album cover
Feelingaa
album cover
Feelingaa은(는) {albumName} 앨범에 수록된 곡으로 2019년 12월 30일일에 Music Factory에서 발매되었습니다.Feelingaa - Single
2019년 12월 30일
라벨Music Factory
BPM
멜로디에 강한 음악
어쿠스틱 악기 중심
발랑스
춤추기 좋은 음악
에너지

뮤직 비디오

뮤직 비디오

가사

ਹੋ, ਦੂਰੋਂ-ਦੂਰੋਂ ਰਹਿਨਾ ਐ, notice ਕਰਦਾ
ਕੋਲੇ ਆਕੇ ਖੜਦਾ ਨ੍ਹੀ ਤੂੰ
ਸਾਰੀ ਦੁਨੀਆ ਨੂੰ ਵੇ blur ਕਰਕੇ
Focus ਮੇਰੇ ਉੱਤੇ ਰੱਖਦਾ ਐ ਤੂੰ
ਹੋ, ਦੂਰੋਂ-ਦੂਰੋਂ ਰਹਿਨਾ ਐ, notice ਕਰਦਾ
ਕੋਲੇ ਆਕੇ ਖੜਦਾ ਨ੍ਹੀ ਤੂੰ
ਸਾਰੀ ਦੁਨੀਆ ਨੂੰ ਵੇ blur ਕਰਕੇ
Focus ਮੇਰੇ ਉੱਤੇ ਰੱਖਦਾ ਐ ਤੂੰ
ਸਾਰੇ proposal ਮੈਂ side ਰੱਖਦੀ
ਸਾਰੇ proposal ਮੈਂ side ਰੱਖਦੀ
ਅੱਖ ਜੱਟੀ ਦੀ ਤੇਰੇ ਤੇ ਖੜੀ ਤਾਂ
ਹਾਂ, feeling'ਆਂ ਬਥੇਰੀਆਂ ਨੇ ਦਿਲ ਵਿਚ, ਜੱਟਾ
ਪਰ ਸਮਜੇ ਤਾਂ ਗੱਲ ਬਣੇ ਤਾਂ
ਹਾਂ, feeling'ਆਂ ਬਥੇਰੀਆਂ ਨੇ ਦਿਲ ਵਿਚ, ਜੱਟਾ
ਪਰ ਸਮਜੇ ਤਾਂ ਗੱਲ ਬਣੇ ਤਾਂ
ਹਾਂ, TikTok update ਕਰ, ਮੁੰਡਿਆ
ਕਰਨਾ duet ਤੇਰੇ ਨਾਲ ਜੱਟੀ ਨੇ
ਹਾਂ, TikTok update ਕਰ, ਮੁੰਡਿਆ
ਕਰਨਾ duet ਤੇਰੇ ਨਾਲ ਜੱਟੀ ਨੇ
Valentine ਉੱਤੇ ਤੈਥੋਂ ਲੈਕੇ red rose
ਤੈਨੂੰ ਗੋਡਿਆਂ ਦੇ ਭਾਰ ਨੂੰ ਬੈਠੋਣਾ ਜੱਟੀ ਨੇ
ਅੰਬਰਸਰ ਵੱਲ ਲੈਜਾ ਹੱਥ ਫ਼ੜ੍ਹ ਨਾਲ
ਅੰਬਰਸਰ ਵੱਲ ਲੈਜਾ ਹੱਥ ਫ਼ੜ੍ਹ ਨਾਲ
Kay Vee Singh ਬਹੁਤਾ shy ਬਣਨਾ
ਹਾਂ, feeling'ਆਂ ਬਥੇਰੀਆਂ ਨੇ ਦਿਲ ਵਿਚ, ਜੱਟਾ
ਪਰ ਸਮਜੇ ਤਾਂ ਗੱਲ ਬਣੇ ਤਾਂ
ਹਾਂ, feeling'ਆਂ ਬਥੇਰੀਆਂ ਨੇ ਦਿਲ ਵਿਚ, ਜੱਟਾ
ਪਰ ਸਮਜੇ ਤਾਂ ਗੱਲ ਬਣੇ ਤਾਂ
ਹਾਂ, ਮਿੱਠੀ ਜਿ' smile'ਆਂ ਉਦੋਂ ਨਿਕਲਦੀਆਂ
ਹੁੰਦਾ ਪੱਗ ਨਾਲ ਦਾ matching suit ਵੇ
ਹੋ, ਮੰਨ ਮੇਰੀ ਗੱਲ, ਖੋਲ ਦੇ ਤੂੰ ਜਜ਼ਬਾਤ
ਘੈਂਟ ਹੁੰਦਾਂ ਪਿਆਰਾਂ ਵਾਲਾ route ਵੇ
ਹਾਂ, ਮਿੱਠੀ ਜਿ' smile'ਆਂ ਉਦੋਂ ਨਿਕਲਦੀਆਂ
ਹੁੰਦਾ ਪੱਗ ਨਾਲ ਦਾ matching suit ਵੇ
ਹੋ, ਮੰਨ ਮੇਰੀ ਗੱਲ, ਖੋਲ ਦੇ ਤੂੰ ਜਜ਼ਬਾਤ
ਘੈਂਟ ਹੁੰਦਾਂ ਪਿਆਰਾਂ ਵਾਲਾ route ਵੇ
ਓ, ਕੀਤਾ ਜੇ ਪਿਆਰ, ਇਜ਼ਹਾਰ ਵੀ ਤਾਂ ਕਰ
ਕੀਤਾ ਜੇ ਪਿਆਰ, ਇਜ਼ਹਾਰ ਵੀ ਤਾਂ ਕਰ
Ricky Malhi ਬਹੁਤਾ ਕਰ ਦੇਰ ਨਾ
ਹਾਂ, feeling'ਆਂ ਬਥੇਰੀਆਂ ਨੇ ਦਿਲ ਵਿਚ, ਜੱਟਾ
ਪਰ ਸਮਜੇ ਤਾਂ ਗੱਲ ਬਣੇ ਤਾਂ
ਹਾਂ, feeling'ਆਂ ਬਥੇਰੀਆਂ ਨੇ ਦਿਲ ਵਿਚ, ਜੱਟਾ
ਪਰ ਸਮਜੇ ਤਾਂ ਗੱਲ ਬਣੇ ਤਾਂ
Written by: Kay Vee Singh, Ricky Malhi

Loading...