album cover
DND
507
Pop
DND은(는) {albumName} 앨범에 수록된 곡으로 2024년 10월 18일일에 AHSAN에서 발매되었습니다.FADED SI YAADAIN - Single
album cover
발매일2024년 10월 18일
라벨AHSAN
멜로디에 강한 음악
어쿠스틱 악기 중심
발랑스
춤추기 좋은 음악
에너지
BPM100

크레딧

작곡 및 작사
AHSAN ASIF MUGHAL
AHSAN ASIF MUGHAL
작사가 겸 작곡가
Rehman Afshar
Rehman Afshar
작사가 겸 작곡가
프로덕션 및 엔지니어링
Maanu
Maanu
프로듀서
Madlock Gilani
Madlock Gilani
마스터링 엔지니어, 믹싱 엔지니어

가사

ਤੂੰ ਮੈਨੂੰ ਐਵੇਂ ਛੱਡ ਕੇ ਨਾ ਜਾਵੇਂ
ਗੱਲ ਸੁਣ ਜਾ ਤੂੰ ਐਵੇਂ, ਦਿਲ ਨਾ ਦੁਖਾਵੀਂ
ਦਿਲ ਲਗਾ ਲਿਆ ਹੈ ਸਾਥ ਤੇਰੇ
ਹੱਥ ਮੈਂ ਹੈ ਹੱਥ ਮੇਰੇ
ਹੋ ਗਈ ਹੈ ਰਾਤ ਅੰਧੇਰੀ
ਪਰ, ਚੱਲ ਪਰੀ ਤੂੰ ਛੋੜ ਕਿ ਉਦਾਸੀਓ
ਕਿ ਬਾਰਿਸ਼ੋਂ ਮੇਂ ਭੀਗਣੇ
ਨਾ ਦਿਲ ਕਹੇ ਨਾ ਦਿਲ ਸੁਣੇ ਔਰ ਦਿਨ ਲਗਣ ਅਜੀਬ ਸੇ
Ye
ਪਿਆਰ ਕਾ ਖੁਮਾਰ ਹੈ
ਏਹ ਮੁਸਕੁਰਾਹਟਾਂ ਤੇਰੇ ਹੀ ਆਉਣੇ ਸੇ (ਯੂ ਨੋ) ਹਾਂ
ਔਰ ਟੁੱਟੇ ਸਾਰੇ ਖਵਾਬ ਹੈ
ਪਰ ਦਿਲ ਥੋੜਾ ਨਾਦਾਨ
ਤੇਰੀ ਯਾਦ ਮੇਂ ਯੇ ਬੈਠਾ ਰਹਤਾ ਦਿਨ ਸੇ ਹੋਤੀ ਸ਼ਾਮ ਹੈ
ਐਸੀ ਰਾਤ ਨੀ ਜੋ ਤੇਰੀ ਯਾਦ ਬਿਨ ਐਸੇ ਗੁਜ਼ਾਰ ਦੀ ਹੋ ਮੈਂਨੇ ਆਜ ਭੀ
ਇਹ ਜਾਣਦੇ ਹਨ ਤਾਰੇ ਸਾਰੇ ਚੰਦ ਭੀ
ਇਹ ਸਾਦਗੀ ਭੀ ਤੁਝ ਸੇ ਹੀ ਜਾ ਮਿਲੀ
ਇਹ ਆਜਜ਼ੀ ਕਿ ਇਸ ਦਿਲ ਮੈਂ ਹੈ ਜਗ੍ਹਾ ਤੇਰੀ ਅੱਜ ਭੀ
ਤੋਂ ਜਾਨ ਏ ਜਾਨ ਤੂੰ ਨਾ ਸਤਾ ਐਸੇ ਨਾ ਤੂੰ ਜਾ
ਤੂੰ ਮੇਰੀ ਮੰਨ ਜਾ
ਤੂੰ ਮੈਨੂੰ ਐਵੇਂ ਛੱਡ ਕੇ ਨਾ ਜਾਵੇਂ
ਗੱਲ ਸੁਣ ਜਾ ਤੂੰ ਐਵੇਂ, ਦਿਲ ਨਾ ਦੁਖਾਵੀਂ
ਤੂੰ ਮੈਨੂੰ ਐਵੇਂ ਛੱਡ ਕੇ ਨਾ ਜਾਵੇਂ
ਗੱਲ ਸੁਣ ਜਾ ਤੂੰ ਐਵੇਂ, ਦਿਲ ਨਾ ਦੁਖਾਵੀਂ
ਕਾਲੀ ਸੀ ਇਹ ਰਾਤ
ਅਕੇਲਾ ਮੈਂ ਖੜ੍ਹਾ
ਪਤਾ ਥਾ ਤੂੰ ਨੇ ਛੋੜ ਜਾਣਾ ਥਾ ਯੂੰ ਮੁਝ ਕੋ
ਕਹਿੰਦਾ ਕੁੱਛ ਤੋ ਭੀ ਕਿਆ?
ਓ ਕੇਂਦੀ ਮੈਨੂੰ
ਛੱਡ ਦੇ ਤੂੰ ਰੌਲੇ, ਜਾ ਵੇ
ਕਰ ਜੋ ਦਿਲ ਬੋਲੇ
ਤੇਰੇ ਲਈ ਅਸੀ ਕਿ ਨੀ ਕਿੱਤਾ
ਹੁਣ ਖਾਵਾਂ ਗੇ ਨਾ ਧੋਖੇ
ਇਹ ਨਾ ਸੋਚਾ ਥਾ ਮੈਂਨੇ ਕਿ ਗੁਜ਼ਰਨ ਗੇ ਦਿਨ ਇਹ ਰੋ ਕੇ
ਕਿਆ ਹੀ ਕਹਿਣਾ ਉਸਕਾ ਜੋ
ਨਾ ਰਹਾ ਓਹ ਹੋ ਕੇ
If i'm honest it's too much
That it's our love that we've been mourning
ਟੂਟਾ ਫੂਟਾ ਦਿਲ ਕਾ ਹਿੱਸਾ ਯੂ ਚਲਾ ਫਿਰ ਸੇ ਸੱਬ ਖੋਣੇ
ਹਾਂ ਪਹਿਚਾਣ ਲੈ ਤੂੰ
ਮਾਨ ਲੈ ਨਾ
ਸੁਣਦਾ ਜਾ ਯੇ ਸੋਹਣੇ
ਇਮਤਿਹਾਨ ਲੈ ਔਰ ਜਾਨ ਲੈ ਹਰ ਸਾਂਸ ਮੇਂ ਤੂੰ ਹੋਤੀ ਹੈ
ਹਾਂ ਛੱਡ ਕੇ ਨਾ ਜਾਵੇਂ
ਗੱਲ ਸੁਣ ਜਾ ਤੂੰ ਐਵੇਂ, ਦਿਲ ਨਾ ਦੁਖਾਵੀਂ
ਤੂੰ ਮੈਨੂੰ ਐਵੇਂ ਛੱਡ ਕੇ ਨਾ ਜਾਵੇਂ
ਗੱਲ ਸੁਣ ਜਾ ਤੂੰ ਐਵੇਂ, ਦਿਲ ਨਾ ਦੁਖਾਵੀਂ
Written by: AHSAN ASIF MUGHAL, Rehman Afshar
instagramSharePathic_arrow_out􀆄 copy􀐅􀋲

Loading...