album cover
Dil Tutteya
30,536
인도 팝
Dil Tutteya은(는) 앨범에 수록된 곡으로 2022년 1월 1일일에 JASMINE SANDLAS에서 발매되었습니다.Dil Tutteya - Single
album cover
발매일2022년 1월 1일
라벨JASMINE SANDLAS
멜로디에 강한 음악
어쿠스틱 악기 중심
발랑스
춤추기 좋은 음악
에너지
BPM100

크레딧

실연 아티스트
Jasmine Sandlas
Jasmine Sandlas
보컬
작곡 및 작사
Jasmine Sandlas
Jasmine Sandlas
작사가 겸 작곡가
프로덕션 및 엔지니어링
Jasmine Sandlas
Jasmine Sandlas
프로듀서

가사

[Verse 1]
ਅੱਜ ਮੇਰਾ ਦਿਲ ਟੁੱਟਿਆ
ਇਸ਼ਕ ਨੇ ਮਾਰ ਸੁੱਟਿਆ
(ਯਾਰ ਬੇਲੀਆਂ ਨਾਲ ਅੱਜ)
ਬਹਿਕੇ ਪੇਗ ਲਾਵਾਂਗੇ
ਸਿਰ ਤੇ ਗਲਾਸੀ ਰੱਖ
(ਸੱਬ ਨੂੰ ਨਚਾਵਾਂਗੇ)
[Verse 2]
ਹੇਕ ਲਾਕੇ ਸਦੀਆਂ ਦੇ
ਮਿਰਜ਼ੇ ਜਗਾਵਾਂਗੇ
ਸੈਡ ਗਾਣੇ ਸਾਰੀ ਰਾਤ
(ਡੈਕ ਉੱਤੇ ਲਾਵਾਂਗੇ)
[Verse 3]
ਯਾਰ ਬੇਲੀਆਂ ਨਾਲ ਅੱਜ
ਬਹਿ ਪੇਗ ਪੇਗ ਲਾਵਾਂਗੇ
ਸਿਰ ਤੇ ਗਲਾਸੀ ਰੱਖ
ਸੱਬ ਨੂੰ ਨਚਾਵਾਂਗੇ
[Verse 4]
ਹੇਕ ਲਾਕੇ ਸਦੀਆਂ ਦੇ
ਮਿਰਜ਼ੇ ਜਗਾਵਾਂਗੇ
ਸੈਡ ਗਾਣੇ ਸਾਰੀ ਰਾਤ
ਡੈਕ ਉੱਤੇ ਲਾਵਾਂਗੇ
[Verse 5]
ਕਿੰਨੇ ਸੁਪਨੇ ਸਜਾਏ ਸੀ
ਘਰ ਦੇ ਮਨਾਏ ਸੀ
ਚੰਗੀ ਨਾ ਤੂੰ ਕੀਤੀ
ਮੇਰਿਆ ਜ਼ਾਲਿਮਾ
[Verse 6]
ਅੱਜ ਮੇਰਾ ਦਿਲ ਟੁੱਟਿਆ
ਇਸ਼ਕ ਨੇ ਮਾਰ ਸੁੱਟਿਆ
ਅੱਜ ਮੇਰਾ ਦਿਲ ਟੁੱਟਿਆ
ਹਾਏ ਇਸ਼ਕ ਨੇ ਮਾਰ ਸੁੱਟਿਆ
[Verse 7]
ਮੁਹ ਤੇ ਕੁਝ ਹੋਰ ਸੀ
ਤੇ ਦਿਲ ਵਿੱਚ ਚੋਰ ਸੀ
ਦਿੰਦਾ ਸੀ ਸਫਾਈਆਂ ਮੈਨੂੰ
ਕਿੱਤਾ ਕਿੰਨਾ ਬੋਰ ਸੀ
[Verse 8]
ਹੀਰਾ ਕੋਹਿਨੂਰ ਛੱਡ ਕੇ
ਪੱਥਰਾਂ ਚ ਜਾ ਵੱਜਿਆ ਏ
ਹੱਥ ਰੰਗਿਆ ਚ ਕਵੀਨ
ਗੁਲਾਬੀ ਨਾ ਕੋਈ ਹੋਰ ਸੀ
[Verse 9]
ਬਗਾਨੀਆਂ ਨਾਰਾਂ ਲੈਕੇ
ਘੁੰਮਦੇ ਰੈਂਟੇਡ ਕਾਰਾਂ ਚ
ਜੀ ਕਰਦਾ ਛਾਪਾ ਕਰਤੂਤਾਂ
ਤੇਰੀਆਂ ਅਖ਼ਬਾਰਾਂ 'ਚ
[Verse 10]
ਓਹ ਗੱਜ ਕੇ ਰੌਲਾ ਗੱਲ ਵਿੱਚ ਢੋਲ
ਤੂੰ ਅੰਦਰੋਂ ਖਾਲੀ ਏ
ਹੋ ਕਿੱਦਾਂ ਵੈਲੀ ਏ ਤੂੰ
ਫੁਕਰੀਆਂ ਮਾਰੇ ਯਾਰਾਂ ਚ
[Verse 11]
ਕਿੰਨੀ ਕੀਤੀ ਬੇਵਫਾਈ
ਉੱਤੋ ਕੀਤੀ ਚਤੁਰਾਈ
ਹੱਲੇ ਲੱਗੀ ਨੂੰ ਤਾਂ ਹੋਇਆ
ਅੱਧਾ ਸਾਲ ਨਾ
[Verse 12]
ਅੱਜ ਮੇਰਾ ਅੱਜ ਮੇਰਾ
ਅੱਜ ਮੇਰਾ ਦਿਲ ਟੁੱਟਿਆ
ਇਸ਼ਕ ਨੇ ਮਾਰ ਸੁੱਟਿਆ
ਅੱਜ ਮੇਰਾ ਦਿਲ ਟੁੱਟਿਆ
ਹਾਏ ਇਸ਼ਕ ਨੇ ਮਾਰ ਸੁੱਟਿਆ
[Verse 13]
ਮਿਸ ਤੇ ਕਰੇਂਗਾ ਸਾਨੂੰ ਖੁਸ਼ ਵੇਖਕੇ
ਔਖੇ ਲੰਘਣੇ ਨੇ ਤੇਰੇ ਮਹੀਨੇ ਜੇਠ ਦੇ
ਕਿ ਸੀ ਮਜਬੂਰੀ ਕਰੀਆਂ ਬੇਵਫਾਈਆਂ
ਪੁੱਛਦਾ ਸੀ ਆਵੇਂਗੀ ਤੂੰ ਕਿਹੜੇ ਰੇਟ ਤੇ
[Verse 14]
Bring it back now!
[Verse 15]
ਮਿਸ ਤੇ ਕਰੇਂਗਾ ਸਾਨੂੰ ਖੁਸ਼ ਵੇਖਕੇ
ਔਖੇ ਲੰਘਣੇ ਨੇ ਤੇਰੇ ਮਹੀਨੇ ਜੇਠ ਦੇ
ਤੇ ਆਪਾਂ ਬਕਰੇ ਬੁਲਾਵਾਂਗੇ ਤੈਨੂੰ ਭੁੱਲ ਜਾਵਾਂਗੇ
ਮੰਨੀ ਸੱਡੇ ਸੱਡੇ ਵੱਲੋਂ ਤੈਨੂੰ ਅਲਵਿਦਾ
Written by: Jasmine Sandlas
instagramSharePathic_arrow_out􀆄 copy􀐅􀋲

Loading...