album cover
Long Back
album cover
Long Back은(는) {albumName} 앨범에 수록된 곡으로 2023년 6월 29일일에 Panj-aab Records에서 발매되었습니다.Saroor
앨범Saroor
2023년 6월 29일
라벨Panj-aab Records
BPM100
멜로디에 강한 음악
어쿠스틱 악기 중심
발랑스
춤추기 좋은 음악
에너지

뮤직 비디오

뮤직 비디오

가사

Show Mxrci on it (ha-ha-ha)
ਹੋ, ਜੱਟੀਏ, ਮੈਂ ਜਦੋਂ ਤੈਨੂੰ ਪਹਿਲੀ ਆਰੀ ਦੇਖਿਆ ਸੀ
ਅੱਖਾ ਜਿਹਿਆਂ ਨਾਲ਼ ਜਦੋਂ ਤੈਨੂੰ ਮੱਥਾ ਟੇਕਿਆ ਸੀ
ਹੋ, ਤੇਰੀ ਵੀ ਜਵਾਨੀ ਓਦੋਂ ਚੋ ਰਹੀ ਸੀ, ਜੱਟੀਏ ਨੀ
ਸਾਡੀ ਗੱਲ-ਬਾਤ ਓਦੋਂ ਹੋ ਰਹੀ ਸੀ, ਜੱਟੀਏ
ਮੋਢੇ ਮਾਰ-ਮਾਰ ਥੱਮ ਢੌਣ ਜਿਹੀ ਲੱਗੇ ਸੀ
ਹੋ, ਤੈਨੂੰ propose ਓਦੋਂ ਆਉਣ ਜਿਹੇ ਹੀ ਲੱਗੇ ਸੀ
ਨੀ ਸਾਨੂੰ ਵੀ ਲੜਾਈਆਂ 'ਚ ਬੁਲਾਉਣ ਜਿਹੇ ਹੀ ਲੱਗੇ ਸੀ
ਤੈਨੂੰ propose ਓਦੋਂ ਆਉਣ ਜਿਹੇ ਹੀ ਲੱਗੇ ਸੀ

(ਸਾਨੂੰ ਵੀ ਲੜਾਈਆਂ 'ਚ ਬੁਲਾਉਣ ਜਿਹੇ ਹੀ ਲੱਗੇ ਸੀ)

