album cover
Socha
album cover
Socha은(는) {albumName} 앨범에 수록된 곡으로 2025년 4월 4일일에 FCP Media Inc.에서 발매되었습니다.Socha - Single
2025년 4월 4일
라벨FCP Media Inc.
BPM113
멜로디에 강한 음악
어쿠스틱 악기 중심
발랑스
춤추기 좋은 음악
에너지

뮤직 비디오

뮤직 비디오

가사

ਦੇਖੋ ਹਮ ਕਹਾਂ ਸੇ ਆਏ
ਅਬ ਸਿਰਫ਼ ਉੱਪਰ ਜਾਣਗੇ
ਮੈਨੀਫੈਸਟ ਚਾਹੇ ਮਿਹਨਤ
ਹੈਂਡਸ ਅੱਪ ਮੈਨ ਤੋਂ ਦਾ ਕਾਇਨਾਤ
ਜਹਾਜ਼ ਮੇਂ ਚੱਲਦੇ ਆਈਲੈਂਡਸ
ਪਿਆਰ ਮੇਰਾ ਕਦੀ ਨਹੀਂ ਸਾਇਲੈਂਟ
ਸੋਹਣੀ ਆ ਮੇਰੀ ਨਾਲ ਬੱਲੀ
ਰੂਮਾਨੀ ਸ਼ੁਰੂ ਹੈ ਚਲੀ
ਖੁਸ਼ੀਆਂ ਖੂਬ ਮਿਲਾਏ
ਦਿਲਬਰ ਆਪਣੇ ਬਣਾਈ
ਫਿਰ ਵੀ ਰਸਤਾ ਹੈ ਲੰਬਾ
ਸ਼ੇਰ ਮੇਂ ਸ਼ੁਰੂ ਹੈ ਟੰਡਾ
ਜ਼ਿੰਦਗੀ ਕਾ ਸਫ਼ਰ ਗਿਨ ਗਿਨ ਤਾਰੀਖ਼
ਲੱਖੋ ਸਾਲ ਹੋਇਆ ਅਬ ਮੇਰਾ ਬਾਰੀ
ਕਬੀ ਨਹੀਂ ਮੈਂ ਭੁੱਲਾ ਉਹ ਬਾਰੀ ਤਸਵੀਰ
ਜਿੱਥੇ ਵੀ ਮੈਂ ਜਾਵਾਂ ਕੁੱਛ ਲਿਆ ਤੋੜਾ ਵੀਡ
ਬੀਟ ਮੈਨੂੰ ਮਿਲੀ ਤੋਂ ਸ਼ੁਰੂ ਕੀਆ ਰੈਪ
ਸੱਚ ਮੇਰਾ ਲਫ਼ਜ਼ ਕਦੀ ਨਾ ਸੁਣੇ ਬੈਡ
ਡਰ ਤੈਨੂੰ ਲੇਗੇ ਤੂੰ ਪਾਸਾ ਇਨ ਅ ਲੂਪ
ਜਦੋਂ ਵੇ ਮੈਂ ਸ਼ੌਟ ਲੈਵਾਂ ਸਿੱਧਾ ਇਨ ਦਾ ਹੂਪ
ਘੁੰਮਦੇ ਰਹਿੰਦਾ ਮੇਰੀ ਸੋਚਾਂ
ਅਬ ਤਕ ਮੈਂ ਨਹੀਂ ਪਹੁੰਚਾ
ਫੱਸ ਗਿਆ ਆਪਣੇ ਸਿਰ ਮੇ
ਦੇਖਤਾ ਰਹਾ ਆਪਣੇ ਫ਼ਿਲਮੇ
ਘੁੰਮਦੇ ਰਹਿੰਦਾ ਮੇਰੀ ਸੋਚਾਂ
