album cover
Bliss
album cover
Bliss은(는) {albumName} 앨범에 수록된 곡으로 2025년 1월 3일일에 Simar Panag에서 발매되었습니다.Let It Simar - EP
2025년 1월 3일
라벨Simar Panag
BPM63
멜로디에 강한 음악
어쿠스틱 악기 중심
발랑스
춤추기 좋은 음악
에너지

가사

ਤਾਰੀਆਂ ਦੀ…
ਤਾਰਿਆਂ ਦੀ ਲੋਏ ਬੱਤਣ ਪਾਈਏ ਬਹਿ ਕੇ ਦੋਏ
ਤਾਰਿਆਂ ਦੀ ਲੋਏ ਬੱਤਣ ਪਾਈਏ ਬਹਿ ਕੇ ਦੋਏ
ਹੋਰ ਕੋਈ ਵੀ ਨਾ ਹੋਏ
ਹੋਰ ਕੋਈ ਵੀ ਨਾ ਹੋਏ ਬੱਸ
ਮੈਂ ਤੇ ਤੂੰ
ਮੈਂ ਤੇ ਤੂੰ
ਹਾਏ ਨੀ ਨਿਰਾ ਹੀ ਸਕੂਨ
ਮੈਂ ਤੇ ਤੂੰ
ਮੈਂ ਤੇ ਤੂੰ
ਹਾਏ ਨੀ ਨਿਰਾ ਹੀ ਸਕੂਨ…
ਮੈਂ ਤੇ ਤੂੰ ਮਿਲਦੇ ਵੀ ਚਿਰਾਂ ਬਾਅਦ ਯਾਂ
ਬੋਲ ਪੁਗਾਈ ਜਾਈਏ ਲੱਗੀਆਂ ਦੇ
ਮੈਂ ਤੇ ਤੂੰ ਜੀਵੇਂ ਸ਼ਿਵ ਦੀ ਕਿਤਾਬ ਆ
ਬਿਰਹਾ ਹੰਢਾਈ ਜਾਈਏ ਲੱਗੀਆਂ ਦੇ
ਮੈਂ ਤੇ ਤੂੰ ਜੀਵੇਂ ਨੀ ਅਧੂਰਾ ਖਾਬ ਕੋਈ
ਪੂਰਾ ਹਾਏ ਹੋਊ ਜੀਵੇਂ ਰੱਖੇ ਆਸ ਕੋਈ
ਮੈਂ ਤਨ ਤਨ ਪਿਆਸ ਜੀਵੇਂ ਮਾਰੂਥਲਾਂ ਦੀ
ਜੀਵੇਂ ਭੁੱਲੇ ਨਾ ਕੋਈ ਖੁਸ਼ੀ ਭਾਵੇਂ ਹੋਵੇ ਪੱਲਾਂ ਦੀ
ਮੈਂ ਤੇ ਤੂੰ ਦੁਆ ਹਾਏ ਫਕੀਰ ਕਿਸੇ ਦੀ
ਪੱਥਰ ਤੇ ਖਿੱਚੀ ਹੋਈ ਲਕੀਰ ਕਿਸੇ ਦੀ
ਮੈਂ ਤੇ ਤੂੰ ਬਣੇ ਇਕ ਦੂਜੇ ਵਾਸਤੇ
ਆਜਾ ਜਿੰਦ ਨੂੰ ਹੰਢਾਈਏ ਚੰਨੋ ਇੱਕੋ ਰਾਸਤੇ
ਜਿੰਦ ਨੂੰ ਹੰਢਾਈਏ ਚੰਨੋ ਇੱਕੋ ਰਾਸਤੇ
ਮੈਂ ਤੇ ਤੂੰ
ਮੈਂ ਤੇ ਤੂੰ
ਹਾਏ ਨੀ ਨਿਰਾ ਹੀ ਸਕੂਨ…
ਮੈਂ ਤੇ ਤੂੰ
ਤੂੰ…
ਤੂੰ…..
Written by: Simranjit Singh
instagramSharePathic_arrow_out􀆄 copy􀐅􀋲

Loading...