album cover
Don't Worry
247
World
Don't Worry은(는) {albumName} 앨범에 수록된 곡으로 2024년 7월 19일일에 Artist Music Group에서 발매되었습니다.Same Time, Next Year - EP
album cover
발매일2024년 7월 19일
라벨Artist Music Group
LanguageEnglish
멜로디에 강한 음악
어쿠스틱 악기 중심
발랑스
춤추기 좋은 음악
에너지
BPM96

뮤직 비디오

뮤직 비디오

크레딧

실연 아티스트
AK
AK
실연자
Kaka Bhainiawala
Kaka Bhainiawala
실연자
작곡 및 작사
Bhinder Khanpuri
Bhinder Khanpuri
작사가 겸 작곡가
프로덕션 및 엔지니어링
AK
AK
프로듀서

가사

AK Turn Me Up
ਗਿੱਧੇ ਵਿੱਚ ਨੱਚਦੀ ਨੂੰ ਤੈਨੂੰ ਦੇਖ ਕੇ
ਹੋ ਗਿਆ ਮੁਰੀਦ ਤੇਰੇ ਗੋਰੇ ਰੰਗ ਦਾ
ਸੋਹਣੀਏ ਨੀ, ਦੇਖੀ ਇਨਕਾਰ ਨਾ ਕਰੀਂ
ਸੋਹਣਾ 'ਤੇ ਸੁਨੱਖਾ ਮੁੰਡਾ-
ਸੋਹਣਾ 'ਤੇ ਸੁਨੱਖਾ ਮੁੰਡਾ ਦਿਲ ਮੰਗਦਾ
ਸੋਹਣੀਏ ਨੀ, ਦੇਖੀ ਇਨਕਾਰ ਨਾ ਕਰੀਂ
ਸੋਹਣਾ 'ਤੇ ਸੁਨੱਖਾ ਮੁੰਡਾ ਦਿਲ ਮੰਗਦਾ
(ਸੋਹਣੀਏ ਨੀ, ਦੇਖੀ ਇਨਕਾਰ ਨਾ ਕਰੀਂ)
(ਸੋਹਣਾ 'ਤੇ ਸੁਨੱਖਾ ਮੁੰਡਾ...)
ਨੱਚਦੀ ਦੇ ਲੱਕ ਦੇ ਹੁਲਾਰੇ ਦੇਖ ਕੇ
ਦੇਖ ਕੇ ਇਸ਼ਾਰੇ ਤੇਰੇ ਨੈਣਾਂ ਵਾਲੇ ਨੀ
ਚੰਗਾ-ਭਲਾ ਬੰਦਾ ਜਾਵੇ ਕੰਮਕਾਰ ਤੋਂ
ਦੱਸ ਕੌਣ ਕਿੱਦਾਂ ਦਿਲ ਨੂੰ ਸੰਭਾਲੇ ਨੀ?
ਹੁੰਦੀ ਨਾ ਸਿਫ਼ਤ ਸਾਡੇ ਕੋਲੋਂ, ਸੋਹਣੀਏ
ਹੁੰਦੀ ਨਾ ਸਿਫ਼ਤ ਸਾਡੇ ਕੋਲੋਂ, ਸੋਹਣੀਏ
ਵੱਖਰਾ ਨਜ਼ਾਰਾ ਤੇਰੇ ਅੰਗ-ਅੰਗ ਦਾ
ਸੋਹਣੀਏ ਨੀ, ਦੇਖੀ ਇਨਕਾਰ ਨਾ ਕਰੀਂ
ਸੋਹਣਾ 'ਤੇ ਸੁਨੱਖਾ ਮੁੰਡਾ-
ਸੋਹਣਾ 'ਤੇ ਸੁਨੱਖਾ ਮੁੰਡਾ ਦਿਲ ਮੰਗਦਾ
ਸੋਹਣੀਏ ਨੀ, ਦੇਖੀ ਇਨਕਾਰ ਨਾ ਕਰੀਂ
