album cover
Bad Luck
19
Regional Indian
Bad Luck은(는) {albumName} 앨범에 수록된 곡으로 2024년 7월 19일일에 hardeep grewal music에서 발매되었습니다.Identity - EP
album cover
발매일2024년 7월 19일
라벨hardeep grewal music
멜로디에 강한 음악
어쿠스틱 악기 중심
발랑스
춤추기 좋은 음악
에너지
BPM87

크레딧

실연 아티스트
Hardeep Grewal
Hardeep Grewal
실연자
작곡 및 작사
Hardeep Grewal
Hardeep Grewal
작사가 겸 작곡가
RB Tarkhiya
RB Tarkhiya
작사가 겸 작곡가
Signature By OG
Signature By OG
작곡가
프로덕션 및 엔지니어링
Hardeep Grewal
Hardeep Grewal
프로듀서

가사

[Verse 1]
ਇਕ ਗੱਡਿਆਂ ਦੀ ਪਈ ਮਾਰ
ਦੂਜੀ ਹੱਕ ਚ ਨਾ ਸਰਕਾਰ
ਤੂੰ ਵੀ ਛੱਡ ਗਈ ਅੱਧ ਵਿਚਕਾਰ ਨੀ ਹੁਣ ਤਾਂ ਕਹਿਰ ਈ ਹੋ ਗਿਆ ਏ
ਖਾ ਕੇ ਪਿਆਰ ਦੀ ਕਸਮਾਂ
ਸੱਬ ਤੋੜ ਗਈ ਰਸਮਾਂ
ਨੀਲੀ ਛੱਤ ਵਾਲੇ ਦਾ ਸਾਡੇ ਨਾ ਕੁੱਛ ਵੈਰ ਈ ਹੋ ਗਿਆ ਏ
[Verse 2]
ਹੋ ਵਿਛਦੀ ਕਣਕ ਨੂੰ ਦੇਖ ਕੇ ਪਿਓ ਦੀ ਭੁੱਬ ਨਿਕਲ ਗਈ ਰਾਤੀ
ਸੱਬ ਲੁਕੋ ਕੇ ਸਪ੍ਰੇਹਣ ਓਹਨੂੰ ਲਾਇਆ ਗੱਲੀਂ ਬਾਤੀ
ਹੋ ਬਾਦਲ ਗੜਕਣ ਲੱਗ ਗਿਆ ਸੀ ਫੇਰ ਹਨੇਰੀ ਚਲੀ ਹੰਡੀਏ
ਦਿਲ ਜੇਹਾ ਧੜਕਣ ਲਗਿਆ ਤੂੰ ਮੈਨੂੰ ਛੱਡ ਕੇ ਚਲੀ ਹੰਡੀਏ
[Verse 3]
ਮੈਂ ਰੋਇਆ ਜ਼ਾਰੋ ਜ਼ਾਰ
ਓਸੇ ਪਹੀ ਦੇ ਅੱਧ ਵਿਚਕਾਰ
ਜਿਹੜਾ ਇਕ ਪਾਸਾ ਮੇਰੇ ਪਿੰਡ ਚ ਦੂਜਾ ਸ਼ਹਿਰ ਚ ਖੋ ਗਿਆ ਏ
[Chorus]
ਇਕ ਗੱਡਿਆਂ ਦੀ ਪਈ ਮਾਰ
ਦੂਜੀ ਹੱਕ ਚ ਨਾ ਸਰਕਾਰ
ਤੂੰ ਵੀ ਛੱਡ ਗਈ ਅੱਧ ਵਿਚਕਾਰ ਨੀ ਹੁਣ ਤਾਂ ਕਹਿਰ ਈ ਹੋ ਗਿਆ ਏ
[Verse 4]
ਹੋ ਚਿੱਟੇ ਕੁਰਤੇ ਦਾ ਰੰਗ ਮੇਰਾ ਮਿੱਟੀ ਰੰਗਾ ਹੋ ਚਲਿਆ
ਯਾਰ ਮਲੰਗ ਨੂੰ ਛੱਡ ਕੇ ਤੂੰ ਵੀ ਪੈਸੇ ਵਾਲਾ ਜਾ ਮਲਿਆ
ਜ਼ਿੰਮੇਦਾਰੀ ਤੇ ਯਾਰੀ ਵਿਚ ਹਿੱਕ ਦਾਹ ਕੇ ਸੀ ਡੱਟੇ ਅਸੀਂ
ਸਿਰ ਖੋਲਾਂ ਖੁਲਵਾਉਣ ਤੋਂ ਨਾ ਕਦੇ ਇੰਚ ਵੀ ਪਿੱਛੇ ਹੱਟੇ ਅਸੀਂ
ਸਾਡੇ ਦੋਵੇਂ ਦੇ ਵਿਚਕਾਰ
ਇਹ ਕੈਸੀ ਪੈ ਗਈ ਖਾਰ
ਜਿਹੜਾ ਗਰੇਵਾਲ ਸੀ ਆਪਣਾ ਅੱਜ ਕਿਉਂ ਗੈਰ ਈ ਹੋ ਗਿਆ ਏ
[Chorus]
ਇਕ ਗੱਡਿਆਂ ਦੀ ਪਈ ਮਾਰ
ਦੂਜੀ ਹੱਕ ਚ ਨਾ ਸਰਕਾਰ
ਤੂੰ ਵੀ ਛੱਡ ਗਈ ਅੱਧ ਵਿਚਕਾਰ ਨੀ ਹੁਣ ਤਾਂ ਕਹਿਰ ਈ ਹੋ ਗਿਆ ਏ
[Verse 5]
ਮਿਲੇ ਜੱਦੀ ਸਾਨੂੰ ਕਰਜ਼ੇ ਤੂੰ ਵੀ ਦੇ ਗਈ ਬੇਵਫ਼ਾਈਆਂ
ਚੌਂਦੇ ਅੱਜ ਵੀ ਕੋਠੇ ਕੱਚੇ ਸਾਡੇ ਡਿਗਰੀਆਂ ਕੰਮ ਨਾ ਆਈਆਂ
ਹੋ ਪੁੱਤ ਦੀ ਖਾਤਰ ਮਰਦੀ ਓਹ ਨਿੱਤ ਅਰਦਾਸਾਂ ਕਰਦੀ
ਮੇਰੇ ਮਾ ਵੱਲ ਫਰਜ਼ ਬਥੇਰੇ ਅਜੇ ਭੈਣਾਂ ਅਣਵਿਆਹੀਆਂ
ਤੈਨੂੰ ਟੱਕਰੂ ਅਗਲੀ ਵਾਰ
ਤੇਰੇ ਹਾਂ ਦਾ ਹੋ ਕੇ ਯਾਰ
ਆਹ ਜਨਮ ਤਾਂ ਲੱਗਦਾ ਸਾਡੇ ਗੱਲ ਦਾ ਜ਼ਹਿਰ ਏ ਹੋ ਗਿਆ ਏ
(ਹੋ)
[Chorus]
ਇਕ ਗੱਡੀਆਂ ਦੀ ਪਈ ਮਾਰ
ਦੂਜੀ ਹੱਕ ਚ ਨਾ ਸਰਕਾਰ
ਤੂੰ ਵੀ ਛੱਡ ਗਈ ਅੱਧ ਵਿਚਕਾਰ ਨੀ ਹੁਣ ਤਾਂ ਕਹਿਰ ਈ ਹੋ ਗਿਆ ਏ
Written by: Hardeep Grewal, RB Tarkhiya, Signature By OG
instagramSharePathic_arrow_out􀆄 copy􀐅􀋲

Loading...