album cover
Killah Plans
382
Indie Pop
Killah Plans은(는) {albumName} 앨범에 수록된 곡으로 2024년 10월 21일일에 All Aces Music에서 발매되었습니다.6 Stacks - EP
album cover
발매일2024년 10월 21일
라벨All Aces Music
멜로디에 강한 음악
어쿠스틱 악기 중심
발랑스
춤추기 좋은 음악
에너지
BPM88

크레딧

실연 아티스트
Jot Ladhar
Jot Ladhar
리드 보컬
Kash Ladhar
Kash Ladhar
리드 보컬
Manjinder Sohi
Manjinder Sohi
리드 보컬
작곡 및 작사
Jot Ladhar
Jot Ladhar
작사가 겸 작곡가
Manjinder Sohi
Manjinder Sohi
작사가 겸 작곡가
프로덕션 및 엔지니어링
RXTRO
RXTRO
프로듀서

가사

[Verse 1]
ਓਹ ਡਰਿਆ ਬਣੇ ਬੇਠੇ ਆ ਦਰਾਰ ਨੀ ਬਣੇ
ਖੜੇ ਟੱਕ ਦੇ ਹੀ ਰਹਿਗੇ ਤਕਰਾਰ ਨੀ ਬਣੇ
ਬਾਹਰਲੀ ਸਾਰੰਗੀ ਲਈ ਗਿਟਾਰ ਨੀ ਬਣੇ
ਪੀਆਰ ਪਿੱਛੇ ਕਿਸੇ ਦਾ ਪਿਆਰ ਨੀ ਬਣੇ
ਤੇ ਤੰਨੇ ਜਿੱਥੇ ਬਿੱਲੋ ਬੱਦਰੀ ਬਣਾ ਦਿੰਨੇ ਆ
ਮੁਹਰੇ ਹੋਕੇ ਪਿੱਛੇ ਨੀ ਮੁੜੇ
[Chorus]
ਹੋਵੇ ਬਲਦੀ ਬੁਝਾ ਦਿਨੇ ਆ ਤੇ
ਕਦੇ ਅੱਗ ਲਾਕੇ ਅੱਗੇ ਨੀ ਤੁਰੇ
[Verse 2]
ਕਹਿੰਦੀ ਸੀ ਜੇਹੜੀ ਬੁੱਲਸ਼ਿੱਟ (ਬੁੱਲਸ਼ਿੱਟ)
ਫੁੱਲ ਸਿੱਟ ਬੈੱਡ ਉੱਤੇ ਚੌਂਦੀ ਮੁਲਾਕਾਤ (ਮੁਲਾਕਾਤ)
ਕੱਲ੍ਹ ਰਾਤੀ ਹੋਈ ਗੱਲਬਾਤ
ਕਹਿੰਦੀ ਗੁੰਦਵੇਂ ਸਰੀਰ ਵਿਚੋ ਨਿਕਲਦੀ ਲਾਟ
[Verse 3]
ਤੂੰ ਦਿਨੇ ਪਾਕੇ ਕੋਕਾ ਸ਼ਾਮੀ ਲਾਹ ਕੇ ਦਿਖਾਵੇ
ਤੇ ਸਾਡੇ ਆਲੇ ਜੜ੍ਹੇ ਕੋਈ ਹਲਾ ਕੇ ਦਿਖਾਵੇ
ਐਂਟਰੀ ਬਲਾਕ ਆ ਬਲਾਕ ਸਾਡੇ ਚ
ਪੈਰ ਬਿਨਾ ਪੁੱਛੇ ਰੱਖੂ ਸੁੱਕਾ ਜਾ ਕੇ ਦਿਖਾਵੇ
[Verse 4]
ਮੈਨੂੰ ਫਿਕਰ ਨੀ ਲੋਕੀ ਹੁਣ ਕਿ ਕਹਿੰਦੇ
ਸ਼ਾਮੀ ਟੇਬਲ ਤੇ ਕੱਠੇ ਯਾਰ ਵੀਹ ਬਹਿੰਦੇ
ਓਥੇ ਪਿੰਡੇ ਆ ਸਟੀਵਾ ਐਥੇ ਟੀ ਲੇਂਦੇ
ਯਾਰ ਕੱਠੇ ਹੁੰਦੇ ਜਦੋਂ ਭੰਗ ਪੀ ਲੇਂਦੇ
ਜੀ ਲੇਂਦੇ ਨੀ
ਚੁਗਲੀ ਨੀ ਕੀਤੀ ਬੁੱਲ੍ਹ ਸੀ ਲੇਂਦੇ
