album cover
MoonLike
104
Pop
MoonLike은(는) {albumName} 앨범에 수록된 곡으로 2023년 11월 24일일에 JUGGA에서 발매되었습니다.MoonLike - Single
album cover
발매일2023년 11월 24일
라벨JUGGA
멜로디에 강한 음악
어쿠스틱 악기 중심
발랑스
춤추기 좋은 음악
에너지
BPM97

크레딧

실연 아티스트
Jv Jugga
Jv Jugga
실연자
작곡 및 작사
Hot Tize
Hot Tize
작사가 겸 작곡가
Jv Jugga
Jv Jugga
작사가 겸 작곡가

가사

ਬਣ ਗਈ ਇਕ ਸਵਾਲ ਮੇਰੇ ਲਈ
ਤਾਰੇ ਕਰਦੇ ਭਾਲ ਤੇਰੇ ਲਈ
ਲੱਭਦੇ ਲੱਭਦੇ ਚੇਹਰਾ ਤੇਰਾ
ਜਗਦੇ ਵੱਜਦੇ ੪ਏਐਮ ਤੇਰੇ ਲਈ
ਕਦੇ ਸੁਣਿਆ ਨੀ ਰੁਖ ਢਲ ਜਾਂਦੇ ਨੇ
ਬੱਦਲ ਵਰ੍ਹ ਕੇ ਮਾਰ ਜਾਂਦੇ ਨੇ
ਛੱਡ ਕੇ ਸੂਰਜ ਸਾੜ੍ਹ ਜਾਂਦੇ ਨੇ ਫਿਰ ਗੱਲ ਕਿਵੇ ਅੱਖਾਂ
ਨੀ ਤੂੰ ਚੰਨ ਨੂੰ ਫਬਣਾ ਦੱਸਦੀ ਏ
ਤੈਨੂੰ ਚੰਨ ਕਿਵੇ ਅੱਖਾਂ
ਨੀ ਤੂੰ ਚੰਨ ਨੂੰ ਫਬਣਾ ਦੱਸਦੀ ਏ
ਤੈਨੂੰ ਚੰਨ ਕਿਵੇ ਅੱਖਾਂ
ਚੰਨ ਦ ਸੂਰਤ ਕੱਖ ਨਾ ਏ
ਤੈਨੂੰ ਚੰਨ ਕਿਵੇ ਅੱਖਾਂ
ਨੀ ਤੂੰ ਚੰਨ ਨੂੰ ਫਬਣਾ ਦੱਸਦੀ ਏ
ਤੈਨੂੰ ਚੰਨ ਕਿਵੇ ਅੱਖਾਂ
ਬਾਲਾ ਵਿੱਚ ਤੂੰ ਬਣ ਲਈ ਰਾਤ ਏ
ਰੰਗ ਤੇਰਾ ਜੀਵੇਂ ਅੱਗ ਦੀ ਲਾਟ ਏ
ਤਕਿਆ ਤੈਨੂੰ ਕੱਲ੍ਹ ਦੇ ਦਿਨ ਕੁੜੇ
ਲੱਗਦਾ ਇੰਜ ਜਿਵੇਂ ਅੱਜ ਦੀ ਬਾਤ ਏ
ਕਦੇ ਸੁਣਿਆ ਨੀ ਪਾਣੀ ਡੱਬ ਜਾਂਦੇ ਨੇ
ਪੱਥਰ ਖੰਭ ਲਾ ਉੱਡ ਜਾਂਦੇ ਨੇ
ਹੀਰੇ ਕੱਚ ਬਣ ਟੁੱਟ ਜਾਂਦੇ ਨੇ ਫਿਰ ਗੱਲ ਕਿਵੇ ਅੱਖਾਂ
ਨੀ ਤੂੰ ਚੰਨ ਨੂੰ ਫਬਣਾ ਦੱਸਦੀ ਏ
ਤੈਨੂੰ ਚੰਨ ਕਿਵੇ ਅੱਖਾਂ
ਨੀ ਤੂੰ ਚੰਨ ਨੂੰ ਫਬਣਾ ਦੱਸਦੀ ਏ
ਤੈਨੂੰ ਚੰਨ ਕਿਵੇ ਅੱਖਾਂ
ਚੰਨ ਦੀ ਸੂਰਤ ਕੱਖ ਨਾ ਏ
ਤੈਨੂੰ ਚੰਨ ਕਿਵੇ ਅੱਖਾਂ
ਨੀ ਤੂੰ ਚੰਨ ਨੂੰ ਫਬਣਾ ਦੱਸਦੀ ਏ
ਤੈਨੂੰ ਚੰਨ ਕਿਵੇ ਅੱਖਾਂ
ਚੰਨ ਛੱਡ ਜਾਣਦਾ ਅੰਬਰਾਂ ਨੂੰ ਕਦੇ
ਪਿੱਛੇ ਲੁਕਜੇ ਸੁਨ ਦੇ ਜਾ ਕੇ
ਤੇਰੇ ਦਿਲ ਦਾ ਹੇ ਭਰੋਸਾ ਲੱਭਲੂ ਮੈਨੂੰ ਚੰਨ ਤੇ ਜਾ ਕੇ
ਕਦੇ ਸੁਣਿਆ ਨੀ ਸੱਚ ਲੁਕ ਜਾਂਦੇ ਨੇ
ਝੂਠੇ ਦਿਲ ਵੀ ਰੁੱਸ ਜਾਂਦੇ ਨੇ
ਹਾਣੀ ਮਿਲ ਕੇ ਛੁਟ ਜਾਂਦੇ ਨੇ
ਫਿਰ ਗੱਲ ਕਿਵੇ ਅੱਖਾਂ
ਨੀ ਤੂੰ ਚੰਨ ਨੂੰ ਫੱਬਣਾ ਦੱਸਦੀ ਏ
ਤੈਨੂੰ ਚੰਨ ਕਿਵੇ ਅੱਖਾਂ
ਨੀ ਤੂੰ ਚੰਨ ਨੂੰ ਫਬਣਾ ਦੱਸਦੀ ਏ
ਤੈਨੂੰ ਚੰਨ ਕਿਵੇ ਅੱਖਾਂ
ਚੰਨ ਦ ਸੂਰਤ ਕੱਖ ਨਾ ਏ
ਤੈਨੂੰ ਚੰਨ ਕਿਵੇ ਅੱਖਾਂ
ਨੀ ਤੂੰ ਚੰਨ ਨੂੰ ਫਬਣਾ ਦੱਸਦੀ ਏ
ਤੈਨੂੰ ਚੰਨ ਕਿਵੇ ਅੱਖਾਂ
Written by: Hot Tize, Jv Jugga
instagramSharePathic_arrow_out􀆄 copy􀐅􀋲

Loading...