뮤직 비디오

Kaka New Song | Dhoor Pendi | New Punjabi Songs 2021| Full Video | Ft : Karan | New songs 2021
{artistName}의 {trackName} 뮤직 비디오 보기

제공

크레딧

실연 아티스트
Kaka
Kaka
실연자
작곡 및 작사
Kaka
Kaka
송라이터
Arrow Soundz
Arrow Soundz
편곡가
프로덕션 및 엔지니어링
Sajjan Duhan
Sajjan Duhan
프로듀서

가사

ਕੋਈ ਨਾਰ ਜੇ ਹੰਕਾਰ ਹੁਸਨਾਂ ਦਾ ਕਰਦੀ ਉਹਨੂੰ ਦੱਸ ਦਈਂ ਬਜ਼ਾਰਾਂ ਵਿੱਚ ਮੁੱਲ ਵਿਕਦੈ Fake ਯਾਰ ਵੀ ਸ਼ਿਕਾਰ ਉਤੇ ਨਿਕਲ਼ੇ ਬੜੇ ਦੱਸ ਤਾਂ ਜ਼ੁਬਾਨਾਂ ਉਤੇ ਕੌਣ ਟਿਕਦੈ (This is Arrow Soundz) ਕੋਈ ਨਾਰ ਜੇ ਹੰਕਾਰ ਹੁਸਨਾਂ ਦਾ ਕਰਦੀ ਉਹਨੂੰ ਦੱਸ ਦਈਂ ਬਜ਼ਾਰਾਂ ਵਿੱਚ ਮੁੱਲ ਵਿਕਦੈ Fake ਯਾਰ ਵੀ ਸ਼ਿਕਾਰ ਉਤੇ ਨਿਕਲ਼ੇ ਬੜੇ ਦੱਸ ਤਾਂ ਜ਼ੁਬਾਨਾਂ ਉਤੇ ਕੌਣ ਟਿਕਦੈ ਪੈਦਲ ਜੇ ਕੋਈ ਤੇਰੇ ਨਾਲ ਚੱਲ ਪਈ ਘੁੱਟ ਕੇ ਫੜੀਂ ਤੂੰ, ਹੱਥ ਛੱਡੀ ਨਾ ਕਦੇ ਉਹਨੂੰ ਤਰਜ ਬਣਾ ਲਈਂ, ਆਪ ਗੀਤ ਬਣ ਜਾਈਂ ਤਰਜ ਨੂੰ ਗੀਤ ਵਿੱਚੋਂ ਕੱਢੀਂ ਨਾ ਕਦੇ ਸਾਫ਼ ਨੀਤ ਵਾਲੀਆਂ ਨਾ ਮਿਲਣ ਕਿਤੇ ਸੱਚੇ ਦਿਲ ਵਾਲੀਆਂ ਨਾ ਮਿਲਣ ਕਿਤੇ ਮੈਂ ਲੱਭ-ਲੱਭ ਹਾਰ ਗਿਆ, ਸੌਂਹ ਪੀਰ ਦੀ ਰਾਂਝਿਆ ਵੇ ਕਰ ਕੀਹਤੋਂ ਹੀਲਾ car ਦਾ ਗੂੜ੍ਹੀ ਜੇ ਮੋਹੱਬਤ ਤੂੰ ਚਾਹੁਨੈ ਹੀਰ ਦੀ ਧੂੜ ਪੈਂਦੀ bike ਉਤੇ ਕੌਣ ਬੈਠੂਗੀ? ਅੱਲ੍ਹੜਾਂ ਦੀ ਅੱਖ ਜਾਂਦੀ ਸ਼ੀਸ਼ੇ ਚੀਰਦੀ ਰਾਂਝਿਆ ਵੇ ਕਰ ਕੀਹਤੋਂ ਹੀਲਾ car ਦਾ ਗੂੜ੍ਹੀ ਜੇ ਮੋਹੱਬਤ ਤੂੰ ਚਾਹੁਨੈ ਹੀਰ ਦੀ ਹੁਸਨਾਂ ਦੇ ਪੁੱਤਲੇ ਨੇ ਦੂਰੋਂ ਤਕ, ਓਏ ਨੇੜੇ ਨਾ ਤੂੰ ਜਾਈਂ, ਮਿਲਣਾ ਨਹੀਂ ਕੱਖ, ਓਏ ਲਾਰੇ 'ਤੇ ਯਕੀਨ, ਵਾਦਿਆਂ 'ਤੇ ਸ਼ੱਕ, ਓਏ ਦਿਲ ਦੇ steering 'ਤੇ ਕਾਬੂ ਰੱਖ, ਓਏ ਬੱਗੀ ਜਿਹੀ ਲੂੰਬੜੀ ਮਾਸੂਮ ਬਣ ਗਈ ਕਾਕੇ, ਤੇਰੀ ਲੂੰਬੜੀ ਮਾਸੂਮ ਬਣ ਗਈ ਮੈਨੂੰ ਤਾਂ ਇਹ ਮਾਮਲਾ ਖ਼ਰਾਬ ਲਗਦੈ ਕਈ ਵਾਰੀ ਚੀਜ਼ ਉਤੋਂ ਠੰਡੀ ਲਗਦੀ ਅਸਲ 'ਚ ਗਰਮ ਹੁੰਦੀ ਤਾਸੀਰ ਦੀ ਧੂੜ ਪੈਂਦੀ bike ਉਤੇ ਕੌਣ ਬੈਠੂਗੀ? ਅੱਲ੍ਹੜਾਂ ਦੀ ਅੱਖ ਜਾਂਦੀ ਸ਼ੀਸ਼ੇ ਚੀਰਦੀ ਰਾਂਝਿਆ ਵੇ ਕਰ ਕੀਹਤੋਂ ਹੀਲਾ car ਦਾ ਗੂੜ੍ਹੀ ਜੇ ਮੋਹੱਬਤ ਤੂੰ ਚਾਹੁਨੈ ਹੀਰ ਦੀ (ਗੂੜ੍ਹੀ ਜੇ ਮੋਹੱਬਤ ਤੂੰ ਚਾਹੁਨੈ ਹੀਰ ਦੀ) ਤੈਨੂੰ ਲੋੜ ਕੀ ਆ ਪਿੱਛੇ-ਪਿੱਛੇ ਜਾਣ ਦੀ? ਮਹਿੰਗੇ ਜਿਹੇ brand ਕੇਰਾਂ ਪਾ ਕੇ ਦੇਖ ਲੈ ਸੋਹਣੀ ਤੇਰੀ ਤੇਰਾ ਆਪੇ ਹਾਲ ਪੁੱਛੂਗੀ Mahiwal, ਖੇਡ ਚਾਲ ਅਜ਼ਮਾ ਕੇ ਦੇਖ ਲੈ ਕੇਰਾਂ ਭੇੜ ਚਾਲ ਅਜ਼ਮਾ ਕੇ ਦੇਖ ਲੈ ਤੂੰ ਵੀ ਸ਼ੋਸ਼ੇਬਾਜ਼ੀਆਂ 'ਚ ਆ ਕੇ ਦੇਖ ਲੈ ਇਸ਼ਕ-ਮੋਹੱਬਤ ਭੁਲੇਖੇ ਮਨ ਦੇ ਗਰਮੀ ਜਿਹੀ ਕੱਢਣੀ ਹੁੰਦੀ ਸਰੀਰ ਦੀ ਲੰਘ ਗਈ ਜਵਾਨੀ, ਕਿੱਸੇ ਕਿਸ ਕੰਮ ਦੇ? ਕੀਮਤ ਬੜੀ ਐ ਨਜ਼ਰਾਂ ਦੇ ਤੀਰ ਦੀ ਧੂੜ ਪੈਂਦੀ bike ਉਤੇ ਕੌਣ ਬੈਠੂਗੀ? ਅੱਲ੍ਹੜਾਂ ਦੀ ਅੱਖ ਜਾਂਦੀ ਸ਼ੀਸ਼ੇ ਚੀਰਦੀ ਰਾਂਝਿਆ ਵੇ ਕਰ ਕੀਹਤੋਂ ਹੀਲਾ car ਦਾ ਗੂੜ੍ਹੀ ਜੇ ਮੋਹੱਬਤ ਤੂੰ ਚਾਹੁਨੈ ਹੀਰ ਦੀ ਛੋਟੀ ਹੋਵੇ, ਚੱਲ ਜਾਊਗੀ, ਕੋਈ ਗੱਲ ਨਹੀਂ ਪਰ ਗੱਡੀ ਵਿੱਚ ਹੋਵੇ AC ਚੱਲਦਾ ਹੁਸਨਾਂ ਦੇ ਜੜ ਵਿੱਚ ਪੈਸਾ ਬੈਠਾ ਏ ਪੈਸਾ ਬੁਨਿਆਦ ਪਿਆਰਾਂ ਵਾਲ਼ੀ ਗੱਲ ਦਾ Note ਕੱਢੋ ਜੇਬ 'ਚੋਂ ਗੁਲਾਬੀ ਰੰਗ ਦੇ ਹਰ ਗੁਸਤਾਖ਼ੀ ਹੋ ਜਾਊ ਮਾਫ਼, ਸੱਜਣਾ ਰੱਜ-ਰੱਜ ਕਰੋ ਭਾਵੇਂ ਰੰਗ-ਰਲ਼ੀਆਂ ਬੋਲਦਾ ਨਹੀਂ ਕੋਈ ਵੀ ਖ਼ਿਲਾਫ਼, ਸੱਜਣਾ ਐਨੇ ਮਿੱਠੇ-ਮਿੱਠੇ ਬੋਲ ਪੇਸ਼ ਹੋਣਗੇ ਐਨੇ ਮਿੱਠੇ-ਮਿੱਠੇ ਬੋਲ ਪੇਸ਼ ਹੋਣਗੇ ਫ਼ਿੱਕੀ-ਫ਼ਿੱਕੀ ਲੱਗੂਗੀ ਮਿਠਾਸ ਖੀਰ ਦੀ ਰਾਂਝਿਆ ਵੇ ਕਰ ਕੀਹਤੋਂ ਹੀਲਾ car ਦਾ ਗੂੜ੍ਹੀ ਜੇ ਮੋਹੱਬਤ ਤੂੰ ਚਾਹੁਨੈ ਹੀਰ ਦੀ (ਰਾਂਝਿਆ ਵੇ ਕਰ ਕੀਹਤੋਂ ਹੀਲਾ car ਦਾ) (ਗੂੜ੍ਹੀ ਜੇ ਮੋਹੱਬਤ ਤੂੰ ਚਾਹੁਨੈ ਹੀਰ ਦੀ)
Writer(s): Kaka Lyrics powered by www.musixmatch.com
instagramSharePathic_arrow_out