album cover
Aura
album cover
Aura은(는) {albumName} 앨범에 수록된 곡으로 2024년 5월 10일일에 Takeoff Entertainment에서 발매되었습니다.AURA
앨범AURA
2024년 5월 10일
라벨Takeoff Entertainment
BPM75
멜로디에 강한 음악
어쿠스틱 악기 중심
발랑스
춤추기 좋은 음악
에너지

가사

ਚੋੱਬਰ ਦਾ ਔਰਾ ਵੇਖ
ਕੱਢੀਆਂ ਆ ਟੌਰਾਂ ਵੇਖ
ਬਾਹਾਂ ਤੇ ਟੱਟੂ ਬੱਲੀਏ
ਅੱਖਾਂ ਵਿੱਚ ਲੋਰਾਂ ਵੇਖ
ਬੋਲਾਂ ਦੇ ਪੱਕੇ ਸੋਹਣੀਏ
ਹੁਕਮਾਂ ਦੇ ਯੱਕੇ ਸੋਹਣੀਏ
ਕਹਿੰਦੇ ਕਹਾਉਂਦੇ ਸੀ ਜੋ
ਸਾਰੇ ਆ ਡੱਕੇ ਸੋਹਣੀਏ
ਖਿੜੀ ਆ ਓ ਸੱਪਨੀ ਜੇ ਰੰਗ ਦੀ
ਗੁਰਬਾਜ ਦੇ ਏ ਕੋਲੋ ਦੀ ਕਿਉਂ ਲੰਘ ਦੀ
ਸੁਨ ਜਾ ਤੂੰ ਗੱਲ ਨੀ ਮਲੰਗ ਦੀ ਬਿੱਲੋ
ਤੋੜ ਦੀ ਫਿਰੇਂਗੀ ਐਵੇਂ ਵੰਗ ਨੀ
ਰੜਕਦੇ ਅੱਖਾਂ ਵਿੱਚ
ਗੇਮ ਏ ਲੱਖਾਂ ਵਿੱਚ
ਪਹਿਲਾਂ ਵੀ ਕੱਦੇ ਵਹਿਮ ਨੇ
ਰਹਿ ਜਾਈ ਨਾ ਸ਼ੱਕਾ ਵਿੱਚ
ਮੋਹ ਨਾ ਤੂੰ ਪਾ ਲਈ ਬੱਲੀਏ
ਲਾਈਫ ਏ ਕਾਲੀ ਬੱਲੀਏ
ਜੱਟਾ ਦੇ ਪੁੱਤਾਂ ਦੀ ਤਾਂ
ਨਿੱਤ ਹੀ ਦਿਵਾਲੀ ਬੱਲੀਏ
ਬੱਗਾਂ ਵਿੱਚ ਬੱਲੀਏ ਨੀ ਜੋ
ਤੁਹਡੇ ਲੀਗਲ ਨਾ ਵੱਜਦਾ ਏ ਓਹ
ਗੱਡੀ ਮੇਰੀ ਚਲਦੀ ਸਲੋ
ਜੇ ਸ਼ੀਸ਼ਾ ਡਾਊਨ, ਕਰ ਜਾਂਦੇ ਫਾਇਰ ਨੀ ਥਰੋ
ਪੰਗਾ ਜੇ ਲੈਣਾ ਆਜੀ ਆਪੇ, ਗੱਭਰੂ ਦੇ ਆਂ ਸਿਆਪੇ
ਓ ਤੇਥੋਂ ਕਿੱਥੇ ਸਾਂਭ ਹੋਣੇ ਨੀ
ਅੰਤ ਨਾ ਹੁੰਦੇ ਸਾਡੇ ਚੇਂਜ, ਪਹਿਲਾਂ ਆ ਕਿੰਨੇ ਟੰਗੇ
ਪੈ ਜਾਨੇ ਉਮਰਾਂ ਦੇ ਰੋਣੇ ਨੀ
ਪਿੱਛੇ ਘੁੰਮਦਾ ਏ ਪੈਸੇ ਮੇਰੇ ਨੀ
ਤੇ ਅੱਜ ਕੱਲ੍ਹ ਬਿਲਬੋਰਡ ਲੱਗੇ ਗੇੜੇ ਨੀ
ਪਤਾ ਲੱਗਿਆ ਮੇਰੇ ਕਿਹੜੇ ਨੀ
ਤੇ ਯਾਰ ਏ ਬੇਗਾਨੇ ਹੋਏ ਜੇਹੜੇ ਜੇਹੜੇ ਨੀ
ਚੋੱਬਰ ਦਾ ਔਰਾ ਵੇਖ
ਕੱਢੀਆਂ ਆ ਟੌਰਾਂ ਵੇਖ
ਬਾਹਾਂ ਤੇ ਟੱਟੂ ਬੱਲੀਏ
ਅੱਖਾਂ ਵਿੱਚ ਲੋਰਾ ਵੇਖ
ਬੋਲਾਂ ਦੇ ਪੱਕੇ ਸੋਹਣੀਏ
ਹੁਕਮਾਂ ਦੇ ਯੱਕੇ ਸੋਹਣੀਏ
ਕਹਿੰਦੇ ਕਹਾਉਂਦੇ ਸੀ ਜੋ
ਸਾਰੇ ਆ ਡੱਕੇ ਸੋਹਣੀਏ
Written by: Gayathri Krishnan
instagramSharePathic_arrow_out􀆄 copy􀐅􀋲

Loading...