ਸੋਹਣਾ 'ਤੇ ਸੁਨੱਖਾ ਮੁੰਡਾ ਦਿਲ ਮੰਗਦਾ
ਸੋਹਣੀਏ ਨੀ, ਦੇਖੀ ਇਨਕਾਰ ਨਾ ਕਰੀਂ
ਸੋਹਣਾ 'ਤੇ ਸੁਨੱਖਾ ਮੁੰਡਾ ਦਿਲ ਮੰਗਦਾ
ਜੱਟ ਵੀ ਨਾ ਘੱਟ ਵੀ ਕਹੋੰਦਾ ਕਿਸੇ ਤੋਂ
ਪਰ ਤੇਰੇ ਅੱਗੇ ਚੱਲੀ ਪੇਸ਼ ਕੋਈ ਨਾ
ਕੱਚ ਦੇ ਸਮਾਨ ਸਾਡਾ ਦਿਲ, ਸੋਹਣੀਏ
ਦੇਖੀ ਮਾਰ ਜਾਵੀਂ ਕਿਤੇ ਠੇਸ ਕੋਈ ਨਾ
ਇੱਕੋ ਵਾਰ ਕਹਿੰਦੇ ਨੇ ਸਿਆਣੇ, ਸੋਹਣੀਏ
ਇੱਕੋ ਵਾਰ ਕਹਿੰਦੇ ਨੇ ਸਿਆਣੇ, ਸੋਹਣੀਏ
ਸੱਚੀਆਂ ਮੋਹੱਬਤਾਂ 'ਚ ਦਿਲ ਰੰਗਦਾ
ਸੋਹਣੀਏ ਨੀ, ਦੇਖੀ ਇਨਕਾਰ ਨਾ ਕਰੀਂ
ਸੋਹਣਾ 'ਤੇ ਸੁਨੱਖਾ ਮੁੰਡਾ ਦਿਲ ਮੰਗਦਾ
ਸੋਹਣੀਏ ਨੀ, ਦੇਖੀ ਇਨਕਾਰ ਨਾ ਕਰੀਂ
ਸੋਹਣਾ 'ਤੇ ਸੁਨੱਖਾ ਮੁੰਡਾ ਦਿਲ ਮੰਗਦਾ
(ਸੋਹਣਾ 'ਤੇ ਸੁਨੱਖਾ ਮੁੰਡਾ ਦਿਲ ਮੰਗਦਾ)
Khanpuri ਵਾਲ਼ੇ ਨੂੰ ਨਾ ਮੋੜੀ ਹੱਸ ਕੇ
ਦਿਲ ਦੇ ਬੂਹੇ ਦੇ ਉੱਤੋਂ ਖਾਲ਼ੀ, ਸੋਹਣੀਏ
ਇੱਕੋ ਹੀ ਸਵਾਲ-ਹਾਲ ਤੇਰੇ ਕੋਲ ਨੀ
ਪੁੱਛੇ ਦਿਲ ਬਣਕੇ ਸਵਾਲੀ, ਸੋਹਣੀਏ
"ਤੇਰੀ ਹਾਂ-ਮੈਂ ਤੇਰੀ", ਮੂੰਹੋਂ ਕਹਿ ਦੇ Kake ਨੂੰ
"ਤੇਰੀ ਹਾਂ-ਮੈਂ ਤੇਰੀ", ਮੂੰਹੋਂ ਕਹਿ ਦੇ Kake ਨੂੰ
ਸੋਹਣੀਏ, ਰਹਾ ਨਾ ਹੁਣ ਕੰਮ ਸੰਗ ਦਾ
ਸੋਹਣੀਏ ਨੀ, ਦੇਖੀ ਇਨਕਾਰ ਨਾ ਕਰੀਂ
ਸੋਹਣਾ 'ਤੇ ਸੁਨੱਖਾ ਮੁੰਡਾ ਦਿਲ ਮੰਗਦਾ
ਸੋਹਣੀਏ ਨੀ, ਦੇਖੀ ਇਨਕਾਰ ਨਾ ਕਰੀਂ
ਸੋਹਣਾ 'ਤੇ ਸੁਨੱਖਾ ਮੁੰਡਾ ਦਿਲ ਮੰਗਦਾ
ਹਾਏ, ਸੋਹਣਾ 'ਤੇ ਸੁਨੱਖਾ ਮੁੰਡਾ ਦਿਲ ਮੰਗਦਾ
ਹਾਏ, ਸੋਹਣਾ 'ਤੇ ਸੁਨੱਖਾ ਮੁੰਡਾ-
ਸੋਹਣਾ 'ਤੇ ਸੁਨੱਖਾ ਮੁੰਡਾ ਦਿਲ ਮੰਗਦਾ
AK Turn Me Up
Written by: Bhinder Khanpuri
instagramSharePathic_arrow_out􀆄 copy􀐅􀋲

Loading...