ਉਂਗਲੀ ਨੀ ਕੀਤੀ ਬੰਦੇ ਕੀਲ ਲੇਂਦੇ
ਜੇਹੜੇ ਦਿਲ ਦੇ ਕਰੀਬ ਕਰ ਹੀਲ ਲੇਂਦੇ
ਸਾਨੂੰ ਜੀ ਕਹਿੰਦੇ ਜੇਡੇ ਫੀਲ ਲੇਂਦੇ
[Verse 5]
ਹੋ ਚੇਂਜ ਸਾਡੇ ਬੰਦੇ ਹਲਾਤ ਦੇਖ ਕੇ
ਮਹਿਫਿਲਾਂ ਚ ਉੱਠੀ ਗੱਲਬਾਤ ਦੇਖ ਕੇ
ਵਿਚੋ ਵਿਚੀ ਕਿੰਨਿਆਂ ਦਾ ਐਂਡ ਹੋਗਿਆ
ਮਿਤਰਾਂ ਦੀ ਹੋਈ ਸ਼ੁਰੂਆਤ ਦੇਖ ਕੇ
ਹਾਲੇ ਦੇਖੀ ਚੱਲ ਦੇਖੀ ਮੈਂ ਕਿਹਾ ਬੰਦਾ ਕਿ ਆ
ਹਜੇ ਅੰਬਰ ਦੀ ਹਿੱਕ ਤਿੱਤ ਜੜਨਾ ਵੀ ਆ
ਬੋਹਤੇ ਸੜਗੇ ਤੇ ਬੋਹਤਿਆਂ ਨੇ ਸਦਣਾ ਵੀ ਆ
ਚੱਲੇ ਲੇਖਾਂ ਨਾ ਲੜਾਈ ਹੋਰ ਕਰਨਾ ਕਿ ਆ
[Verse 6]
ਹਾਏ ਨੀ ਓਹਨਾਂ ਪੱਲੇ ਨੈਗੇਟਿਵਿਟੀ ਆ
ਤੇ ਆ ਪੱਲੇ ਬੇਸ ਪਿੱਠਾਂ ਤੇ ਚੁਰੇ
(ਪਿੱਠਾਂ ਤੇ ਚੁਰੇ)
ਹੋ ਬੁਰਾ ਜਿੰਨਾ ਅੱਸੀ ਦੱਸੇ ਜਾਣੇ ਆ
ਜਾਨੇ ਮੇਰੀਏ ਨੀ ਇਹਨਾਂ ਨੀ ਬੁਰੇ
[Chorus]
ਹੋਵੇ ਬਲਦੀ ਬੁਝਾ ਦਿਨੇ ਆ ਤੇ
ਕਦੇ ਅੱਗ ਲਾਕੇ ਅੱਗੇ ਨੀ ਤੁਰੇ
ਹੋਵੇ ਬਲਦੀ ਬੁਝਾ ਦਿਨੇ ਆ ਤੇ
ਕਦੇ ਅੱਗ ਲਾਕੇ ਅੱਗੇ ਨੀ ਤੁਰੇ
[Verse 7]
ਹੋ ਗੱਡੀਆਂ ਚੋਂ ਲਾਟ ਨਿਕਲੇ
ਕਾਂਡ ਕੀਤਿਆ ਬਿਨਾ ਨਾ ਸਾਡੀ ਰਾਤ ਨਿਕਲੇ
ਹੱਥਾਂ ਚੋਂ ਹਲਾਤ ਨਿਕਲੇ
ਸਿੱਧੇ ਬੈਰਲਾਂ ਚੋਂ ਤਾਹੀ ਜਜ਼ਬਾਤ ਨਿਕਲੇ
[Verse 8]
ਹਟਾਉਣੇ ਆ ਲਾਉਂਦੇ ਨੀ
ਚੌਂਦੇ ਆ ਚੌਂਦੇ ਨੀ
ਪਹਿਲਾਂ ਗੱਲ ਲਾਉਂਦੇ ਨੀ
ਲਾਇਆ ਤਾਂ ਗਲੋਂ ਲਾਉਂਦੇ ਨੀ
ਲਾਉਂਦੇ ਨੀ ਕਦੇ ਦਿਲਾਂ ਤੋਂ
ਯਾਰ ਮੋਗੇ ਤੋਂ ਆਏ ਨੇ ਇੱਕ ਕਾਲ ਤੇ
ਪੁਗਾਵਾ ਅਧੇ ਬੋਲ ਤੇ
ਨੀ ਭਾਵੇ ਹੈਨੀ ਕੋਲ ਤੇ
ਨੀ ਤਾਂਵੀ ਲਾਉਣ ਲੱਗੇ ਨੀ ਥੁੜ੍ਹੇ
[Outro]
ਹੋਵੇ ਬਲਦੀ ਬੁਝਾ ਦਿਨੇ ਆ ਤੇ
ਕਦੇ ਅੱਗ ਲਾਕੇ ਅੱਗੇ ਨੀ ਤੁਰੇ
ਹੋਵੇ ਬਲਦੀ ਬੁਝਾ ਦਿਨੇ ਆ ਤੇ
ਕਦੇ ਅੱਗ ਲਾਕੇ ਅੱਗੇ ਨੀ ਤੁਰੇ
ਹੋਵੇ ਬਲਦੀ ਬੁਝਾ ਦਿਨੇ ਆ ਤੇ
ਕਦੇ ਅੱਗ ਲਾਕੇ ਅੱਗੇ ਨੀ ਤੁਰੇ
Written by: Jot Ladhar, Manjinder Sohi
instagramSharePathic_arrow_out􀆄 copy􀐅􀋲

Loading...