가사

ਹੋ, ਅੱਡ ਕੁੜੇ ਮੰਜ਼ਿਲਾਂ ਨੇ, ਅੱਡ ਕੁੜੇ ਰਾਸਤੇ ਕਬਜੇ 'ਤੇ ਜਾਈਦੈ freakout ਵਾਸਤੇ ਜਿਹੜੇ ਰਾਹਾਂ ਵੱਲ ਤੁਰੇ, ਮੁੜਦਾ ਨਹੀਂ ਕੋਈ ਐਵੇਂ ਕੱਢ ਲਈ ਨਾ age ਕਿਤੇ ਗੱਭਰੂ ਦੀ ਆਸ 'ਤੇ Peak ਆਲ਼ਾ ਥਾਂ, ਕੁੜੇ, ਮਿੱਤਰਾਂ ਨੇ ਮੱਲਿਆ ਜੱਟ ਓਹ ਤੂਫ਼ਾਨ ਜਿਹੜਾ ਜਾਂਦਾ ਨਹੀਓਂ ਠੱਲ੍ਹਿਆ ਝੇਪ ਕਿਸੇ ਸਾਲ਼ੇ ਦੀ ਨਹੀਂ ਲੈਨੇ ਆਂ ਨਜਾਰੇ, ਬਿੱਲੋ ਖੜ੍ਹੀ ਰਹਿੰਦੀ ਅੱਖ, ਕੁੜੇ, ਮਾਲ਼ ਹੁੰਦਾ ਚੱਲਿਆ ਜੱਟ ਜੀਹਦੇ ਅੰਦਰ, ਗੱਡੀ ਦੇ tyre ਬਾਹਰ ਨੂੰ ਜੁੱਤੀ ਥੱਲੇ ਰੱਖਦਾ ਨੀ ਲੰਡੂਆਂ ਦੀ ਡਾਰ ਨੂੰ Weekdays ਸਾਰੇ ਸਾਲ਼ੇ ਰੌਲ਼ਿਆਂ 'ਚ ਕੱਢਦਾ Weekend ਵਿਹਲਾ ਰੱਖੇ ਜੱਟੀਏ ਸ਼ਿਕਾਰ ਨੂੰ Roll ਕਰਕੇ ਆ ਖਾਦੀ, ਗੱਲਾਂ ਕਰਦਾ ਨਾ ਗੋਲ਼, ਕੁੜੇ ਡੱਟ ਨਾਲ਼ੇ ਵੈਰੀ ਦੋਵੇਂ ਜਦੇ ਦਿੰਦਾ ਖੋਲ੍ਹ, ਕੁੜੇ ਜੰਮਿਆਂ ਨਹੀਂ ਸਾਲ਼ਾ ਜਿਹੜਾ ਗੱਲ ਜਾਵੇ ਕੱਟ ਨੀ ਪੱਥਰ 'ਤੇ ਲੀਕ ਹੁੰਦੇ ਗੱਭਰੂ ਦੇ ਬੋਲ਼, ਕੁੜੇ (ਜਿੱਥੇ) ਜਿੱਥੇ ਜਾ ਕੇ ਖੜ੍ਹਦਾ, ਬਿਠਾ ਦਿੰਦਾ ਸਾਰੇ ਨੀ ਇੱਕੋ ਗੱਲ ਦੂਜੀ ਵਾਰੀ ਕਹਿੰਦਾ ਨਹੀਂ ਦੁਬਾਰੇ ਨੀ ਹੋ, ਯਾਰ ਤੇ ਵਿਰੋਧੀ ਆ ਬਰੋਬਰ ਦੇ ਭਾਲ਼ਦਾ ਹੌਲ਼ੇ ਬੰਦਿਆਂ 'ਤੇ ਹੱਥ ਚੱਕਦਾ ਨਾ ਭਾਰੇ ਨੀ (okay) ਪਹਿਲੇ ਦਿਨੋਂ like ਬੰਦਾ ਕਰਦਾ ਨਾ ਜਾਲੀ, ਕੁੜੇ ਭਰ ਕੇ ਜੇ ਲਾਵੇ, Uzi ਕਰ ਦਿੰਦਾ ਖਾਲੀ, ਕੁੜੇ ਬਾਹਰ ਨੂੰ trip ਮੁੰਡਾ ਤੀਜੇ ਦਿਨ ਕੱਢਦਾ ਨੀ feeling'an ਨੂੰ Qatar, vacation'an ਨੂੰ Bali, ਕੁੜੇ Magnum ਮੋਢਿਆਂ 'ਤੇ ਬੋਝ ਲਿਖੀ ਹੋਈ ਆ ਕੋਲ਼ੇ ਕਦੀ ਤਿੰਨ time dose ਲਿਖੀ ਹੋਈ ਆ ਚਾਹੁਣ ਲੱਗੇ, ਬਿੱਲੋ, ਕਦੇ ਦੇਖੀ ਨਾ currency ਮੈਂ ਕਿਹਾ ਗੱਭਰੂ ਦੇ ਲੇਖਾਂ ਵਿੱਚ... (yeah) ਗੱਭਰੂ ਦੇ ਲੇਖਾਂ ਵਿੱਚ ਮੌਜ ਲਿਖੀ ਹੋਈ ਐ ਹੁਣ ਕੱਟਾਂ ਤੇ ਖਾਵਾਂ ਜਿਹੜੀ ਫ਼ਸਲ ਮੈਂਨੇ ਬੋਈ ਐ ਹੁਣ ਘਰ ਵਾਲੀ ਬੈਠੀ ਮੇਰੀ note ਬਟੋਰਦੀ ਓਹ ਪਹਿਲੀਆਂ 'ਚ ਦੁਖੀ ਹੋਕੇ ਇੱਕੋ ਵਾਰੀ ਰੋਈ ਐ ਨਵੇਂ ਕਿੰਨੇ ਉੱਠੇ, ਪਰ star ਮੇਰਾ ਓਹੀ ਐ ਮੇਰੇ ਵੱਲੋਂ ਹੋਰ ਅੱਗੇ ਬੰਦੇ ਵੇ ਜੋ ਕੋਈ ਐ ਹੁਣ ਮੇਰੇ ਬਾਰੇ ਮੇਰੇ ਤੋਂ ਨਹੀਂ, Parmish ਤੋਂ ਪੁੱਛੋ Haha! ਇਹਨੇ photo ਰੱਖੀ ਹੋਈ ਐ ਹੁਣ ਮੇਰੀ motivation ਕਿੱਥੋਂ ਮੁੱਕੇ? ਮੁੰਡੇ hit, ਮੋਢਿਆਂ 'ਤੇ ਫਿਰਨ ਮੈਨੂੰ ਚੱਕੇ ਮੁੰਡੇ fit, ਮਾੜੇ ਬੰਦੇ ਬਾਬਾ ਦੂਰ ਰੱਖੇ ਸ਼ੁਕਰ ਪਰਦਾਦਿਆਂ ਨੇ ਜਿਹੜੇ ਕਰਮ ਕਿੱਤੇ (ਆਮੀਨ) ਪਰ ਵੈਰੀਆਂ ਨੂੰ ਸ਼ਰਮ ਕਿੱਥੇ, check ਕਰ ਮੈਂ miles ਜਿਹੜੇ earn ਕਿੱਤੇ, check ਕਰ ਮੈਂ points ਜਿਹੜੇ stack ਕਿੱਤੇ, check ਕਰ ਨਾਲੇ ਤੇਰਾ-ਮੇਰਾ rap ਕਿੱਥੇ, check ਕਰ ਵੈਰੀਆਂ ਨੇ ਸਾਰੀ ਉਮਰ ਮੇਰੇ 'ਤੇ ਖ਼ਾਰ ਕੱਢੀ ਪਰ ਤੂੰ ਦੱਸ, ਵੀਰੇ, ਕਦੀ ਮੈਂਨੇ ਗਾਲ਼ ਕੱਢੀ? ਨਾਲੇ ਜਿੰਨੇ ਮੈਨੂੰ ਸਮਝੇ ਨਹੀਂ, ਉਹਨਾਂ ਨੇ ਬੰਦੂਕ ਬਣਾਤੀ ਮੇਰੀ GMC ਦੀ ਕਾਲ਼ੀ ਗੱਡੀ ਹੁਣ rap game ਮੈਨੂੰ ਖੱਪ ਲੱਗੇ ਮੈਂ ਜਦੋਂ ਗਾਹ ਕੱਢਿਆ, ਵੇ ਮੈਨੂੰ ਸੱਪ ਲੱਭੇ ਮੈਂ ਜਦੋਂ ਰਾਹ ਤੈਨੂੰ ਦੱਸਾਂ, ਮੈਨੂੰ ਰੱਬ ਲੱਭੇ ਹੁਣ ਮੇਰਾ ਘਰ ਵੇ ਮੈਨੂੰ ਸਾਰਾ ਜੱਗ ਲੱਗੇ ਹੋ, ਗੱਡੀ ਦਾ ਬਣਾਈਏ ਸੱਪ road'an ਉੱਤੇ, ਗੋਰੀਏ ਬੁੱਕਦੇ ਆਂ, ਚੜ੍ਹੇ Billboard'an ਉੱਤੇ, ਗੋਰੀਏ ਲੱਖਾਂ-ਲੁੱਖਾਂ ਆਲ਼ੀ ਜੱਟ game ਵਿੱਚੋਂ ਬਾਹਰ ਸਿੱਧੀ deal ਜਾ ਕੇ ਖੜ੍ਹਦੀ ਕਰੋੜਾਂ ਉੱਤੇ, ਗੋਰੀਏ ਓ, ਅੱਖ ਜੇ ਮਿਲ਼ਾਵੇ, ਦਿਖੂ redness ਡੇਲਿਆਂ 'ਚ ਘੋੜਿਆਂ ਦੀ race ਤੇ ਉਡਾਉਂਦੇ pound ਮੇਲਿਆਂ 'ਚ ਯਾਰੀਆਂ ਦੀ ਹੋਵੇ ਗੱਲ ਵੱਧ-ਵੱਧ ਪੈਣ ਨੀ ਨਾਰਾਂ-ਨੂਰਾਂ ਲਈ ਜੱਟ ਪੈਣ ਨਾ ਝਮੇਲਿਆਂ 'ਚ ਓ, ਰੱਖੀ ਐ ਟਿਕਾ ਕੇ ਅੱਖ goal'an 'ਤੇ, ਕੁੜੇ ਲੰਘੀਦਾ hooter ਲਾਕੇ toll'an 'ਤੇ, ਕੁੜੇ ਐਥੋਂ-ਉੱਥੋਂ ਦੀਆਂ ਉੱਤੇ ਬਾਹਲ਼ਾ ਨਹੀਂ ਧਿਆਨ ਖੰਨੇ ਆਲ਼ਾ ਜੋਰ ਲਾਈ ਜਾਵੇ ਬੋਲਾਂ 'ਤੇ ਉੱਤੇ ਪਰ ਵੈਰੀਆਂ ਨੂੰ ਸ਼ਰਮ ਕਿੱਥੇ, check ਕਰ ਮੈਂ miles ਜਿਹੜੇ earn ਕਿੱਤੇ, check ਕਰ ਮੈਂ points ਜਿਹੜੇ stack ਕਿੱਤੇ, check ਕਰ ਨਾਲੇ ਤੇਰਾ-ਮੇਰਾ rap ਕਿੱਥੇ...
Writer(s): Bohemia, Saheb Ghattaura Lyrics powered by www.musixmatch.com
instagramSharePathic_arrow_out