뮤직 비디오

Ishq (Official Video) | Gurnazar | ft Kritika Singh | इश्क | New Song | Love Song
{artistName}의 {trackName} 뮤직 비디오 보기

제공

크레딧

실연 아티스트
Gurnazar
Gurnazar
실연자
Showkid
Showkid
실연자
Chann Angrez
Chann Angrez
실연자
작곡 및 작사
Gurnazar
Gurnazar
작곡가
Showkid
Showkid
작곡가
Chann Angrez
Chann Angrez
작사

가사

ਜਦ ਤੂੰ ਹੁੰਨੈ ਕੋਲ਼ ਤਾਂ ਲਗਦੈ ਰੱਬ ਮੇਰੇ ਨਾਲ਼, ਯਾਰਾ ਜਦ ਤੂੰ ਹੁੰਨੈ ਕੋਲ਼ ਤਾਂ ਲਗਦੈ ਰੱਬ ਮੇਰੇ ਨਾਲ਼, ਯਾਰਾ ਮੈਨੂੰ ਪਿਆਰ, ਮੁਹੱਬਤ, ਇਸ਼ਕ, ਆਸ਼ਿਕੀ ਸੱਭ ਤੇਰੇ ਨਾਲ਼, ਯਾਰਾ ਮੈਨੂੰ ਪਿਆਰ, ਮੁਹੱਬਤ, ਇਸ਼ਕ, ਆਸ਼ਿਕੀ ਸੱਭ ਤੇਰੇ ਨਾਲ਼, ਯਾਰਾ ਲੱਗਿਆ ਨਹੀਂ ਕੋਈ ਅੱਜ ਤਕ ਮੈਨੂੰ ਤੇਰੇ ਜਿੰਨਾ ਪਿਆਰਾ ਲੱਗਿਆ ਨਹੀਂ ਕੋਈ ਅੱਜ ਤਕ ਮੈਨੂੰ ਤੇਰੇ ਜਿੰਨਾ ਪਿਆਰਾ ਮੈਨੂੰ ਪਿਆਰ, ਮੁਹੱਬਤ, ਇਸ਼ਕ, ਆਸ਼ਿਕੀ ਸੱਭ ਤੇਰੇ ਨਾਲ਼, ਯਾਰਾ ਮੈਨੂੰ ਪਿਆਰ, ਮੁਹੱਬਤ, ਇਸ਼ਕ, ਆਸ਼ਿਕੀ ਸੱਭ ਤੇਰੇ ਨਾਲ਼, ਯਾਰਾ ਲੋਕਾਂ ਲਈ ਚੰਨ ਅੰਬਰਾਂ 'ਤੇ, ਮੇਰੇ ਲਈ ਤੇਰਾ ਮੂੰਹ ਮੈਨੂੰ ਤੂੰ ਕੋਈ ਤੋਹਫ਼ਾ ਦੇ, ਨਾ ਦੇ, ਮੈਨੂੰ ਰੱਬ ਦਾ ਤੋਹਫ਼ਾ ਤੂੰ ਹਾਏ, ਨੀ ਰੱਬ ਦਾ ਤੋਹਫ਼ਾ ਤੂੰ ਤੈਨੂੰ ਨਜ਼ਰ ਕਿਤੇ ਨਾ ਲੱਗ ਜਾਵੇ, ਆ, ਤੇਰੀ ਨਜ਼ਰ ਉਤਾਰਾਂ ਮੈਨੂੰ ਪਿਆਰ, ਮੁਹੱਬਤ, ਇਸ਼ਕ, ਆਸ਼ਿਕੀ ਸੱਭ ਤੇਰੇ ਨਾਲ਼, ਯਾਰਾ ਮੈਨੂੰ ਪਿਆਰ, ਮੁਹੱਬਤ, ਇਸ਼ਕ, ਆਸ਼ਿਕੀ ਸੱਭ ਤੇਰੇ ਨਾਲ਼, ਯਾਰਾ ਮੈਨੂੰ ਪਿਆਰ, ਮੁਹੱਬਤ, ਇਸ਼ਕ, ਆਸ਼ਿਕੀ ਸੱਭ ਤੇਰੇ ਨਾਲ਼, ਯਾਰਾ ਬਸ ਜੇ ਮੇਰਾ ਚੱਲੇ, ਤੈਨੂੰ ਸਾਹਾਂ ਦੇ ਵਿੱਚ ਰੱਖਾਂ ਘਰ ਨਾ ਤੈਨੂੰ ਜਾਣ ਦਿਆਂ ਮੈਂ, ਬਾਂਹਾਂ ਦੇ ਵਿੱਚ ਰੱਖਾਂ ਓ, ਬਸ ਜੇ ਮੇਰਾ ਚੱਲੇ, ਤੈਨੂੰ ਸਾਹਾਂ ਦੇ ਵਿੱਚ ਰੱਖਾਂ ਘਰ ਨਾ ਤੈਨੂੰ ਜਾਣ ਦਿਆਂ ਮੈਂ, ਬਾਂਹਾਂ ਦੇ ਵਿੱਚ ਰੱਖਾਂ ਆਪਣੀ ਬਾਂਹਾਂ ਦੇ ਵਿੱਚ ਰੱਖਾਂ ਤੇਰੇ 'ਤੇ ਆਕੇ ਰੁਕ ਗਿਆ ਦਿਲ ਪਹਿਲਾਂ ਸੀ ਆਵਾਰਾ ਤੇਰੇ 'ਤੇ ਆਕੇ ਰੁਕ ਗਿਆ ਦਿਲ ਪਹਿਲਾਂ ਸੀ ਆਵਾਰਾ ਮੈਨੂੰ ਪਿਆਰ, ਮੁਹੱਬਤ, ਇਸ਼ਕ, ਆਸ਼ਿਕੀ ਸੱਭ ਤੇਰੇ ਨਾਲ਼, ਯਾਰਾ ਮੈਨੂੰ ਪਿਆਰ, ਮੁਹੱਬਤ, ਇਸ਼ਕ, ਆਸ਼ਿਕੀ ਸੱਭ ਤੇਰੇ ਨਾਲ਼, ਯਾਰਾ ਮੈਨੂੰ ਪਿਆਰ, ਮੁਹੱਬਤ, ਇਸ਼ਕ, ਆਸ਼ਿਕੀ ਸੱਭ ਤੇਰੇ ਨਾਲ਼, ਯਾਰਾ ਮੈਨੂੰ ਪਿਆਰ, ਮੁਹੱਬਤ, ਇਸ਼ਕ, ਆਸ਼ਿਕੀ ਸੱਭ ਤੇਰੇ ਨਾਲ਼, ਯਾਰਾ Showkidd
Writer(s): Showkid Lyrics powered by www.musixmatch.com
instagramSharePathic_arrow_out