album cover
Alone
album cover
Alone은(는) {albumName} 앨범에 수록된 곡으로 2024년 8월 23일일에 Navjeet에서 발매되었습니다.Shades Of Love - EP
2024년 8월 23일
라벨Navjeet
BPM
멜로디에 강한 음악
어쿠스틱 악기 중심
발랑스
춤추기 좋은 음악
에너지

가사

[Chorus]
ਹੁਣ ਕੱਲਾ ਹਾਂ
ਚਲੋ ਚੰਗੀ ਗੱਲ ਏ ਚੰਗੀ ਗੱਲ ਏ
ਕੱਲਾ ਹਾਂ ਚਲੋ ਚੰਗੀ ਗੱਲ ਏ
ਹੁਣ ਕੱਲਾ ਹਾਂ
ਚਲੋ ਚੰਗੀ ਗੱਲ ਏ ਚੰਗੀ ਗੱਲ ਏ
ਕੱਲਾ ਹਾਂ ਚਲੋ ਚੰਗੀ ਗੱਲ ਏ
[Verse 1]
ਬਸ ਯਾਦ ਆਉਂਦੀ ਸੀ ਓਹਦੀ
ਯਾਦਾਂ ਨੂੰ ਨਾਲ ਲੈ ਕੇ
ਸਾਡੇ ਨਾ ਹਾਲ ਪੁੱਛੇ
ਸਾਡੇ ਹੀ ਨਾਲ ਬਹਿ ਕੇ
[Chorus]
ਹੋ ਗਿਆ ਝੱਲਾ ਹਾਂ
ਚਲੋ ਚੰਗੀ ਗੱਲ ਏ ਚੰਗੀ ਗੱਲ ਏ
ਝੱਲਾ ਹਾਂ ਚਲੋ ਚੰਗੀ ਗੱਲ ਏ
[Verse 2]
ਨਸ਼ੀਲੀ ਅੱਖ ਨਸ਼ੇ ਨਾਲ ਭਰੀ
ਤੇ ਬੈਠੀ ਕਿ ਕਿ ਜਾਦੂ ਕਰੀ
ਤੇ ਵੱਜੀ ਸੱਟ ਇਸ਼ਕ ਦੀ ਖਰੀ
ਤੇ ਹੋ ਗਏ ਇਸ਼ਕ ਖੇਲ ਚੋਂ ਬਾਰੀ
ਗੱਲ ਦੱਸਣ ਵਾਲੀ ਨਹੀਂ ਨਹੀਂ
ਕਿ ਕੀਤਾ ਓਹਦੇ ਲਈ ਲਈ
ਸੀ ਫਿਕਰਾਂ ਮੈਨੂੰ ਕਈ ਕਈ ਹਾਂ
ਹੁਣ ਸਾਡੀ ਨਾ ਓਹ ਰਹੀ ਰਹੀ
ਸਾਡੀ ਨਾ ਓਹ ਰਹੀ ਰਹੀ
[Verse 3]
ਹੁਣ ਸ਼ੁਕਰ ਹੈ ਓਹਦੀ ਕਾਲ ਨਾਹੀ ਆਉਂਦੀ
ਦਸਾਂ ਆਪਣਾ ਹਾਲ ਨਹੀਂ ਆਉਂਦੀ
ਪੁੱਛਣਾ ਓਹਨੇ ਹਾਲ ਕਿ ਮੇਰਾ
ਕਯੂ ਮੈਂ ਦੱਸਾ
ਗੱਲ ਵਡ ਗਈ ਏ
ਹੋ ਹੱਡ ਗਈ ਏ
ਦਿਲ ਵਿੱਚ ਕਿ ਸੀ ਰਹਿਣਾ ਓਹਨੇ
ਦਿਲੋ ਹੀ ਲੱਥ ਗਈ ਏ
[Verse 4]
ਕਿੱਸੇ ਦਾ ਨਾ ਕਸੂਰ ਕੋਈ
ਦੋਨਾਂ ਚੋਂ ਮਜਬੂਰ ਕੋਈ
ਹੋਇਆ ਮੈਥੋਂ ਦੂਰ ਕੋਈ
ਓਹਨੂੰ ਛਡੂਗਾ ਜ਼ਰੂਰ ਕੋਈ
[Chorus]
ਛੱਡਾ ਗਈ ਪੱਲਾ ਆ
ਚਲੋ ਚੰਗੀ ਗੱਲ ਏ ਚੰਗੀ ਗੱਲ ਏ
ਕੱਲਾ ਹਾਂ ਚਲੋ ਚੰਗੀ ਗੱਲ ਏ
Written by: Navjeet, Ronn Sandhu
instagramSharePathic_arrow_out􀆄 copy􀐅􀋲

Loading...