album cover
Phulkari
85,576
Indie Pop
Phulkari은(는) {albumName} 앨범에 수록된 곡으로 2020년 11월 9일일에 GEET MP3에서 발매되었습니다.Phulkari - Single
album cover
발매일2020년 11월 9일
라벨GEET MP3
멜로디에 강한 음악
어쿠스틱 악기 중심
발랑스
춤추기 좋은 음악
에너지
BPM

뮤직 비디오

뮤직 비디오

크레딧

실연 아티스트
Karan Randhawa
Karan Randhawa
보컬
작곡 및 작사
Micheal
Micheal
작사가 겸 작곡가
프로덕션 및 엔지니어링
Raka
Raka
프로듀서

가사

[Verse 1]
ਗੋਲਡ ਦਾ ਕੋਕਾ ਇਕ ਵੇ
ਇੱਕ ਬਣਦਾ ਏ ਜੋੜਾ ਬਾਲੀਆਂ ਦਾ
ਜਦੋ ਤੇਰਾ ਮਨ ਕਿੱਤਾ ਓਹਦੋਂ ਲੈ ਦੀ ਵੇ
ਕੋਈ ਮਸਲਾ ਨੀ ਜੱਟਾ ਕਾਲੀਆਂ ਦਾ
[Verse 2]
ਵੇ ਪਰੀਆਂ ਜੇਹੀ ਨਾਰ ਤੇਰੀ ਵੇ
ਰੱਖ ਅੱਲ੍ਹੜ ਦਾ ਸੀਨਾ ਵੇ ਤੂੰ ਥਾਰ ਕੇ
[Verse 3]
ਹੋ ਲੈਦੇ ਫੁਲਕਾਰੀ ਜੱਟੀ ਨੂੰ
ਆਜੂ ਮਿਲਣ ਬੁੱਕਲ ਜੱਟਾ ਮਾਰ ਕੇ
ਹੋ ਲੈਦੇ ਫੁਲਕਾਰੀ ਜੱਟੀ ਨੂੰ
ਆਜੂ ਮਿਲਣ ਬੁੱਕਲ ਜੱਟਾ ਮਾਰ ਕੇ ਹਾਂ
[Verse 4]
ਦੋ ਆਪ ਲਈ ਲੇ ਆਇਆ ਬੱਲੀਏ
ਦੋ ਯਾਰਾਂ ਲਈ ਲੇ ਆਇਆ ਕੱਲ੍ਹ ਰਾਈਫਲਾਂ
ਖੂਨ ਵਾਲੀ ਫਿਰੇ ਜੱਟ ਖੇਤੀ ਕਰਦਾ
ਕਾਹਤੋਂ ਪਿਆਰ ਵਾਲੀ ਬੀਜ ਦੀ ਏ ਫਸਲਾਂ
[Verse 5]
ਹੋ ਪਿਆਰ ਵਾਲੀ ਖੁੱਲ ਨਾ ਦੇਵੇ
ਜਿਹੜਾ ਰੱਖਦਾ ਏ ਮੈਗਜ਼ੀਨ ਚਾੜ ਕੇ
[Verse 6]
ਅਸਲੇ ਨਾਲ ਕਰੇ ਆਸ਼ਿਕੀ
ਜੱਟ ਲੋਈ ਦੀ ਬੁੱਕਲ ਬਿੱਲੋ ਮਾਰ ਕੇ
ਅਸਲੇ ਨਾਲ ਕਰੇ ਆਸ਼ਿਕੀ
ਜੱਟ ਲੋਈ ਦੀ ਬੁੱਕਲ ਬਿੱਲੋ ਮਾਰ ਕੇ ਹਾਂ
[Verse 7]
ਹੋ ਚੜ੍ਹਦੀ ਜਵਾਨੀ ਵਿੱਚ ਸੋਹਣੀਏ
ਮਹਿੰਗੇ ਪੈਣਗੇ ਯਾਰਾਨੇ ਜੱਟ ਨਾਲ ਨੀ
ਹੋ ਇੰਨੇ ਚ ਤਾਂ ਵੈਰ ਪਹਿਲੇ ਹੀ ਚੱਲਦੇ
ਬਿੱਲੋ ਪੁੱਛਿਆ ਨੀ ਜਾਣਾ ਤੇਰਾ ਹਾਲ ਨੀ
[Verse 8]
ਰੰਧਾਵਾਇਆ ਤੂੰ ਵੈਰੀ ਲੱਭਦੇ
ਵੇ ਮੈਂ ਫਿਰਦੀ ਆ ਰੂਪ ਨੂੰ ਨਿਖਾਰ ਕੇ
[Verse 9]
ਅਸਲੇ ਨਾਲ ਕਰੇ ਆਸ਼ਿਕੀ
ਜੱਟ ਲੋਈ ਦੀ ਬੁੱਕਲ ਬਿੱਲੋ ਮਾਰ ਕੇ
ਅਸਲੇ ਨਾਲ ਕਰੇ ਆਸ਼ਿਕੀ
ਜੱਟ ਲੋਈ ਦੀ ਬੁੱਕਲ ਬਿੱਲੋ ਮਾਰ ਕੇ ਹਾਂ
[Verse 10]
ਹੋ ਫਿਕਰਾਂ ਨੇ ਖਾਲੀ ਮੁਟਿਆਰ ਵੇ
ਜੇਹੜੇ ਚੰਨਾ ਫਿਰਦਾ ਏ ਰੂਡ ਵੇ
ਵੇ ਤੇਰੇ ਇਹ ਗੰਡਾਸਿਆਂ ਨਾਲੋਂ
ਮਹਿੰਗੇ ਨਹੀਓ ਜੱਟੀ ਦੇ ਹਾਏ ਸੂਟ ਵੇ
[Verse 11]
ਹੋ ਮਿਚੇਅਲ ਤਾਂ ਕੱਬਾ ਸੋਹਣੀਏ
ਬੱਸ ਤੇਰੇ ਲਈ ਸ਼ਰੀਫੀ ਬੈਠਾ ਤਾਰ ਕੇ
[Verse 12]
ਹੋ ਲੈਦੇ ਫੁਲਕਾਰੀ ਜੱਟੀ ਨੂੰ
ਆਜੂ ਮਿਲਣ ਬੁੱਕਲ ਜੱਟਾ ਮਾਰ ਕੇ
ਅਸਲੇ ਨਾਲ ਕਰੇ ਆਸ਼ਿਕੀ
ਜੱਟ ਲੋਈ ਦੀ ਬੁੱਕਲ ਬਿੱਲੋ ਮਾਰ ਕੇ ਹਾਂ
Written by: Karan Randhawa, Micheal
instagramSharePathic_arrow_out􀆄 copy􀐅􀋲

Loading...