album cover
G Cast
9,585
Hip-Hop/Rap
G Cast은(는) 앨범에 수록된 곡으로 2024년 2월 4일일에 R HOOD SERIES에서 발매되었습니다.G Cast - Single
album cover
발매일2024년 2월 4일
라벨R HOOD SERIES
멜로디에 강한 음악
어쿠스틱 악기 중심
발랑스
춤추기 좋은 음악
에너지
BPM95

뮤직 비디오

뮤직 비디오

크레딧

작곡 및 작사
Rajaa Ji
Rajaa Ji
작사가 겸 작곡가
Karanveer Matharu
Karanveer Matharu
작사가 겸 작곡가

가사

ਅਹਾਂ ਇਟਸ ਰਾਜਾ ਜੀ ਬੇਬੀ
ਆਰ ਹੁੱਡ ਸੀਰੀਜ਼ ਮਾਨ
ਨੀ ਮੈਂ ਫਿਰਾਂ ਘੁੰਮਾਉਂਦਾ ਜੀ ਵੈਗਨ ਵਿੱਚ ਸਰੀ ਬਿੱਲੋ
ਛੇੜੇ ਭੰਬੜ ਸਲੰਸਰ ਕੰਨ ਸੀਟੀਆਂ ਮਾਰੇ
ਲਾਈਟਾਂ ਹਾਈਲੋਜਨ ਚੌੜੇ ਟਾਇਰ ਬਰਾਬਸ ਪੇਟੀ ਯਾ ਭੁਸ਼ ਵਰਗੀ
ਲਈ ਸੀ ਕੈਸ਼ ਕ੍ਰਿਮੀਨਲ ਕਜਾਚਾ ਤੇ ਥਾਪੇ ਲਵਾਲੀ
ਮਰਸੀਡੀਜ਼ ਦਾ ਬਿੱਲਾ ਮਹਿੰਗਾ ਨੀ
ਟੈੱਲ 100 ਲੀਟਰ ਪੂਰਾ ਪੇਂਦਾ ਨੀ
ਰਾਜਾ ਲੰਡੂਆ ਕੋਲੋ ਤਾਂ
ਬੁੱਰਰਾ
ਰਾਜਾ ਲੰਡੂਆਂ ਕੋਲੋ ਤਾ ਠੇਂਡਾ ਨੀ
ਮਰਗੇ ਮਰਨ ਆਈ ਹੁੱਡ ਮਾਰੀ ਲਲਕਾਰੇ
ਜਸਟ ਥਿੰਕ ਗੱਡੀਆਂ ਦਾ ਝੁੰਡ ਮੇਰੇ ਨਾਲ
Just think u87 record
ਜਸਟ ਵਾਚ ਕਿ ਯਾ ਮੋਢੇ ਲੱਕ ਗੀਤੀਆਂ ਦੇ ਨਾਲ
ਫੱਕ ਸ਼ੀ ਇਜ਼ ਗੋਲਡ ਡਿੱਗਰ
ਰਾਜਾ ਕੁਈਨ ਇਸ ਸੋ ਫਾਰ
ਵੇਹੜੇ ਕੰਜਰੀ ਦੇ ਵਾਂਗੂ ਫਿਰੇ ਮੌਤ ਨੱਚ ਦੀ
ਮੈਂ ਨੀ ਮਰਦਾ ਤੂੰ ਕਰਵਾ ਯਾ ਚੋਥ ਰੱਖਦੀ
ਧੂਏ ਭੰਗ ਦੇ ਨੇ ਲੜਮ ਬੁਲਾਇਓ ਹੋਏ ਨੇ
ਬੰਦੇ ੨੨ ੧੪ ਪੌਪਰ ਜਗਾਏ ਹੋਈ ਨੇ
