ ਹੁੰਦਾ
ਸੱਚ ਬੋਲਣੋਂ ਜ਼ੁਬਾਨ ਰੁੱਕ ਸਕਦੀ ਨਹੀਂ
ਲੱਥ ਸਕਦੀ ਏ ਧੌਣ, ਝੁੱਕ ਸਕਦੀ ਨਹੀਂ
ਕੋਈ ਦਾਗ ਨਹੀਂ ਪਿੰਡੇ 'ਤੇ, ਸਦਾ ਪੱਤ ਸੁੱਚੀ ਰੱਖੀ
ਮਨ ਨੀਵਾਂ ਰੱਖਿਆ ਤੇ ਸਦਾ ਮੱਤ ਉੱਚੀ ਰੱਖੀ
ਨਹੀਓਂ ਮਾੜੀਆਂ ਨਿਭੀਆਂ ਜਿੱਥੇ ਯਾਰੀਆਂ ਨਿਭਾਈਆਂ
ਹੋਣ ਵੈਰ ਜਾਂ ਪਿਆਰ, ਅਸੀਂ ਸਾਰੀਆਂ ਨਿਭਾਈਆਂ
ਬੰਦੇ ਦੋਗਲੇ ਜਿਹੇ ਰੱਖੇ ਨੇ ਅਲੱਗ ਮੰਨ ਕੇ
ਰੋਭ ਵੱਖਰਾ ਈ ਹੁੰਦਾ (ਵੱਖਰਾ ਈ ਹੁੰਦਾ)
ਰੋਭ ਵੱਖਰਾ ਈ ਹੁੰਦਾ ਸਾਡਾ ਪੱਗ ਬੰਨ੍ਹ ਕੇ
ਰੋਭ ਵੱਖਰਾ ਈ ਹੁੰਦਾ
ਲਈ ਫਿਰੇ ਜਜ਼ਬਾਤਾਂ ਨਾਲ਼ ਅੱਗ ਬੰਨ੍ਹ ਕੇ
ਰੋਭ ਵੱਖਰਾ ਈ ਹੁੰਦਾ
ਵੱਖਰਾ ਈ ਹੁੰਦਾ ਸਾਡਾ ਪੱਗ ਬੰਨ੍ਹ ਕੇ
ਰੋਭ ਵੱਖਰਾ ਈ ਹੁੰਦਾ
ਜਿੱਥੇ ਸੂਰਮੇ ਅਨੇਕ, ਬੇਹਿਸਾਬੇ ਉੱਗਦੇ
ਜਿਸ ਧਰਤੀ 'ਚੋਂ ਊਧਮ, ਸਰਾਭੇ ਉੱਗਦੇ
ਜੁੱਸੇ ਖਹਿਜੂੰ-ਖਹਿਜੂੰ ਕਰਦੇ ਨੇ ਟੱਪਦੇ 18ਆਂ
ਵੱਡੇ ਹੋਏ ਹੁੰਦੇ ਸੁਣ ਬੰਦਾ ਸਿੰਘ ਦੀਆਂ ਵਾਰਾਂ
ਲੋਕੀ ਸਾਡੀ ਹੀ ਜ਼ਮੀਰ ਦੀ ਮਸਾਲ ਦਿੰਦੇ ਨੇ
Bagge Kalan ਵਾਲ਼ੇ ਗਰਦਾਂ ਉਠਾਲ ਦਿੰਦੇ ਨੇ
ਨਹੀਓਂ ਰੱਖਦੇ ਨਜ਼ਾਇਜ਼ ਕਦੇ ਵੱਗ ਬੰਨ੍ਹ ਕੇ
ਰੋਭ ਵੱਖਰਾ ਈ ਹੁੰਦਾ (ਵੱਖਰਾ ਈ ਹੁੰਦਾ)
ਰੋਭ ਵੱਖਰਾ ਈ ਹੁੰਦਾ ਸਾਡਾ ਪੱਗ ਬੰਨ੍ਹ ਕੇ
ਰੋਭ ਵੱਖਰਾ ਈ ਹੁੰਦਾ
ਲਈ ਫਿਰੇ ਜਜ਼ਬਾਤਾਂ ਨਾਲ਼ ਅੱਗ ਬੰਨ੍ਹ ਕੇ
ਰੋਭ ਵੱਖਰਾ ਈ ਹੁੰਦਾ
ਵੱਖਰਾ ਈ ਹੁੰਦਾ ਸਾਡਾ ਪੱਗ ਬੰਨ੍ਹ ਕੇ
ਰੋਭ ਵੱਖਰਾ ਈ ਹੁੰਦਾ
ਬਹੁਤ ਮੁੱਲ ਹੈ ਇਸ ਚੀਜ਼ ਦਾ
ਬੰਨ੍ਹੋਂਗੇ ਨਾ ਫਿਰ ਪਤਾ ਲੱਗੂ
(ਬੰਨ੍ਹੋਂਗੇ ਨਾ ਫਿਰ ਪਤਾ ਲੱਗੂ)
(ਬੰਨ੍ਹੋਂਗੇ ਨਾ ਫਿਰ ਪਤਾ ਲੱਗੂ)
ਰੋਭ ਵੱਖਰਾ ਈ ਹੁੰਦਾ (ਵੱਖਰਾ ਈ ਹੁੰਦਾ)
Written by: Adab
instagramSharePathic_arrow_out􀆄 copy􀐅􀋲

Loading...