album cover
Umar Qaid
album cover
Umar Qaid은(는) {albumName} 앨범에 수록된 곡으로 2025년 4월 5일일에 Namoh Studios - Deccan Gladiators에서 발매되었습니다.Umar Qaid - Single
2025년 4월 5일
라벨Namoh Studios - Deccan Gladiators
BPM84
멜로디에 강한 음악
어쿠스틱 악기 중심
발랑스
춤추기 좋은 음악
에너지

뮤직 비디오

뮤직 비디오

가사

ਦੋ ਅੱਖੀਆਂ ਭਰ ਕੇ ਰੱਖੀਆਂ ਨੇ ਸੁਰਮੇ ਗਨ ਪਾਊਡਰ ਵਰਗੇ ਨਾ
ਨੀ ਗੱਭਰੂ ਫੀਲਡਿੰਗ ਲਾ ਬੈਠਾ ਤੂੰ ਦਿਖ ਜੇ ਕਿੱਧਰੇ ਮਰ ਜੇ ਥਾਂ
ਕਤਲ ਵੀ ਸਾਡਾ ਹੀ ਹੋਵੇ ਸਜ਼ਾ ਵੀ ਸਾਨੂੰ ਹੀ ਜੱਟੀਏ
ਕਾਸ਼ ਮੈਨੂੰ ਉਮਰ ਕੈਦ ਹੋ ਜੇ ਤੇਰੀਆਂ ਬਾਹਾਂ ਦੀ ਜੱਟੀਏ
ਤੂੰ ਦੁਪਹਿਰ-ਖਿੜੀ ਜਿਹੀ ਸੋਹਣੀਏ
ਵੇਖ ਤੈਨੂੰ ਜਿੱਤ ਖਿੜ ਜਾਵੇ
ਦੀਦ ਪਾਉਣ ਨੂੰ ਤੇਰੀ ਹਕੀਕਤ
ਸੁਪਨਿਆਂ ਦੇ ਨਾਲ ਭਿੜ ਜਾਵੇ
ਨੀ ਦੱਬ ਦੇ ਫਿਰਦੇ ਦੇ ਦਾਲਾਂ ਨੀ
ਮੀਂਹ ਪੈਂਦੇ ਮਾਹਾਂ ਦੀ ਜੱਟੀਏ
ਕਾਸ਼ ਮੈਨੂੰ ਉਮਰ ਕੈਦ ਹੋ ਜੇ ਤੇਰੀਆਂ ਬਾਹਾਂ ਦੀ ਜੱਟੀਏ
ਖੁਦ ਦੀ ਖੁਸ਼ੀ ਦੇ ਨਾਲ ਸੋਹਣੀਏ
ਤੇਰੇ ਤੋਂ ਜਿੰਦ ਵਾਰਾਂ ਨੀ
ਮੇਰਾ ਇਸ਼ਕ ਬਿਆਨ ਕਰੇ
ਕੋਈ ਆਈਪੀਸੀ (IPC) ਦੀ ਧਾਰਾ ਨੀ
ਲੋਕੇਸ਼ਨ ਫਿਰਦੇ ਹਾਂ ਲੱਭਦੇ
ਤੇਰੇ ਦਿਲ ਦੇ ਰਾਹਾਂ ਦੀ ਜੱਟੀਏ
ਕਾਸ਼ ਮੈਨੂੰ ਉਮਰ ਕੈਦ ਹੋ ਜੇ ਤੇਰੀਆਂ ਬਾਹਾਂ ਦੀ ਜੱਟੀਏ
ਦਿਲ ਵਾਲੀ ਬੈਰਕ ਵਿੱਚ ਤੇਰੇ
ਨਾਂ ਦੀਆਂ ਸੱਧਰਾਂ ਜੜੀਆਂ ਨੇ
ਤੇਰੇ ਹੱਥ ਬੱਝ ਜਾਵਣ
ਮੇਰੇ ਨਾਂ ਦੀਆਂ ਹੱਥ ਘੜੀਆਂ ਨੇ
ਤੇਰਾ "ਨਵਜੋਤ" ਨਾ ਜੁੜ ਕੇ ਨੀ
ਬਣੇ ਸਿਰਨਾਵਾਂ ਨੀ ਜੱਟੀਏ
ਕਾਸ਼ ਮੈਨੂੰ ਉਮਰ ਕੈਦ ਹੋ ਜੇ ਤੇਰੀਆਂ ਬਾਹਾਂ ਦੀ ਜੱਟੀਏ
Written by: Navjot Fazalwal
instagramSharePathic_arrow_out􀆄 copy􀐅􀋲

Loading...