album cover
YA WE HERE
album cover
YA WE HERE은(는) {albumName} 앨범에 수록된 곡으로 2024년 7월 19일일에 The Archery Club Recordings에서 발매되었습니다.YA WE HERE - Single
2024년 7월 19일
라벨The Archery Club Recordings
BPM96
멜로디에 강한 음악
어쿠스틱 악기 중심
발랑스
춤추기 좋은 음악
에너지

가사

Aha
ਪੰਜਾਬੀਆਂ ਦੀ ਤੌਰ
ਦੇਸੀਆਂ ਦੀ ਤੌਰ
ਸਿੰਘਾਂ ਦੀ ਤੌਰ
Everywhere we go
Ya we here ya we here
ਥੱਲੋਂ ਉੱਤੇ ਆ ਹੀ ਗਏ
Uh-oh ya we here ya we here
ਅੱਤ ਵੀ ਕਾਰਾ ਹੀ ਗਏ
Uh-oh ya we here ya we here
ਦੁਨੀਆ ਤੇ ਛਾ ਹੀ ਗਏ
Uh-oh ya we here ya we here
Uh-uh-uh-uh
ਟਾਈਮ ਸੀ ਬੜਾ ਔਖਾ
ਦੁੱਖ ਦੇਖੇ ਵੀ ਕਿੰਨੇ ਆ
ਹੁਣ ਸੱਬ ਕੁੱਛ ਸੌਖਾ
ਹੌਂਸਲੇ ਵਿੱਚ ਰਹਿਣੇ ਆ
ਮੁੱਛਾਂ ਕੁੰਡੀਆਂ (ਅਹਾ)
ਜੀਪਾਂ ਲੰਦੀਆਂ (ਸਕਰਟ ਸਕਰਟ)
ਸਾਡੀ ਲੇਨ ਵੱਖਰੀ ਆ
ਪੰਜਾਬੀਆਂ ਦੀ ਤੌਰ ਵੱਖਰੀ
Ya we here ya we here
ਥੱਲੋਂ ਉੱਤੇ ਆ ਹੀ ਗਏ
Uh-oh ya we here ya we here
ਅੱਤ ਵੀ ਕਾਰਾ ਹੀ ਗਏ
Uh-oh ya we here ya we here
ਦੁਨੀਆ ਤੇ ਛਾ ਹੀ ਗਏ
Uh-oh ya we here ya we here
Uh-uh-uh-uh
Cant stop, right now
Pull up at the function right now
Get down, right now
ਅੱਜ ਕਰਨਾ ਫਨ-ਸ਼ਨ ਰਾਈਟ ਨਾਓ
ਜੱਗ ਬੜਾ ਕੁੱਛ ਕਹਿੰਦਾ
ਕੱਦੇ ਟੈਂਸ਼ਨ ਨੀ ਲੈਂਦਾ
ਫਲੈਕਸ ਸਾਨੂੰ ਕਰਨਾ ਪੈਂਦਾ (ਫਲੈਕਸ)
ਤੈਨੂੰ ਪਤਾ ਕੇਹੜੇ ਸ਼ਹਿਰ ਵਿਚ ਰਹਿੰਦਾ
Ya we here ya we here
ਥੱਲੋਂ ਉੱਤੇ ਆ ਹੀ ਗਏ
Uh-oh ya we here ya we here
ਅੱਤ ਵੀ ਕਾਰਾ ਹੀ ਗਏ
Uh-oh ya we here ya we here
ਦੁਨੀਆ ਤੇ ਛਾ ਹੀ ਗਏ
Uh-oh ya we here ya we here
Uh-uh-uh-uh
ਪੰਜਾਬੀਆਂ ਦੀ ਤੌਰ
ਦੇਸੀਆਂ ਦੀ ਤੌਰ
ਸਿੰਘਾਂ ਦੀ ਤੌਰ
Everywhere we go
Written by: Baldeep Sehmbi, Harman Sehmbi, Merza Music
instagramSharePathic_arrow_out􀆄 copy􀐅􀋲

Loading...