ਅਬ ਤਕ ਮੈਂ ਨਹੀਂ ਪਹੁੰਚਾ
ਫੱਸ ਗਿਆ ਆਪਣੇ ਸਿਰ ਮੇ
ਦੇਖਤਾ ਰਹਾ ਆਪਣੇ ਫ਼ਿਲਮੇ
ਬਦਮਾਸ਼ੀ ਵਾਲਾ ਟੈਗ ਨਹੀਓ ਵੈਲਪੁਣਾ ਪੂਰਾ ਇਹ
ਗੱਲਬਾਤ ਤਾੜੀ ਆ ਤੇ ਜੇਬਾਂ ਵਿੱਚ ਸ਼ੂਰਾ ਇਹ
ਫੁਕਰੀ ਦਾ ਮਾਰਕ ਨਹੀਂ ਲਾਈਫ ਡਾਰਕ ਨੀ
ਗਲੀਆਂ ਚ ਫਿਰਦੇ ਆ ਪਾਣੀ ਵਾਲੀ ਸ਼ਾਰਕ ਨਹੀਂ
ਲੱਗੇ ਨਾ ਬ੍ਰੇਕ ਗੱਡੀ ਅੰਬਰਾਂ ਦੀ ਸਿਹਤ ਤੇ
ਸੱਚ ਏਹ ਗੱਲਾਂ ਅੱਸੀ ਆਵੇਂ ਨਹੀਂ ਫੇਕਦੇ
ਵੈਲਪੁਣਾ ਕਲਾਗਿਆਂ ਲਾਣੇ ਵਿਚੋ ਆਇਆ
ਜੋ ਸਾਡੇ ਨਾਲ ਰਲਦੇ ਵੱਸ ਨਹੀਂ ਹਰੇਕ ਦੇ
ਅਸਲੇ ਦੀ ਖਾਣੀ ਮੰਨ ਵਿੱਚ ਤੂੰ ਦੇਖਲੇ
ਅੱਖਰਾ ਵੱਖਰਾ ਤੰਗ ਦਿਖੂ ਤੈਨੂੰ ਲੇਖ ਤੇ
ਲੇਖ ਦਾ ਗੀਤ ਬਣਿਆ ਜਾਗਰ ਵਜਾਵੇ
ਸੁਰੇ ਤੋਂ ਟੋਰੋਂਟੋ ਗੱਡੀ ਓਨ ਰੋਡ ਜਾਵੇ
ਮੰਨ ਵਿਚ ਘੁੰਮਣ ਘੇਰੀਆਂ ਦਾ ਲੋਚਾ
ਕੁਜ ਵੀ ਨਾ ਪੱਲੇ ਪਿਆ ਫਿਰ ਗਿਆ ਪੋਚਾ
ਛੱਡ ਦਿਆ ਜ਼ਿਕਰ ਹੁਣ ਕੋਈ ਨਾ ਫ਼ਿਕਰ
ਵ੍ਹਟਸ ਗੋਨਾ ਹੈਪਨ ਅਭੀ ਤਕ ਨਾ ਸੋਚਾ
ਘੁੰਮਦੇ ਰਹਿੰਦਾ ਮੇਰੀ ਸੋਚਾਂ
ਅਬ ਤਕ ਮੈਂ ਨਹੀਂ ਪਹੁੰਚਾ
ਫੱਸ ਗਿਆ ਆਪਣੇ ਸਿਰ ਮੇ
ਦੇਖਤਾ ਰਹਾ ਆਪਣੇ ਫ਼ਿਲਮੇ
ਘੁੰਮਦੇ ਰਹਿੰਦਾ ਮੇਰੀ ਸੋਚਾਂ
ਅਬ ਤਕ ਮੈਂ ਨਹੀਂ ਪਹੁੰਚਾ
ਫੱਸ ਗਿਆ ਆਪਣੇ ਸਿਰ ਮੇ
ਦੇਖਤਾ ਰਹਾ ਆਪਣੇ ਫ਼ਿਲਮੇ
Written by: Sajjad Naqvi
instagramSharePathic_arrow_out􀆄 copy􀐅􀋲

Loading...