(ਬੁਲਾਉਣ ਜਿਹੇ ਹੀ ਲੱਗੇ ਸੀ, ਬੁਲਾਉਣ ਜਿਹੇ ਹੀ ਲੱਗੇ ਸੀ)
ਹੋ, ਨਵਾਂ-ਨਵਾਂ, ਹਾਏ, ਪਿਆ ਚਸਕਾ ਨਾਜਾਇਜ ਦਾ ਸੀ
ਝਾਕਦੇ ਸੀ, ਕਿਹਦਾ ਡੌਲ਼ਾ ਕਿੰਨੇ size ਦਾ ਨੀ?
(ਝਾਕਦੇ ਸੀ, ਕਿਹਦਾ ਡੌਲ਼ਾ ਕਿੰਨੇ size ਦਾ ਨੀ?)
ਹਾਏ, ਓਦੋਂ ਪਹਿਲੀ ਆਰੀ ਤੂੰ straight ਜਿਹੇ ਕਰਾਏ ਸੀ ਨੀ
ਜੋਬਨ ਸੀ ਕੰਢੇ 'ਤੇ ਤੇ fashion ਥਿਆਏ ਸੀ ਨੀ
ਓਹਨਾਂ ਉੱਤੇ ਰੌਲ਼ੇ ਜਿਹੇ ਮੁਕਾਉਣ ਜਿਹੇ ਹੀ ਲੱਗੇ ਸੀ
ਨਾਲ਼ ਦੇ ਸਹੇਲੀਆਂ ਘੁਮਾਉਣ ਜਿਹੇ ਹੀ ਲੱਗੇ ਸੀ
ਹੋ, ਤੈਨੂੰ propose ਓਦੋਂ ਆਉਣ ਜਿਹੇ ਹੀ ਲੱਗੇ ਸੀ
ਨੀ ਸਾਨੂੰ ਵੀ ਲੜਾਈਆਂ 'ਚ ਬੁਲਾਉਣ ਜਿਹੇ ਹੀ ਲੱਗੇ ਸੀ
ਹੋ, ਤੈਨੂੰ propose ਓਦੋਂ ਆਉਣ ਜਿਹੇ ਹੀ ਲੱਗੇ ਸੀ
ਨੀ ਸਾਨੂੰ ਵੀ ਲੜਾਈਆਂ 'ਚ ਬੁਲਾਉਣ ਜਿਹੇ ਹੀ ਲੱਗੇ ਸੀ
ਸਾਨੂੰ ਵੀ ਲੜਾਈਆਂ 'ਚ ਬੁਲਾਉਣ ਜਿਹੇ ਹੀ ਲੱਗੇ ਸੀ
(ਸਾਨੂੰ ਵੀ ਲੜਾਈਆਂ 'ਚ ਬੁਲਾਉਣ ਜਿਹੇ ਹੀ ਲੱਗੇ ਸੀ)
(ਸਾਨੂੰ ਵੀ ਲੜਾਈਆਂ 'ਚ ਬੁਲਾਉਣ ਜਿਹੇ ਹੀ ਲੱਗੇ ਸੀ)
(ਬੁਲਾਉਣ ਜਿਹੇ ਹੀ ਲੱਗੇ ਸੀ, ਬੁਲਾਉਣ ਜਿਹੇ ਹੀ ਲੱਗੇ ਸੀ)
ਹੁਣ ਲੱਗੇ ਹੀ ਸੀ, ਪੱਕੀ ਪੀਣੀ, ਡੱਟ ਪੱਟਣੇ ਨੀ
ਕੱਚ ਦੇ glass, ਬਿੱਲੋ, ਗੱਡੀਆਂ 'ਚ ਰੱਖਣੇ ਨੀ
ਹੋ, ਤੇਰੇ ਬਾਰੇ, ਹਾਏ, ਬੜੇ ਖਾਬ ਜਿਹੇ ਸੀ ਬੁਣਦੇ ਨੀ
College 'ਚ, ਬਿੱਲੋ, ਅਸੀਂ Jhinjer ਸੀ ਸੁਣਦੇ ਨੀ
(College 'ਚ, ਬਿੱਲੋ, ਅਸੀਂ Jhinjer ਸੀ ਸੁਣਦੇ ਨੀ)
ਹੋ, "ਚੱਕ ਲਾਂਗੇ, ਦੇਖ ਲਾਂਗੇ" time ਪਾਉਣ ਜਿਹੇ ਹੀ ਲੱਗੇ ਸੀ
ਠੇਕੇ ਅਸੀਂ ਰਾਤਾਂ ਨੂੰ ਖਲੌਣ ਜਿਹੇ ਹੀ ਲੱਗੇ ਸੀ
ਨੀ ਤੈਨੂੰ propose ਓਦੋਂ ਆਉਣ ਜਿਹੇ ਹੀ ਲੱਗੇ ਸੀ
ਨੀ ਸਾਨੂੰ ਵੀ ਲੜਾਈਆਂ 'ਚ ਬੁਲਾਉਣ ਜਿਹੇ ਹੀ ਲੱਗੇ ਸੀ
ਤੈਨੂੰ propose ਓਦੋਂ ਆਉਣ ਜਿਹੇ ਹੀ ਲੱਗੇ ਸੀ
ਨੀ ਸਾਨੂੰ ਵੀ ਲੜਾਈਆਂ 'ਚ ਬੁਲਾਉਣ ਜਿਹੇ ਹੀ ਲੱਗੇ ਸੀ
(ਸਾਨੂੰ ਵੀ ਲੜਾਈਆਂ 'ਚ ਬੁਲਾਉਣ ਜਿਹੇ ਹੀ ਲੱਗੇ ਸੀ)
(ਸਾਨੂੰ ਵੀ ਲੜਾਈਆਂ 'ਚ ਬੁਲਾਉਣ ਜਿਹੇ ਹੀ ਲੱਗੇ ਸੀ)
(ਬੁਲਾਉਣ ਜਿਹੇ ਹੀ ਲੱਗੇ ਸੀ, ਬੁਲਾਉਣ ਜਿਹੇ ਹੀ ਲੱਗੇ ਸੀ)
ਹੋਰ ਤਾਂ ਸੀ 19, ਪਰ ਤੂੰ ਹੀ 21 ਸੀ ਨੀ
ਲਾਰੇ ਕਿਵੇਂ ਲਾਉਣੇ ਆਂ, ਤੂੰ ਨਵੀਂ-ਨਵੀਂ ਸਿੱਖੀ ਸੀ ਨੀ
ਚਾਹਾਂ ਤੋਂ coffee'ਆਂ 'ਤੇ ਆਏ ਤੇਰੇ ਕਰਕੇ ਨੀ
ਜਿਉਂਦਾ Arjan ਹੋ ਗਿਆ, ਹਾਏ, ਤੇਰੇ ਉੱਤੇ ਮਰਕੇ ਨੀ
(ਜਿਉਂਦਾ Arjan ਹੋ ਗਿਆ, ਹਾਏ, ਤੇਰੇ ਉੱਤੇ ਮਰਕੇ ਨੀ)
ਹੋ, ਦੁਨੀਆ ਨੂੰ ਹੱਥਾਂ 'ਤੇ ਨਚਾਉਣ ਜਿਹੇ ਹੀ ਲੱਗੇ ਸੀ
ਭੰਗੜੇ ਵੀ ਜਾਗੋਆਂ 'ਤੇ ਪਾਉਣ ਜਿਹੇ ਹੀ ਲੱਗੇ ਸੀ
ਹੋ, ਤੈਨੂੰ propose ਓਦੋਂ ਆਉਣ ਜਿਹੇ ਹੀ ਲੱਗੇ ਸੀ
ਨੀ ਸਾਨੂੰ ਵੀ ਲੜਾਈਆਂ 'ਚ ਬੁਲਾਉਣ ਜਿਹੇ ਹੀ ਲੱਗੇ ਸੀ
ਸਾਨੂੰ ਵੀ ਲੜਾਈਆਂ 'ਚ ਬੁਲਾਉਣ ਜਿਹੇ ਹੀ ਲੱਗੇ ਸੀ
ਸਾਨੂੰ ਵੀ ਲੜਾਈਆਂ 'ਚ ਬੁਲਾਉਣ ਜਿਹੇ ਹੀ ਲੱਗੇ ਸੀ
(ਸਾਨੂੰ ਵੀ ਲੜਾਈਆਂ 'ਚ ਬੁਲਾਉਣ ਜਿਹੇ ਹੀ ਲੱਗੇ ਸੀ)
(ਸਾਨੂੰ ਵੀ ਲੜਾਈਆਂ 'ਚ ਬੁਲਾਉਣ ਜਿਹੇ ਹੀ ਲੱਗੇ ਸੀ)
(ਬੁਲਾਉਣ ਜਿਹੇ ਹੀ ਲੱਗੇ ਸੀ, ਬੁਲਾਉਣ ਜਿਹੇ ਹੀ ਲੱਗੇ ਸੀ)
Written by: Arjan Dhillon, MXRCI
instagramSharePathic_arrow_out􀆄 copy􀐅􀋲

Loading...