album cover
DIG
25
World
DIG은(는) 앨범에 수록된 곡으로 2025년 2월 22일일에 Flooded Records에서 발매되었습니다.HABIT - EP
album cover
발매일2025년 2월 22일
라벨Flooded Records
멜로디에 강한 음악
어쿠스틱 악기 중심
발랑스
춤추기 좋은 음악
에너지
BPM71

뮤직 비디오

뮤직 비디오

크레딧

실연 아티스트
Avneet Brar
Avneet Brar
보컬
Simran Dhillon
Simran Dhillon
보컬
작곡 및 작사
Avneet Brar
Avneet Brar
작사가 겸 작곡가
Simran Dhillon
Simran Dhillon
작사가 겸 작곡가
프로덕션 및 엔지니어링
Avneet Brar
Avneet Brar
책임 프로듀서
Mad Mix
Mad Mix
마스터링 엔지니어

가사

ਓਹ ਗੱਡੀ ਜਾਵੇ ਤੁਧਨ ਪੱਟ ਦੇ
ਕਿਨੇ ਦਸਾਂ ਬਿਲੋ ਡਿਗ ਉੱਤੇ ਰੋਲੇ
ਓਹ ਗੱਡੀ ਜਾਵੇ ਤੁਧਨ ਪੱਟ ਦੇ
ਇਕ ਰਾਤ ਨਾਲ ਕਰੇ ਕੰਨ ਬੋਲੇ
ਓਹ ਗੱਡੀ ਜਾਵੇ ਤੁਧਨ ਪੱਟ ਦੇ
ਕਿਨੇ ਦਸਾਂ ਬਿਲੋ ਡਿਗ ਉੱਤੇ ਰੋਲੇ
ਓਹ ਗੱਡੀ ਜਾਵੇ ਤੁਧਨ ਪੱਟ ਦੇ
ਇਕ ਰਾਤ ਨਾਲ ਕਰੇ ਕੰਨ ਬੋਲੇ
ਸੀਟ ਪਾਉਂਦੀ ਜੱਫੀ ਜਦੋ ਨੱਪਾ ਰੇਸ ਨੇ
ਜੈੱਟ ਫਿਊਲ ਨਾਲ ਹੁੰਦੀ ਵਿੱਪ ਲੇਸ ਨੇ
ਰੂਹਾਂ ਕਰ ਦਿੰਦੀ ਚਮੜੀ ਚੋਂ ਬਾਹਰ ਨੇ
ਇੰਜ ਲੱਗੇ ਜਿਵੇਂ ਚਲੇ ਆ ਸਪੇਸ ਨੇ
ਵਿਨ ਪਿਛੋ ਫਿਰ ਵਜੇ ਡੋਨਟਾਂ
ਬਿਲੋ ਕਾਰਬਨ ਰੱਖੇ ਬੋਨਟਾਂ
ਜਦੋ ਲੋਟ ਵਿੱਚ ਟਾਇਰ ਘੁੰਮਦੇ
ਕਾਲੇ ਕਰ ਦਿੰਦੀ ਬਿਲੋ ਏਹ ਤੌਲੇ
ਓਹ ਗੱਡੀ ਜਾਵੇ ਤੁਧਨ ਪੱਟ ਦੇ
ਕਿਨੇ ਦਸਾਂ ਬਿਲੋ ਡਿਗ ਉੱਤੇ ਰੋਲੇ
ਓਹ ਗੱਡੀ ਜਾਵੇ ਤੁਧਨ ਪੱਟ ਦੇ
ਇਕ ਰਾਤ ਨਾਲ ਕਰੇ ਕੰਨ ਬੋਲੇ
ਓਹ ਗੱਡੀ ਜਾਵੇ ਤੁਧਨ ਪੱਟ ਦੇ
ਕਿਨੇ ਦਸਾਂ ਬਿਲੋ ਡਿਗ ਉੱਤੇ ਰੋਲੇ
ਓਹ ਗੱਡੀ ਜਾਵੇ ਤੁਧਨ ਪੱਟ ਦੇ
ਇਕ ਰਾਤ ਨਾਲ ਕਰੇ ਕੰਨ ਬੋਲੇ
3ਜੀ ਬਿਲੋ ਆਹ ਸਟੇਜ ਕਰੀ ਟਿਊਨ ਨੇ
ਲਾਤੇ ਖੰਭ ਫਿਰ ਉੱਡ ਜੂ ਗੇ ਮੂਨ ਨੇ
ਕਹਿੰਦੀ ਕਾਹਤੋਂ ਚੈੱਕ ਗੱਡੀ ਉੱਤੇ ਫੂਕ ਦਾ
ਕਿ ਮੈਂ ਦਸਾਂ ਬਿਲੋ ਆਉਂਦੇ ਇਹ ਸਕੂਨ ਨੇ
ਇੱਕ ਵਾਂਗ ਹੁੰਦੇ ਡੰਪ ਐਗਜ਼ੌਸਟ ਨੇ
ਬੈਕ ਵਿੰਡੋ ਵਿੱਚ ਹੁੰਦੇ ਸਾਲੇ ਲੌਸਟ ਨੇ
ਅੱਧੀ ਰਾਤ ਕਹਿੰਦੇ ਆਇਆ ਪਿੱਛਲ
ਜਦੋ ਪਾਈਪ ਸਟ੍ਰੇਟ ਸਿੱਟੇ ਗੋਲੇ
ਸਪੋਰਟ ਪਲੱਸ ਚ ਪਈ ਯਾਰ ਮੱਦੀ ਜੀ
Sport ch
ਓਹ ਗੱਡੀ ਜਾਵੇ ਤੁਧਨ ਪੱਟ ਦੇ
ਕਿਨੇ ਦਸਾਂ ਬਿਲੋ ਡਿਗ ਉੱਤੇ ਰੋਲੇ
ਓਹ ਗੱਡੀ ਜਾਵੇ ਤੁਧਨ ਪੱਟ ਦੇ
ਇਕ ਰਾਤ ਨਾਲ ਕਰੇ ਕੰਨ ਬੋਲੇ
ਓਹ ਗੱਡੀ ਜਾਵੇ ਤੁਧਨ ਪੱਟ ਦੇ
ਕਿਨੇ ਦਸਾਂ ਬਿਲੋ ਡਿਗ ਉੱਤੇ ਰੋਲੇ
ਓਹ ਗੱਡੀ ਜਾਵੇ ਤੁਧਨ ਪੱਟ ਦੇ
ਇਕ ਰਾਤ ਨਾਲ ਕਰੇ ਕੰਨ ਬੋਲੇ
ਲੰਡੂ ਪਹਿਲੇ ਦਿਨੋ ਰੱਖ ਦਾ ਮੈਂ ਗੈਪ ਤੇ
ਲਾਈਫ ਗੱਡੀ ਬਿਲੋ ਦੋਵੇਂ ਆਹ ਟਰੈਕ ਤੇ
ਉਤੋਂ ਹੱਥ ਰੱਖੇ ਰੱਧ ਤੇ ਬਰਾੜ ਨੇ
ਮੱਲੇਸ਼ਾਹੀਆ ਢਿੱਲੋਂ ਲਿਖਿਆ ਇਹ ਬੈਕ ਤੇ
ਮੂੰਹ ਦਿਸ ਜੂ ਗਾ ਦਿਸੇ ਨਾ ਸਟੇਨ ਨੇ
ਯਾਰੀ ਵਿੱਚ ਨੋ ਲੌਸ ਨੋ ਗੇਨ ਨੇ
ਲੋਕੀ ਕਹਿੰਦੇ ਮੁੰਡੇ ਤੇਰੀ ਹੁੱਡ ਦੇ
ਕਦੇ ਪਾਵਾਂ ਨਾ ਮੈਂ ਗਲਮੇ ਚ ਚੇਨ ਨੇ
ਸਾਡੇ ਜਿਨ੍ਹਾਂ ਨਾਲ ਚੱਲ ਦੇ ਕਲੈਸ਼ ਨੇ
ਸ਼ੀਸ਼ੇ ਵਿਚੋਂ ਉਜ਼ੀ ਹੁੰਦੀ ਆਹ ਫਲੈਸ਼ ਨੇ
ਵਿੰਡਸ਼ੀਲਡ ਚੋਂ ਅੱਖਾਂ ਕੱਢ ਦਾ
ਖਾਂਦਾ ਲਮਕੇ ਜੋ ਕਹਿੰਦੇ 10 ਤੋਲੇ
ਓਹ ਗੱਡੀ ਜਾਵੇ ਤੁਧਨ ਪੱਟ ਦੇ
ਕਿਨੇ ਦਸਾਂ ਬਿਲੋ ਡਿਗ ਉੱਤੇ ਰੋਲੇ
ਓਹ ਗੱਡੀ ਜਾਵੇ ਤੁਧਨ ਪੱਟ ਦੇ
ਇਕ ਰਾਤ ਨਾਲ ਕਰੇ ਕੰਨ ਬੋਲੇ
ਓਹ ਗੱਡੀ ਜਾਵੇ ਤੁਧਨ ਪੱਟ ਦੇ
ਕਿਨੇ ਦਸਾਂ ਬਿਲੋ ਡਿਗ ਉੱਤੇ ਰੋਲੇ
ਓਹ ਗੱਡੀ ਜਾਵੇ ਤੁਧਨ ਪੱਟ ਦੇ
ਇਕ ਰਾਤ ਨਾਲ ਕਰੇ ਕੰਨ ਬੋਲੇ
Written by: Avneet Brar, Simran Dhillon
instagramSharePathic_arrow_out􀆄 copy􀐅􀋲

Loading...