ਜਿਹੜੇ ਗਾ ਗਾ ਕੇ ਲੰਡੂ ਮਸ਼ਹੂਰ ਹੋਗਈ
ਮੈਂ ਹੀ ਸੈਟ ਹੋਕੇ ਏਨਾ ਨੂੰ ਸੁਣਾਈ ਹੋਈ ਨੀ
ਚਲੇ 2 ਨਾ ਜੇ ਗਾਣੇ
ਹੋਰ 100 ਕੱਢ ਲੂ
ਲੋਣਾ ਪੀ ਐਨ ਏ ਖਾਰਾ
ਰਾਜਾ ਸੌਂਹ ਚੱਕਲੂ
ਸਾਹ ਤਾ ਬੇਵਫ਼ਾ
ਗੀਤ ਨਾ ਜੱਟ ਕੋ ਥੁੜੀ
ਨਾਗ ਸ਼ੈਲਬੀ ਰੇ ਰਾਗਾ ਵਿੱਚ ਨਾਗਣ ਕੁੜੀ
ਕਾਤੋ ਫੁੱਲਾਂ ਤੇ ਨੀ ਭੰਗ ਦਿਆ ਬੂਟਾਂ ਤੇ ਤੁਰੇ
ਓ ਨੱਗ ਸ਼ੈਲਬੀ ਤੇ ਰਗਾਂ ਵਿੱਚ
ਓ ਦਿੱਲ ਚ ਕਿ ਤੇਰੇ ਕੇਹ ਦੇ ਵੀ
ਤੇਰੇ ਸੁਰ ਹੱਡਾਂ ਵਿੱਚ ਬਹਿਗੇ ਵੀ
ਓ ਮੈਨੂੰ ਲਾਲ ਚੂੜੀਆਂ
(Fx)
ਮੈਨੂੰ ਲਾਲ ਚੂੜੀਆਂ ਲੈਦੇਂ ਵੀ
ਹੋਗੀ ਕਮਲੀ ਮੈਂ ਤਾ ਚੜ੍ਹੀ ਰਾਮਾ ਚੁਬਾਰੇ
ਓ ਮੇਰੇ ਲੱਕ ਨਾਲ 2 ਬੈਰੇਟੇ ਨੇ
ਹਲੇ ਤੁਰਕਿਸ ਆਲੇ ਤੂੰ ਦੇਖੇ ਹੀ ਨੀ
ਓ ਮੈਨੂੰ ਪੋਨੀਆਂ ਤੇ ਉਜ਼ੀਆਂ ਤਾਂ
ਓ ਮੈਨੂੰ ਪੋਨੀਆਂ ਤੇ ਉਜ਼ੀਆਂ ਤਾ ਚੇਤੇ ਏ ਨੀ
ਵੈਰੀ ਮਰਗੇ ਸਾਰੇ ਕੀਤੇ ਜੱਟ ਚਲਾਵੇ
ਓ ਮੇਰਾ ਸਿੰਗਲ ਉਹਨਾਂ ਦੀ ਈਪੀ ਨੀ
ਬੀਬਾ ਲਾਈਵ 'ਚ ਸਾਡੇ ਸੀਡੀ ਨੀ
ਜੱਟ ਕ੍ਰਿਸਪੀ ਤੇ ਬਿੱਲੋ
ਆਈ ਹਾਏ
ਜੱਟ ਕ੍ਰਿਸਪੀ ਤੇ ਬਿੱਲੀ ਚੀਸੇ ਨੀ
ਸੋਹਣੀ ਅਮਲੀ ਦੀ ਯਾਰੀ ਸੋਫੀ ਨਾਲ ਨਾ ਪਵੇ…
ਓ ਹਰੇ ਬਿਨਾ ਚ ਹੁੰਦਾ ਕੈਸ਼ ਕੁੜੀ
ਜੀਆਈਸੀ ਵਾਂਗੂ ਵੱਡਗੀ ਡੈਸ਼ ਕੁੜੀ
ਚੇਤੀ ਚੇਤੀ ਸਿੱਟਦੀ
ਕਮ ਵਨ ਬੈਬੀ
ਚੇਤੀ ਚੇਤੀ ਸਿੱਟ ਫਰਮਾਸ਼ ਕੁੜੀ
ਓ ਸਾਲ ਅਗਲਾ ਦੱਸਦੂ ਤਾਂਹ ਉੱਤੇ ਓਪ ਕਿਹੜਾ
Written by: Karanveer Matharu, Rajaa Ji
instagramSharePathic_arrow_out􀆄 copy􀐅􀋲

Loading...